×

ਅਤੇ ਜਿਸ ਨੂੰ ਨਿਕਾਹ ਦਾ ਮੌਕਾ ਨਾ ਮਿਲੇ ਉਸ ਨੂੰ ਚਾਹੀਦਾ ਹੈ 24:33 Panjabi translation

Quran infoPanjabiSurah An-Nur ⮕ (24:33) ayat 33 in Panjabi

24:33 Surah An-Nur ayat 33 in Panjabi (البنجابية)

Quran with Panjabi translation - Surah An-Nur ayat 33 - النور - Page - Juz 18

﴿وَلۡيَسۡتَعۡفِفِ ٱلَّذِينَ لَا يَجِدُونَ نِكَاحًا حَتَّىٰ يُغۡنِيَهُمُ ٱللَّهُ مِن فَضۡلِهِۦۗ وَٱلَّذِينَ يَبۡتَغُونَ ٱلۡكِتَٰبَ مِمَّا مَلَكَتۡ أَيۡمَٰنُكُمۡ فَكَاتِبُوهُمۡ إِنۡ عَلِمۡتُمۡ فِيهِمۡ خَيۡرٗاۖ وَءَاتُوهُم مِّن مَّالِ ٱللَّهِ ٱلَّذِيٓ ءَاتَىٰكُمۡۚ وَلَا تُكۡرِهُواْ فَتَيَٰتِكُمۡ عَلَى ٱلۡبِغَآءِ إِنۡ أَرَدۡنَ تَحَصُّنٗا لِّتَبۡتَغُواْ عَرَضَ ٱلۡحَيَوٰةِ ٱلدُّنۡيَاۚ وَمَن يُكۡرِههُّنَّ فَإِنَّ ٱللَّهَ مِنۢ بَعۡدِ إِكۡرَٰهِهِنَّ غَفُورٞ رَّحِيمٞ ﴾
[النور: 33]

ਅਤੇ ਜਿਸ ਨੂੰ ਨਿਕਾਹ ਦਾ ਮੌਕਾ ਨਾ ਮਿਲੇ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਉੱਪਰ ਸੰਜਮ ਰੱਖਣ ਇਥੋਂ ਤੱਕ ਕਿ ਅੱਲਾਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸੰਪੰਨ ਨਾ ਕਰ ਦੇਵੇ। ਅਤੇ ਤੁਹਾਡੇ ਮਮਲੂਕਾਂ (ਜਿਨ੍ਹਾਂ ਤੇ ਤੁਹਾਨੂੰ ਅਧਿਕਾਰ ਹੈ) ਵਿਚੋਂ ਜਿਹੜਾ ਮੁਕਾਤਿਬ (ਉਹ ਗੁਲਾਮ, ਜਿਹੜਾ ਧਨ ਜਾਂ ਨਿਯਤ ਸੇਵਾ ਦੇ ਬਦਲੇ ਆਪਣੇ ਮਾਲਕ ਤੋਂ ਅਜ਼ਾਦੀ ਪ੍ਰਾਪਤ ਕਰਨਾ ਚਾਹੁੰਦਾ ਹੈ) ਹੋਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਮੁਕਾਤਿਬ ਬਣਾ ਲਵੋਂ (ਭਾਵ ਆਜ਼ਾਦੀ ਦੇ ਦੇਵੋ) ਜੇਕਰ ਤੁਸੀਂ ਉਸ ਨੂੰ ਯੋਗ ਸਮਝੋ “ਤਾਂ ਉਸ ਨੂੰ ਉਸ ਧਨ ਵਿਚੋਂ' ਦੇਵੋ ਜਿਹੜਾ ਅੱਲਾਹ ਨੇ ਤੁਹਾਨੂੰ ਬਖਸ਼ਿਆ ਹੈ। ਅਤੇ ਆਪਣੀਆਂ ਦਾਸੀਆਂ ਨੂੰ ਸਿਰਫ ਆਪਣੇ ਸੰਸਾਰਿਕ ਲਾਭ ਪ੍ਰਾਪਤ ਕਰਨ ਵਾਸਤੇ ਜਿਸਮ ਫਰੋਸ਼ੀ ਦੇ ਧੰਦੇ ਲਈ ਮਜਬੂਰ ਨਾ ਕਰੋ। ਜਦੋਂ ਕਿ ਉਹ ਆਪਣੇ ਆਚਾਰ ਨੂੰ ਸਾਫ ਰੱਖਣਾ ਚਾਹੁੰਦੀਆਂ ਹੋਣ। ਅਤੇ ਜਿਹੜਾ ਇਨ੍ਹਾਂ ਨੂੰ ਮਜਬੂਰ ਕਰੇਗਾ, ਤਾਂ ਅੱਲਾਹ ਮਜਬੂਰ ਕੀਤੇ ਜਾਣ ਤੋਂ ਬਆਦ (ਦਾਸੀਆਂ` ਨੂੰ) ਮੁਆਫੀ ਦੇਣ ਵਾਲਾ ਕਿਰਪਾਲੂ ਹੈ।

❮ Previous Next ❯

ترجمة: وليستعفف الذين لا يجدون نكاحا حتى يغنيهم الله من فضله والذين يبتغون, باللغة البنجابية

﴿وليستعفف الذين لا يجدون نكاحا حتى يغنيهم الله من فضله والذين يبتغون﴾ [النور: 33]

❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek