×

ਅਤੇ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਤੁਹਾਡੇ ਨਾਲ ਹੋ ਕੇ ਇਸ 28:57 Panjabi translation

Quran infoPanjabiSurah Al-Qasas ⮕ (28:57) ayat 57 in Panjabi

28:57 Surah Al-Qasas ayat 57 in Panjabi (البنجابية)

Quran with Panjabi translation - Surah Al-Qasas ayat 57 - القَصَص - Page - Juz 20

﴿وَقَالُوٓاْ إِن نَّتَّبِعِ ٱلۡهُدَىٰ مَعَكَ نُتَخَطَّفۡ مِنۡ أَرۡضِنَآۚ أَوَلَمۡ نُمَكِّن لَّهُمۡ حَرَمًا ءَامِنٗا يُجۡبَىٰٓ إِلَيۡهِ ثَمَرَٰتُ كُلِّ شَيۡءٖ رِّزۡقٗا مِّن لَّدُنَّا وَلَٰكِنَّ أَكۡثَرَهُمۡ لَا يَعۡلَمُونَ ﴾
[القَصَص: 57]

ਅਤੇ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਤੁਹਾਡੇ ਨਾਲ ਹੋ ਕੇ ਇਸ ਉਪਦੇਸ਼ ਤੇ ਚੱਲਣ ਲੱਗੀਏ ਤਾਂ ਅਸੀਂ ਆਪਣੇ ਖੇਤਰ ਵਿੱਚੋਂ ਚੁੱਕ ਲਏ ਜਾਵਾਂਗੇ। ਕੀ ਅਸੀਂ ਇਨ੍ਹਾਂ ਨੂੰ ਸ਼ਾਂਤੀ ਵਾਲੇ ਹਰਮ (ਮੱਕਾ) ਵਿਚ ਜਗ੍ਹਾ ਨਹੀਂ ਦਿੱਤੀ। ਇੱਥੇ ਹਰ ਇੱਕ ਪ੍ਰਕਾਰ ਦੇ ਫ਼ਲ ਸਾਡੇ ਵੱਲੋਂ ਆਪਣੇ ਆਪ ਚੱਲੇ ਆਉਂਦੇ ਹਨ, ਰਿਜ਼ਕ ਦੇ ਰੂਪ ਵਿੱਚ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

❮ Previous Next ❯

ترجمة: وقالوا إن نتبع الهدى معك نتخطف من أرضنا أو لم نمكن لهم, باللغة البنجابية

﴿وقالوا إن نتبع الهدى معك نتخطف من أرضنا أو لم نمكن لهم﴾ [القَصَص: 57]

Dr. Muhamad Habib, Bhai Harpreet Singh, Maulana Wahiduddin Khan
Ate uha kahide hana ki jekara asim tuhade nala ho ke isa upadesa te calana lagi'e tam asim apane khetara vicom cuka la'e javange. Ki asim inham nu santi vale harama (maka) vica jag'ha nahim diti. Ithe hara ika prakara de fala sade valom apane apa cale a'unde hana, rizaka de rupa vica. Paratu zi'adatara loka nahim janade
Dr. Muhamad Habib, Bhai Harpreet Singh, Maulana Wahiduddin Khan
Atē uha kahidē hana ki jēkara asīṁ tuhāḍē nāla hō kē isa upadēśa tē calaṇa lagī'ē tāṁ asīṁ āpaṇē khētara vicōṁ cuka la'ē jāvāṅgē. Kī asīṁ inhāṁ nū śāntī vālē harama (makā) vica jag'hā nahīṁ ditī. Ithē hara ika prakāra dē fala sāḍē valōṁ āpaṇē āpa calē ā'undē hana, rizaka dē rūpa vica. Paratū zi'ādātara lōka nahīṁ jāṇadē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek