×

ਅਤੇ ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ, ਹੇ ਮੇਰੀ ਕੌਮ! ਤੁਸੀ 2:54 Panjabi translation

Quran infoPanjabiSurah Al-Baqarah ⮕ (2:54) ayat 54 in Panjabi

2:54 Surah Al-Baqarah ayat 54 in Panjabi (البنجابية)

Quran with Panjabi translation - Surah Al-Baqarah ayat 54 - البَقَرَة - Page - Juz 1

﴿وَإِذۡ قَالَ مُوسَىٰ لِقَوۡمِهِۦ يَٰقَوۡمِ إِنَّكُمۡ ظَلَمۡتُمۡ أَنفُسَكُم بِٱتِّخَاذِكُمُ ٱلۡعِجۡلَ فَتُوبُوٓاْ إِلَىٰ بَارِئِكُمۡ فَٱقۡتُلُوٓاْ أَنفُسَكُمۡ ذَٰلِكُمۡ خَيۡرٞ لَّكُمۡ عِندَ بَارِئِكُمۡ فَتَابَ عَلَيۡكُمۡۚ إِنَّهُۥ هُوَ ٱلتَّوَّابُ ٱلرَّحِيمُ ﴾
[البَقَرَة: 54]

ਅਤੇ ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ, ਹੇ ਮੇਰੀ ਕੌਮ! ਤੁਸੀ ਵੱਛੇ ਨੂੰ ਰੱਬ ਬਣਾ ਕੇ ਆਪਣੇ ਆਪ ਤੇ ਭਾਰੀ ਜ਼ੁਲਮ ਕੀਤਾ ਹੈ। ਹੁਣ ਅਪਣੇ ਹੈਦਾ ਕਰਨ ਵਾਲੇ ਵੱਲ ਅਪਣਾ ਧਿਆਨ ਕਰੋ ਅਤੇ ਅਪਣੇ ਅਪਰਾਧੀਆਂ ਦੀ ਆਪਣੇ ਹੱਥਾਂ ਨਾਲ ਹੱਤਿਆ ਕਰੋ ਇਹ ਤੁਹਾਡੇ ਲਈ ਤੁਹਾਡੇ ਪੈਦਾ ਕਰਨ ਵਾਲੇ ਅਨੁਸਾਰ ਚੰਗਾ ਹੈ, ਤਾਂ ਅੱਲਾਹ ਨੇ ਤੁਹਾਡੀ ਤੌਬਾ (ਖ਼ਿਮਾ ਜਾਚਨਾ) ਸਵੀਕਾਰ ਕੀਤੀ। ਬੇਸ਼ੱਕ ਉਹ ਭਾਰੀ ਤੌਬਾ ਸਵੀਕਾਰ ਕਰਨ ਵਾਲਾ, ਬਹੁਤ ਰਹਿਮਤ ਵਾਲਾ ਹੈ।

❮ Previous Next ❯

ترجمة: وإذ قال موسى لقومه ياقوم إنكم ظلمتم أنفسكم باتخاذكم العجل فتوبوا إلى, باللغة البنجابية

﴿وإذ قال موسى لقومه ياقوم إنكم ظلمتم أنفسكم باتخاذكم العجل فتوبوا إلى﴾ [البَقَرَة: 54]

Dr. Muhamad Habib, Bhai Harpreet Singh, Maulana Wahiduddin Khan
Ate jadom musa ne apani kauma nu kiha, he meri kauma! Tusi vache nu raba bana ke apane apa te bhari zulama kita hai. Huna apane haida karana vale vala apana dhi'ana karo ate apane aparadhi'am di apane hatham nala hati'a karo iha tuhade la'i tuhade paida karana vale anusara caga hai, tam alaha ne tuhadi tauba (khima jacana) savikara kiti. Besaka uha bhari tauba savikara karana vala, bahuta rahimata vala hai
Dr. Muhamad Habib, Bhai Harpreet Singh, Maulana Wahiduddin Khan
Atē jadōṁ mūsā nē apaṇī kauma nū kihā, hē mērī kauma! Tusī vachē nū raba baṇā kē āpaṇē āpa tē bhārī zulama kītā hai. Huṇa apaṇē haidā karana vālē vala apaṇā dhi'āna karō atē apaṇē aparādhī'āṁ dī āpaṇē hathāṁ nāla hati'ā karō iha tuhāḍē la'ī tuhāḍē paidā karana vālē anusāra cagā hai, tāṁ alāha nē tuhāḍī taubā (ḵẖimā jācanā) savīkāra kītī. Bēśaka uha bhārī taubā savīkāra karana vālā, bahuta rahimata vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek