×

ਤਾਂ ਅਸੀਂ ਉਨ੍ਹਾਂ ਨੂੰ ਇੱਕ ਵਹੀ ਭੇਜੀ ਕਿ ਤੁਸੀਂ ਸਾਡੇ ਸਾਹਮਣੇ ਇੱਕ 23:27 Panjabi translation

Quran infoPanjabiSurah Al-Mu’minun ⮕ (23:27) ayat 27 in Panjabi

23:27 Surah Al-Mu’minun ayat 27 in Panjabi (البنجابية)

Quran with Panjabi translation - Surah Al-Mu’minun ayat 27 - المؤمنُون - Page - Juz 18

﴿فَأَوۡحَيۡنَآ إِلَيۡهِ أَنِ ٱصۡنَعِ ٱلۡفُلۡكَ بِأَعۡيُنِنَا وَوَحۡيِنَا فَإِذَا جَآءَ أَمۡرُنَا وَفَارَ ٱلتَّنُّورُ فَٱسۡلُكۡ فِيهَا مِن كُلّٖ زَوۡجَيۡنِ ٱثۡنَيۡنِ وَأَهۡلَكَ إِلَّا مَن سَبَقَ عَلَيۡهِ ٱلۡقَوۡلُ مِنۡهُمۡۖ وَلَا تُخَٰطِبۡنِي فِي ٱلَّذِينَ ظَلَمُوٓاْ إِنَّهُم مُّغۡرَقُونَ ﴾
[المؤمنُون: 27]

ਤਾਂ ਅਸੀਂ ਉਨ੍ਹਾਂ ਨੂੰ ਇੱਕ ਵਹੀ ਭੇਜੀ ਕਿ ਤੁਸੀਂ ਸਾਡੇ ਸਾਹਮਣੇ ਇੱਕ ਕਿਸ਼ਤੀ ਤਿਆਰ ਕਰੋ ਸਾਡੇ ਮਾਰਗ ਦਰਸ਼ਨ ਦੇ ਅਨੁਸਾਰ। ਅਤੇ ਜਦੋਂ ਸਾਡਾ ਹੁਕਮ ਆ ਜਾਵੇ ਅਤੇ ਧਰਤੀ ਦਾ ਪਾਣੀ ਉਬਲ ਪਵੇ ਤਾਂ ਹਰੇਕ ਕਿਸਮ ਦੇ ਜਾਨਵਰਾਂ ਵਿਚੋਂ ਇੱਕ-ਇੱਕ ਜੋੜਾ ਲੈ ਕੇ ਉਸ (ਕਿਸ਼ਤੀ) ਵਿਚ ਸਵਾਰ ਹੋ ਜਾਵੋ। ਅਤੇ ਆਪਣੇ ਘਰ ਵਾਲਿਆਂ ਨੂੰ ਵੀ ਸਿਲ੍ਹਾਂ ਉਨ੍ਹਾਂ ਦੇ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਫ਼ੈਸਲਾ ਹੋ ਜ਼ੁੱਕਿਆ ਹੈ (ਨਾਲ ਲੈ ਲਵੋ? ਅਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਉਨ੍ਹਾਂ ਦੇ ਮਾਮਲੇ ਵਿਚ ਮੇਰੇ ਨਾਲ ਗੱਲ ਨਾ ਕਰੋਂ। ਬੇਸ਼ੱਕ ਉਨ੍ਹਾਂ ਨੇ ਡੱਬਣਾ ਹੈ।)

❮ Previous Next ❯

ترجمة: فأوحينا إليه أن اصنع الفلك بأعيننا ووحينا فإذا جاء أمرنا وفار التنور, باللغة البنجابية

﴿فأوحينا إليه أن اصنع الفلك بأعيننا ووحينا فإذا جاء أمرنا وفار التنور﴾ [المؤمنُون: 27]

Dr. Muhamad Habib, Bhai Harpreet Singh, Maulana Wahiduddin Khan
Tam asim unham nu ika vahi bheji ki tusim sade sahamane ika kisati ti'ara karo sade maraga darasana de anusara. Ate jadom sada hukama a jave ate dharati da pani ubala pave tam hareka kisama de janavaram vicom ika-ika jora lai ke usa (kisati) vica savara ho javo. Ate apane ghara vali'am nu vi sil'ham unham de jinham de sabadha vica pahilam faisala ho zuki'a hai (nala lai lavo? Ate jinham ne zulama kita hai unham de mamale vica mere nala gala na karom. Besaka unham ne dabana hai)
Dr. Muhamad Habib, Bhai Harpreet Singh, Maulana Wahiduddin Khan
Tāṁ asīṁ unhāṁ nū ika vahī bhējī ki tusīṁ sāḍē sāhamaṇē ika kiśatī ti'āra karō sāḍē māraga daraśana dē anusāra. Atē jadōṁ sāḍā hukama ā jāvē atē dharatī dā pāṇī ubala pavē tāṁ harēka kisama dē jānavarāṁ vicōṁ ika-ika jōṛā lai kē usa (kiśatī) vica savāra hō jāvō. Atē āpaṇē ghara vāli'āṁ nū vī sil'hāṁ unhāṁ dē jinhāṁ dē sabadha vica pahilāṁ faisalā hō zuki'ā hai (nāla lai lavō? Atē jinhāṁ nē zulama kītā hai unhāṁ dē māmalē vica mērē nāla gala nā karōṁ. Bēśaka unhāṁ nē ḍabaṇā hai)
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek