×

ਤੁਸੀਂ ਲੋਕ ਰਸੂਲ ਦੇ ਸੱਦਣ (ਬੁਲਾਉਣ) ਨੂੰ ਇਸ ਤਰਾਂ ਸੱਦਣਾ (ਬੁਲਾਵਾ) ਨਾ 24:63 Panjabi translation

Quran infoPanjabiSurah An-Nur ⮕ (24:63) ayat 63 in Panjabi

24:63 Surah An-Nur ayat 63 in Panjabi (البنجابية)

Quran with Panjabi translation - Surah An-Nur ayat 63 - النور - Page - Juz 18

﴿لَّا تَجۡعَلُواْ دُعَآءَ ٱلرَّسُولِ بَيۡنَكُمۡ كَدُعَآءِ بَعۡضِكُم بَعۡضٗاۚ قَدۡ يَعۡلَمُ ٱللَّهُ ٱلَّذِينَ يَتَسَلَّلُونَ مِنكُمۡ لِوَاذٗاۚ فَلۡيَحۡذَرِ ٱلَّذِينَ يُخَالِفُونَ عَنۡ أَمۡرِهِۦٓ أَن تُصِيبَهُمۡ فِتۡنَةٌ أَوۡ يُصِيبَهُمۡ عَذَابٌ أَلِيمٌ ﴾
[النور: 63]

ਤੁਸੀਂ ਲੋਕ ਰਸੂਲ ਦੇ ਸੱਦਣ (ਬੁਲਾਉਣ) ਨੂੰ ਇਸ ਤਰਾਂ ਸੱਦਣਾ (ਬੁਲਾਵਾ) ਨਾ ਸਮਝੋ ਜਿਸ ਤਰਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਸੱਦਦੇ ਹੋ। ਅੱਲਾਹ ਤੁਹਾਡੇ ਵਿਚੋਂ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ, ਜਿਹੜੇ ਇਕ ਦੂਜੇ ਦੀ ਆੜ ਲੈਂਦੇ ਹੋਏ ਜ਼ੁੱਪ ਕਰਕੇ ਚਲੇ ਜਾਂਦੇ ਹਨ। ਇਸ ਲਈ ਜਿਹੜੇ ਲੋਕ ਉਸ ਦੇ ਹੁਕਮ ਦਾ ਉਲੰਘਣ ਕਰਦੇ ਹਨ, ਉਨ੍ਹਾਂ ਨੂੰ ਡਰਨਾ ਚਾਹੀਦਾ ਹੈ, ਕਿ ਉਨ੍ਹਾਂ ਉੱਤੇ ਕੋਈ ਇਮਤਿਹਾਨ ਨਾ ਆ ਜਾਵੇ। ਜਾਂ ਉਨ੍ਹਾਂ ਨੂੰ ਇਕ ਦਰਦਨਾਕ ਸਜ਼ਾ ਜਕੜ ਲਵੇ।

❮ Previous Next ❯

ترجمة: لا تجعلوا دعاء الرسول بينكم كدعاء بعضكم بعضا قد يعلم الله الذين, باللغة البنجابية

﴿لا تجعلوا دعاء الرسول بينكم كدعاء بعضكم بعضا قد يعلم الله الذين﴾ [النور: 63]

Dr. Muhamad Habib, Bhai Harpreet Singh, Maulana Wahiduddin Khan
Tusim loka rasula de sadana (bula'una) nu isa taram sadana (bulava) na samajho jisa taram tusim apisa vica ika duje nu sadade ho. Alaha tuhade vicom unham lokam nu janada hai, jihare ika duje di ara lainde ho'e zupa karake cale jande hana. Isa la'i jihare loka usa de hukama da ulaghana karade hana, unham nu darana cahida hai, ki unham ute ko'i imatihana na a jave. Jam unham nu ika daradanaka saza jakara lave
Dr. Muhamad Habib, Bhai Harpreet Singh, Maulana Wahiduddin Khan
Tusīṁ lōka rasūla dē sadaṇa (bulā'uṇa) nū isa tarāṁ sadaṇā (bulāvā) nā samajhō jisa tarāṁ tusīṁ āpisa vica ika dūjē nū sadadē hō. Alāha tuhāḍē vicōṁ unhāṁ lōkāṁ nū jāṇadā hai, jihaṛē ika dūjē dī āṛa laindē hō'ē zupa karakē calē jāndē hana. Isa la'ī jihaṛē lōka usa dē hukama dā ulaghaṇa karadē hana, unhāṁ nū ḍaranā cāhīdā hai, ki unhāṁ utē kō'ī imatihāna nā ā jāvē. Jāṁ unhāṁ nū ika daradanāka sazā jakaṛa lavē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek