×

ਅਤੇ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਨਸੀਹਤ ਅਤੇ ਰਹਿਮਤ ਵਾਲੀ ਸੀ। 46:12 Panjabi translation

Quran infoPanjabiSurah Al-Ahqaf ⮕ (46:12) ayat 12 in Panjabi

46:12 Surah Al-Ahqaf ayat 12 in Panjabi (البنجابية)

Quran with Panjabi translation - Surah Al-Ahqaf ayat 12 - الأحقَاف - Page - Juz 26

﴿وَمِن قَبۡلِهِۦ كِتَٰبُ مُوسَىٰٓ إِمَامٗا وَرَحۡمَةٗۚ وَهَٰذَا كِتَٰبٞ مُّصَدِّقٞ لِّسَانًا عَرَبِيّٗا لِّيُنذِرَ ٱلَّذِينَ ظَلَمُواْ وَبُشۡرَىٰ لِلۡمُحۡسِنِينَ ﴾
[الأحقَاف: 12]

ਅਤੇ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਨਸੀਹਤ ਅਤੇ ਰਹਿਮਤ ਵਾਲੀ ਸੀ। ਅਤੇ ਇਹ ਇੱਕ ਕਿਤਾਬ ਹੈ ਜਿਹੜੀ ਉਸ ਦੀ ਅਰਬੀ ਭਾਸ਼ਾ ਵਿਚ ਪੂਸ਼ਟੀ ਕਰਦੀ ਹੈ। ਤਾਂ ਕਿ ਉਨ੍ਹਾਂ ਲੋਕਾਂ ਨੂੰ ਡਰਾਇਆ ਜਾਵੇ, ਜਿਲ੍ਹਾਂ ਨੇ ਜ਼ੁਲਮ ਕੀਤਾ। ਅਤੇ ਇਹ ਨੇਕ ਲੋਕਾਂ ਲਈ ਖੁਸ਼ਖ਼ਬਰੀ ਹੈ।

❮ Previous Next ❯

ترجمة: ومن قبله كتاب موسى إماما ورحمة وهذا كتاب مصدق لسانا عربيا لينذر, باللغة البنجابية

﴿ومن قبله كتاب موسى إماما ورحمة وهذا كتاب مصدق لسانا عربيا لينذر﴾ [الأحقَاف: 12]

Dr. Muhamad Habib, Bhai Harpreet Singh, Maulana Wahiduddin Khan
Atē isa tōṁ pahilāṁ mūsā dī kitāba nasīhata atē rahimata vālī sī. Atē iha ika kitāba hai jihaṛī usa dī arabī bhāśā vica pūśaṭī karadī hai. Tāṁ ki unhāṁ lōkāṁ nū ḍarā'i'ā jāvē, jil'hāṁ nē zulama kītā. Atē iha nēka lōkāṁ la'ī khuśaḵẖabarī hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek