×

ਉਸ ਨੂੰ ਕਿਹਾ ਗਿਆ ਕਿ ਮਹਿਲ ਵਿਚ ਪ੍ਰਵੇਸ਼ ਕਰੋ। ਅਤੇ ਜਦੋਂ ਉਸ 27:44 Panjabi translation

Quran infoPanjabiSurah An-Naml ⮕ (27:44) ayat 44 in Panjabi

27:44 Surah An-Naml ayat 44 in Panjabi (البنجابية)

Quran with Panjabi translation - Surah An-Naml ayat 44 - النَّمل - Page - Juz 19

﴿قِيلَ لَهَا ٱدۡخُلِي ٱلصَّرۡحَۖ فَلَمَّا رَأَتۡهُ حَسِبَتۡهُ لُجَّةٗ وَكَشَفَتۡ عَن سَاقَيۡهَاۚ قَالَ إِنَّهُۥ صَرۡحٞ مُّمَرَّدٞ مِّن قَوَارِيرَۗ قَالَتۡ رَبِّ إِنِّي ظَلَمۡتُ نَفۡسِي وَأَسۡلَمۡتُ مَعَ سُلَيۡمَٰنَ لِلَّهِ رَبِّ ٱلۡعَٰلَمِينَ ﴾
[النَّمل: 44]

ਉਸ ਨੂੰ ਕਿਹਾ ਗਿਆ ਕਿ ਮਹਿਲ ਵਿਚ ਪ੍ਰਵੇਸ਼ ਕਰੋ। ਅਤੇ ਜਦੋਂ ਉਸ ਨੇ ਉਸ ਨੂੰ ਦੇਖਿਆ ਤਾਂ ਉਸਨੇ ਸਮਝਿਆ ਕਿ ਪਾਣੀ ਡੂੰਘਾ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਪਿਜਣੀਆਂ ਨੰਗੀਆਂ ਕਰ ਲਈਆਂ। ਸੁਲੇਮਾਨ ਨੇ ਆਖਿਆ, ਕਿ ਇਹ ਤਾਂ ਇੱਕ ਮਹਿਲ ਹੈ ਜਿਹੜਾ ਕੰਚ ਤੋਂ ਬਣਾਇਆ ਗਿਆ ਹੈ। ਉਸ ਨੇ ਆਖਿਆ ਕਿ ਹੇ ਮੇਰੇ ਰੱਬ, ਮੈਂ ਆਪਣੇ ਆਪ ਉੱਪਰ ਬੜਾ ਜ਼ੁਲਮ ਕੀਤਾ ਹੈ। ਅਤੇ ਮੈਂ ਸੁਲੇਮਾਨ ਦੇ ਨਾਲ ਹੋ ਕੇ ਸਾਰੇ ਜਗਤ ਦੇ ਪਾਲਣਹਾਰ ਉੱਪਰ ਈਮਾਨ ਲਿਆਈ ਹਾਂ।

❮ Previous Next ❯

ترجمة: قيل لها ادخلي الصرح فلما رأته حسبته لجة وكشفت عن ساقيها قال, باللغة البنجابية

﴿قيل لها ادخلي الصرح فلما رأته حسبته لجة وكشفت عن ساقيها قال﴾ [النَّمل: 44]

Dr. Muhamad Habib, Bhai Harpreet Singh, Maulana Wahiduddin Khan
Usa nu kiha gi'a ki mahila vica pravesa karo. Ate jadom usa ne usa nu dekhi'a tam usane samajhi'a ki pani dugha hai ate usa ne apani'am dovem pijani'am nagi'am kara la'i'am. Sulemana ne akhi'a, ki iha tam ika mahila hai jihara kaca tom bana'i'a gi'a hai. Usa ne akhi'a ki he mere raba, maim apane apa upara bara zulama kita hai. Ate maim sulemana de nala ho ke sare jagata de palanahara upara imana li'a'i ham
Dr. Muhamad Habib, Bhai Harpreet Singh, Maulana Wahiduddin Khan
Usa nū kihā gi'ā ki mahila vica pravēśa karō. Atē jadōṁ usa nē usa nū dēkhi'ā tāṁ usanē samajhi'ā ki pāṇī ḍūghā hai atē usa nē āpaṇī'āṁ dōvēṁ pijaṇī'āṁ nagī'āṁ kara la'ī'āṁ. Sulēmāna nē ākhi'ā, ki iha tāṁ ika mahila hai jihaṛā kaca tōṁ baṇā'i'ā gi'ā hai. Usa nē ākhi'ā ki hē mērē raba, maiṁ āpaṇē āpa upara baṛā zulama kītā hai. Atē maiṁ sulēmāna dē nāla hō kē sārē jagata dē pālaṇahāra upara īmāna li'ā'ī hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek