×

ਅਤੇ ਜਿਹੜੇ ਲੋਕ ਆਪਣੀਆ ਪਤਨੀਆਂ ਉੱਪਰ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਦੇ 24:6 Panjabi translation

Quran infoPanjabiSurah An-Nur ⮕ (24:6) ayat 6 in Panjabi

24:6 Surah An-Nur ayat 6 in Panjabi (البنجابية)

Quran with Panjabi translation - Surah An-Nur ayat 6 - النور - Page - Juz 18

﴿وَٱلَّذِينَ يَرۡمُونَ أَزۡوَٰجَهُمۡ وَلَمۡ يَكُن لَّهُمۡ شُهَدَآءُ إِلَّآ أَنفُسُهُمۡ فَشَهَٰدَةُ أَحَدِهِمۡ أَرۡبَعُ شَهَٰدَٰتِۭ بِٱللَّهِ إِنَّهُۥ لَمِنَ ٱلصَّٰدِقِينَ ﴾
[النور: 6]

ਅਤੇ ਜਿਹੜੇ ਲੋਕ ਆਪਣੀਆ ਪਤਨੀਆਂ ਉੱਪਰ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਆਪਣੇ ਆਪ ਤੋਂ ਬਿਨਾ ਕੋਈ ਗਵਾਹ ਨਾ ਹੋਵੇ ਤਾਂ ਅਜਿਹੇ ਬੰਦੇ ਦੀ ਗਵਾਹੀ ਦਾ ਰੂਪ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸਹੁੰ ਖਾ ਕੇ ਕਹੇ ਕਿ ਬੇਸ਼ੱਕ ਉਹ ਸੱਚਾ ਹੈ।

❮ Previous Next ❯

ترجمة: والذين يرمون أزواجهم ولم يكن لهم شهداء إلا أنفسهم فشهادة أحدهم أربع, باللغة البنجابية

﴿والذين يرمون أزواجهم ولم يكن لهم شهداء إلا أنفسهم فشهادة أحدهم أربع﴾ [النور: 6]

Dr. Muhamad Habib, Bhai Harpreet Singh, Maulana Wahiduddin Khan
Ate jihare loka apani'a patani'am upara dosa la'unde hana ate unham de kola unham de apane apa tom bina ko'i gavaha na hove tam ajihe bade di gavahi da rupa iha hai ki uha cara vara alaha di sahu kha ke kahe ki besaka uha saca hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek