×

ਜਦੋਂ ਤੁਸੀਂ ਈਮਾਨ ਵਾਲਿਆਂ ਦੇ ਵਿਚ ਹੋਵੇਂ (ਯੁੱਧ ਦੀ ਹਾਲਤ ਵਿੱਚ) ਅਤੇ 4:102 Panjabi translation

Quran infoPanjabiSurah An-Nisa’ ⮕ (4:102) ayat 102 in Panjabi

4:102 Surah An-Nisa’ ayat 102 in Panjabi (البنجابية)

Quran with Panjabi translation - Surah An-Nisa’ ayat 102 - النِّسَاء - Page - Juz 5

﴿وَإِذَا كُنتَ فِيهِمۡ فَأَقَمۡتَ لَهُمُ ٱلصَّلَوٰةَ فَلۡتَقُمۡ طَآئِفَةٞ مِّنۡهُم مَّعَكَ وَلۡيَأۡخُذُوٓاْ أَسۡلِحَتَهُمۡۖ فَإِذَا سَجَدُواْ فَلۡيَكُونُواْ مِن وَرَآئِكُمۡ وَلۡتَأۡتِ طَآئِفَةٌ أُخۡرَىٰ لَمۡ يُصَلُّواْ فَلۡيُصَلُّواْ مَعَكَ وَلۡيَأۡخُذُواْ حِذۡرَهُمۡ وَأَسۡلِحَتَهُمۡۗ وَدَّ ٱلَّذِينَ كَفَرُواْ لَوۡ تَغۡفُلُونَ عَنۡ أَسۡلِحَتِكُمۡ وَأَمۡتِعَتِكُمۡ فَيَمِيلُونَ عَلَيۡكُم مَّيۡلَةٗ وَٰحِدَةٗۚ وَلَا جُنَاحَ عَلَيۡكُمۡ إِن كَانَ بِكُمۡ أَذٗى مِّن مَّطَرٍ أَوۡ كُنتُم مَّرۡضَىٰٓ أَن تَضَعُوٓاْ أَسۡلِحَتَكُمۡۖ وَخُذُواْ حِذۡرَكُمۡۗ إِنَّ ٱللَّهَ أَعَدَّ لِلۡكَٰفِرِينَ عَذَابٗا مُّهِينٗا ﴾
[النِّسَاء: 102]

ਜਦੋਂ ਤੁਸੀਂ ਈਮਾਨ ਵਾਲਿਆਂ ਦੇ ਵਿਚ ਹੋਵੇਂ (ਯੁੱਧ ਦੀ ਹਾਲਤ ਵਿੱਚ) ਅਤੇ ਉਨ੍ਹਾਂ ਲਈ ਨਮਾਜ਼ ਪੜ੍ਹਾਉਣ ਖੜ੍ਹੇ ਹੋਵੋ, ਤਾਂ ਚਾਹੀਦਾ ਹੈ ਕਿ ਉਨ੍ਹਾਂ ਦਾ ਇਕ ਵਰਗ ਤੁਹਾਡੇ ਨਾਲ ਆਪਣੇ ਹਥਿਆਰਾਂ ਸਹਿਤ ਖੜ੍ਹਾ ਹੋਵੇ। ਫਿਰ ਜਦੋਂ ਉਹ ਸਿਜਦਾ ਕਰ ਚੁੱਕਣ ਤਾਂ ਉਹ ਤੁਹਾਡੇ ਪਾਸਿਓ ਹੱਟ ਜਾਣ ਅਤੇ ਦੂਸਰਾ ਸਮੂਹ ਆਵੇ, ਜਿਸਨੇ ਅਜੇ ਤੱਕ ਨਮਾਜ਼ ਨਹੀਂ ਪੜ੍ਹੀ। ਫਿਰ ਉਹ ਤੁਹਾਡੇ ਨਾਲ ਨਮਾਜ਼ ਪੜ੍ਹਣ। ਉਹ ਵੀ ਆਪਣੇ ਬਚਾਅ ਦਾ ਸਮਾਨ ਅਤੇ ਹਥਿਆਰਾਂ ਦੇ ਸਹਿਤ ਰਹਿਣ। ਅਵੱਗਿਆਕਰੀ ਲੋਕ ਚਾਹੁੰਦੇ ਹਨ ਕਿ ਤੁਸੀਂ ਆਪਣੇ ਹਥਿਆਰਾਂ ਅਤੇ ਬਚਾਅ ਦੇ ਸਮਾਨ ਵੱਲੋਂ ਕਿਸੇ ਤਰ੍ਹਾਂ ਆਸਾਵਧਾਨ ਹੋ ਜਾਵੋ ਅਤੇ ਉਹ ਤੁਹਾਡੇ ਉੱਪਰ ਅਚਾਨਕ ਟੁੱਟ ਪੈਣ। ਤੁਹਾਡੇ ਉੱਪਰ ਕੋਈ ਗੁਨਾਹ ਨਹੀ' ਜੇਕਰ ਤੁਸੀਂ ਬਰਸਾਤ ਦੇ ਕਾਰਨ ਕਸ਼ਟ ਵਿਜ਼ ਹੋ, ਜਾਂ ਤੁਸੀਂ ਬਿਮਾਰ ਹੋ, ਤਾਂ ਆਪਣੇ ਹਥਿਆਰ ਉਤਾਰ ਦੇਵੋ ਅਤੇ ਬਚਾਅ ਦੇ ਸਮਾਨ ਸਹਿਤ ਰਹੋ। ਬੇਸ਼ੱਕ ਅੱਲਾਹ ਨੇ ਅਵੱਗਿਆਕਾਰੀਆਂ ਲਈ ਅਪਮਾਨ ਜਨਕ ਸਜ਼ਾ ਤਿਆਰ ਕਰ ਰੱਖੀ ਹੈ।

❮ Previous Next ❯

ترجمة: وإذا كنت فيهم فأقمت لهم الصلاة فلتقم طائفة منهم معك وليأخذوا أسلحتهم, باللغة البنجابية

﴿وإذا كنت فيهم فأقمت لهم الصلاة فلتقم طائفة منهم معك وليأخذوا أسلحتهم﴾ [النِّسَاء: 102]

Dr. Muhamad Habib, Bhai Harpreet Singh, Maulana Wahiduddin Khan
Jadom tusim imana vali'am de vica hovem (yudha di halata vica) ate unham la'i namaza parha'una kharhe hovo, tam cahida hai ki unham da ika varaga tuhade nala apane hathi'aram sahita kharha hove. Phira jadom uha sijada kara cukana tam uha tuhade pasi'o hata jana ate dusara samuha ave, jisane aje taka namaza nahim parhi. Phira uha tuhade nala namaza parhana. Uha vi apane baca'a da samana ate hathi'aram de sahita rahina. Avagi'akari loka cahude hana ki tusim apane hathi'aram ate baca'a de samana valom kise tar'ham asavadhana ho javo ate uha tuhade upara acanaka tuta paina. Tuhade upara ko'i gunaha nahi' jekara tusim barasata de karana kasata viza ho, jam tusim bimara ho, tam apane hathi'ara utara devo ate baca'a de samana sahita raho. Besaka alaha ne avagi'akari'am la'i apamana janaka saza ti'ara kara rakhi hai
Dr. Muhamad Habib, Bhai Harpreet Singh, Maulana Wahiduddin Khan
Jadōṁ tusīṁ īmāna vāli'āṁ dē vica hōvēṁ (yudha dī hālata vica) atē unhāṁ la'ī namāza paṛhā'uṇa khaṛhē hōvō, tāṁ cāhīdā hai ki unhāṁ dā ika varaga tuhāḍē nāla āpaṇē hathi'ārāṁ sahita khaṛhā hōvē. Phira jadōṁ uha sijadā kara cukaṇa tāṁ uha tuhāḍē pāsi'ō haṭa jāṇa atē dūsarā samūha āvē, jisanē ajē taka namāza nahīṁ paṛhī. Phira uha tuhāḍē nāla namāza paṛhaṇa. Uha vī āpaṇē bacā'a dā samāna atē hathi'ārāṁ dē sahita rahiṇa. Avagi'ākarī lōka cāhudē hana ki tusīṁ āpaṇē hathi'ārāṁ atē bacā'a dē samāna valōṁ kisē tar'hāṁ āsāvadhāna hō jāvō atē uha tuhāḍē upara acānaka ṭuṭa paiṇa. Tuhāḍē upara kō'ī gunāha nahī' jēkara tusīṁ barasāta dē kārana kaśaṭa viza hō, jāṁ tusīṁ bimāra hō, tāṁ āpaṇē hathi'āra utāra dēvō atē bacā'a dē samāna sahita rahō. Bēśaka alāha nē avagi'ākārī'āṁ la'ī apamāna janaka sazā ti'āra kara rakhī hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek