×

ਈਮਾਨ ਵਾਲੇ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਤੇ ਵਿਸ਼ਵਾਸ਼ 24:62 Panjabi translation

Quran infoPanjabiSurah An-Nur ⮕ (24:62) ayat 62 in Panjabi

24:62 Surah An-Nur ayat 62 in Panjabi (البنجابية)

Quran with Panjabi translation - Surah An-Nur ayat 62 - النور - Page - Juz 18

﴿إِنَّمَا ٱلۡمُؤۡمِنُونَ ٱلَّذِينَ ءَامَنُواْ بِٱللَّهِ وَرَسُولِهِۦ وَإِذَا كَانُواْ مَعَهُۥ عَلَىٰٓ أَمۡرٖ جَامِعٖ لَّمۡ يَذۡهَبُواْ حَتَّىٰ يَسۡتَـٔۡذِنُوهُۚ إِنَّ ٱلَّذِينَ يَسۡتَـٔۡذِنُونَكَ أُوْلَٰٓئِكَ ٱلَّذِينَ يُؤۡمِنُونَ بِٱللَّهِ وَرَسُولِهِۦۚ فَإِذَا ٱسۡتَـٔۡذَنُوكَ لِبَعۡضِ شَأۡنِهِمۡ فَأۡذَن لِّمَن شِئۡتَ مِنۡهُمۡ وَٱسۡتَغۡفِرۡ لَهُمُ ٱللَّهَۚ إِنَّ ٱللَّهَ غَفُورٞ رَّحِيمٞ ﴾
[النور: 62]

ਈਮਾਨ ਵਾਲੇ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਤੇ ਵਿਸ਼ਵਾਸ਼ ਪ੍ਰਗਟ ਕਰਨ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਦੇ ਮੌਕੇ ਤੇ ਰਸੂਲ ਦੇ ਨਾਲ ਹੋਣ 'ਤਾਂ ਜਦੋਂ ਤੱਕ ਤੁਹਾਡੇ ਤੋਂ ਆਗਿਆ ਨਾ ਲੈ ਲੈਣ, ਉਥੋਂ ਨਾ ਜਾਣ। ਜਿਹੜੇ ਲੋਕ ਤੁਹਾਡੇ ਤੋਂ ਆਗਿਆ ਲੈਂਦੇ ਹਨ, ਉਹ ਹੀ ਅੱਲਾਹ ਅਤੇ ਉਸ ਦੇ ਰਸੂਲ ਤੇ ਭਰੋਸਾ ਰਖਦੇ ਹਨ। ਇਸ ਲਈ ਜਦੋਂ ਉਹ ਆਪਣੇ ਕਿਸੇ ਕਾਰਜ ਦੇ ਲਈ ਤੁਹਾਡੇ ਤੋਂ ਆਗਿਆ ਮੰਗਣ ਤਾਂ ਉਨ੍ਹਾਂ ਵਿਚੋਂ' ਜਿਸ ਨੂੰ ਚਾਹੋ, ਇਸ ਦੀ ਆਗਿਆ ਦੇ ਦੇਵੋ। ਅਤੇ ਉਨ੍ਹਾਂ ਲਈ ਅੱਲਾਹ ਤੋਂ ਮੁਆਫ਼ੀ ਮੰਗੋ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।

❮ Previous Next ❯

ترجمة: إنما المؤمنون الذين آمنوا بالله ورسوله وإذا كانوا معه على أمر جامع, باللغة البنجابية

﴿إنما المؤمنون الذين آمنوا بالله ورسوله وإذا كانوا معه على أمر جامع﴾ [النور: 62]

Dr. Muhamad Habib, Bhai Harpreet Singh, Maulana Wahiduddin Khan
Imana vale uha hana jihare alaha ate usa de rasula te visavasa pragata karana ate jadom uha kise samuhika karaja de mauke te rasula de nala hona'tam jadom taka tuhade tom agi'a na lai laina, uthom na jana. Jihare loka tuhade tom agi'a lainde hana, uha hi alaha ate usa de rasula te bharosa rakhade hana. Isa la'i jadom uha apane kise karaja de la'i tuhade tom agi'a magana tam unham vicom' jisa nu caho, isa di agi'a de devo. Ate unham la'i alaha tom mu'afi mago. Besaka alaha mu'afa karana vala rahimata karana vala hai
Dr. Muhamad Habib, Bhai Harpreet Singh, Maulana Wahiduddin Khan
Īmāna vālē uha hana jihaṛē alāha atē usa dē rasūla tē viśavāśa pragaṭa karana atē jadōṁ uha kisē samūhika kāraja dē maukē tē rasūla dē nāla hōṇa'tāṁ jadōṁ taka tuhāḍē tōṁ āgi'ā nā lai laiṇa, uthōṁ nā jāṇa. Jihaṛē lōka tuhāḍē tōṁ āgi'ā laindē hana, uha hī alāha atē usa dē rasūla tē bharōsā rakhadē hana. Isa la'ī jadōṁ uha āpaṇē kisē kāraja dē la'ī tuhāḍē tōṁ āgi'ā magaṇa tāṁ unhāṁ vicōṁ' jisa nū cāhō, isa dī āgi'ā dē dēvō. Atē unhāṁ la'ī alāha tōṁ mu'āfī magō. Bēśaka alāha mu'āfa karana vālā rahimata karana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek