×

ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਬੱਦਲਾਂ ਨੂੰ ਚਲਾਉਂਦਾ ਹੈ। ਫਿਰ ਇਨ੍ਹਾਂ 24:43 Panjabi translation

Quran infoPanjabiSurah An-Nur ⮕ (24:43) ayat 43 in Panjabi

24:43 Surah An-Nur ayat 43 in Panjabi (البنجابية)

Quran with Panjabi translation - Surah An-Nur ayat 43 - النور - Page - Juz 18

﴿أَلَمۡ تَرَ أَنَّ ٱللَّهَ يُزۡجِي سَحَابٗا ثُمَّ يُؤَلِّفُ بَيۡنَهُۥ ثُمَّ يَجۡعَلُهُۥ رُكَامٗا فَتَرَى ٱلۡوَدۡقَ يَخۡرُجُ مِنۡ خِلَٰلِهِۦ وَيُنَزِّلُ مِنَ ٱلسَّمَآءِ مِن جِبَالٖ فِيهَا مِنۢ بَرَدٖ فَيُصِيبُ بِهِۦ مَن يَشَآءُ وَيَصۡرِفُهُۥ عَن مَّن يَشَآءُۖ يَكَادُ سَنَا بَرۡقِهِۦ يَذۡهَبُ بِٱلۡأَبۡصَٰرِ ﴾
[النور: 43]

ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਬੱਦਲਾਂ ਨੂੰ ਚਲਾਉਂਦਾ ਹੈ। ਫਿਰ ਇਨ੍ਹਾਂ ਨੂੰ ਆਪਿਸ ਵਿਚ ਮਿਲਾ ਦਿੰਦਾ ਹੈ। ਫਿਰ ਇਨ੍ਹਾਂ ਦੀਆਂ ਤੈਹਾਂ ਤੇ ਤੈਹਾਂ ਵਿਛਾ ਚਿੰਦਾ ਹੈ। ਫਿਰ ਤੁਸੀਂ ਵਰਖਾ ਨੂੰ ਦੇਖਦੇ ਹੋ, ਜਿਹੜੀ ਉਨ੍ਹਾਂ ਦੇ ਵਿਚੋਂ ਨਿਕਲਦੀ ਹੈ। ਅਤੇ ਉਹ ਅਸਮਾਨ ਤੋਂ ਬੱਦਲਾਂ ਦੇ ਅੰਦਰ ਦੇ ਪਹਾੜਾਂ ਤੋਂ ਗੜੇ ਵਰਸਾਉਂਦਾ ਹੈ। ਫਿਰ ਉਨ੍ਹਾਂ ਨੂੰ ਜਿਸ ਤੇ ਚਾਹੁੰਦਾ ਹੈ ਡੇਗ ਦਿੰਦਾ ਹੈ। ਅਤੇ ਜਿਸ ਤੋਂ ਚਾਹੁੰਦਾ ਹੈ, ਉਨ੍ਹਾਂ ਨੂੰ ਚੌਕ ਦਿੰਦਾ ਹੈ। ਉਸ ਦੀ ਬਿਜਲੀ ਦੀ ਚਮਕ ਤੋਂ ਇੰਝ ਜਾਪਦਾ ਹੈ ਕਿ ਜਿਨ੍ਹਾ ਨੂੰ ਚੁੰਧਿਆ ਦੇਵੇਗੀ।

❮ Previous Next ❯

ترجمة: ألم تر أن الله يزجي سحابا ثم يؤلف بينه ثم يجعله ركاما, باللغة البنجابية

﴿ألم تر أن الله يزجي سحابا ثم يؤلف بينه ثم يجعله ركاما﴾ [النور: 43]

Dr. Muhamad Habib, Bhai Harpreet Singh, Maulana Wahiduddin Khan
Ki tusim nahim vekhi'a ki alaha badalam nu cala'unda hai. Phira inham nu apisa vica mila dida hai. Phira inham di'am taiham te taiham vicha cida hai. Phira tusim varakha nu dekhade ho, jihari unham de vicom nikaladi hai. Ate uha asamana tom badalam de adara de paharam tom gare varasa'unda hai. Phira unham nu jisa te cahuda hai dega dida hai. Ate jisa tom cahuda hai, unham nu cauka dida hai. Usa di bijali di camaka tom ijha japada hai ki jinha nu cudhi'a devegi
Dr. Muhamad Habib, Bhai Harpreet Singh, Maulana Wahiduddin Khan
Kī tusīṁ nahīṁ vēkhi'ā ki alāha badalāṁ nū calā'undā hai. Phira inhāṁ nū āpisa vica milā didā hai. Phira inhāṁ dī'āṁ taihāṁ tē taihāṁ vichā cidā hai. Phira tusīṁ varakhā nū dēkhadē hō, jihaṛī unhāṁ dē vicōṁ nikaladī hai. Atē uha asamāna tōṁ badalāṁ dē adara dē pahāṛāṁ tōṁ gaṛē varasā'undā hai. Phira unhāṁ nū jisa tē cāhudā hai ḍēga didā hai. Atē jisa tōṁ cāhudā hai, unhāṁ nū cauka didā hai. Usa dī bijalī dī camaka tōṁ ijha jāpadā hai ki jinhā nū cudhi'ā dēvēgī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek