×

ਤੁਹਾਡੇ ਲਈ ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਹੜਾ ਕੀਤਾ 5:3 Panjabi translation

Quran infoPanjabiSurah Al-Ma’idah ⮕ (5:3) ayat 3 in Panjabi

5:3 Surah Al-Ma’idah ayat 3 in Panjabi (البنجابية)

Quran with Panjabi translation - Surah Al-Ma’idah ayat 3 - المَائدة - Page - Juz 6

﴿حُرِّمَتۡ عَلَيۡكُمُ ٱلۡمَيۡتَةُ وَٱلدَّمُ وَلَحۡمُ ٱلۡخِنزِيرِ وَمَآ أُهِلَّ لِغَيۡرِ ٱللَّهِ بِهِۦ وَٱلۡمُنۡخَنِقَةُ وَٱلۡمَوۡقُوذَةُ وَٱلۡمُتَرَدِّيَةُ وَٱلنَّطِيحَةُ وَمَآ أَكَلَ ٱلسَّبُعُ إِلَّا مَا ذَكَّيۡتُمۡ وَمَا ذُبِحَ عَلَى ٱلنُّصُبِ وَأَن تَسۡتَقۡسِمُواْ بِٱلۡأَزۡلَٰمِۚ ذَٰلِكُمۡ فِسۡقٌۗ ٱلۡيَوۡمَ يَئِسَ ٱلَّذِينَ كَفَرُواْ مِن دِينِكُمۡ فَلَا تَخۡشَوۡهُمۡ وَٱخۡشَوۡنِۚ ٱلۡيَوۡمَ أَكۡمَلۡتُ لَكُمۡ دِينَكُمۡ وَأَتۡمَمۡتُ عَلَيۡكُمۡ نِعۡمَتِي وَرَضِيتُ لَكُمُ ٱلۡإِسۡلَٰمَ دِينٗاۚ فَمَنِ ٱضۡطُرَّ فِي مَخۡمَصَةٍ غَيۡرَ مُتَجَانِفٖ لِّإِثۡمٖ فَإِنَّ ٱللَّهَ غَفُورٞ رَّحِيمٞ ﴾
[المَائدة: 3]

ਤੁਹਾਡੇ ਲਈ ਮੁਰਦਾਰ, ਖੂਨ, ਸੂਰ ਦਾ ਮਾਸ ਅਤੇ ਉਹ ਜਾਨਵਰ ਜਿਹੜਾ ਕੀਤਾ ਗਿਆ ਹੈ ਅਤੇ ਉਹ ਜਿਹੜਾ ਗਲਾ ਘੋਟਣ ਨਾਲ ਮਰ ਗਿਆ ਹੋਵੇ ਜਾਂ ਸੱਟ ਨਾਲ ਜਾਂ ਉੱਚੇ ਥਾਂ ਤੋਂ ਡਿੱਗ ਕੇ ਜਾਂ ਸਿੰਗ ਮਾਰਨ ਨਾਲ ਅਤੇ ਉਹ ਜਿਸਨੂੰ ਸ਼ਿਕਾਰੀ ਜਾਨਵਰਾਂ ਨੇ ਖਾਧਾ ਹੋਵੇ, ਉਸ ਤੋਂ ਬਿਨਾ ਜਿਸ ਨੂੰ ਤੁਸੀਂ ਕੁਰਬਾਨ ਕਰ ਦਿੱਤਾ। ਇਸ ਤੋਂ ਇਲਾਵਾ ਉਹੀ ਵੀ ਜਿਹੜਾ ਕਿਸੇ ਪੂਜਾ ਸਥਾਨ ਉੱਪਰ ਕੁਰਬਾਨ ਕੀਤਾ ਗਿਆ ਹੋਵੇ ਅਤੇ ਇਹ ਕਿ ਤੁਸੀਂ ਜੂਏ ਦੇ ਤੀਰਾਂ ਨਾਲ ਬਟਵਾਰਾ ਕਰੋ। ਇਹ ਸਾਰੇ ਪਾਪ ਦੇ ਕੰਮ ਹਨ। ਅੱਜ ਇਨਕਾਰੀ ਤੁਹਾਡੇ ਧਰਮ ਵੱਲੋਂ ਨਿਰਾਸ਼ ਹੋ ਗਏ, ਇਸ ਲਈ ਤੁਸੀਂ ਉਨ੍ਹਾਂ ਤੋਂ ਨਾ ਡਰੋ। ਸਿਰਫ਼ ਮੇਰੇ ਤੋਂ ਡਰੋ। ਅੱਜ ਮੈਂ ਤੁਹਾਡੇ ਲਈ ਤੁਹਾਡੇ ਦੀਨ ਨੂੰ ਪੂਰਾ ਕਰ ਦਿੱਤਾ ਅਤੇ ਤੁਹਾਡੇ ਉੱਪਰ ਆਪਣੀ ਕਿਰਪਾ ਕਰ ਦਿੱਤੀ ਅਤੇ ਤੁਹਾਡੇ ਲਈ ਇਸਲਾਮ ਨੂੰ ਇੱਕ ਧਰਮ ਅਤੇ ਜਿੰਦਗੀ ਜਿਉਂਣ ਤੇ ਤਰੀਕੇ ਵੱਜੋਂ ਪਸੰਦ ਕਰ ਲਿਆ। ਇਸ ਲਈ ਜੋ ਕੁੱਖ ਤੋਂ ਮਜ਼ਬੂਰ ਹੋ ਜਾਣ, ਪਰੰਤੂ ਉਹ ਪਾਪ ਦੀ ਸੋਚ ਨਾ ਰੱਖਣ 'ਤਾਂ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ।

❮ Previous Next ❯

ترجمة: حرمت عليكم الميتة والدم ولحم الخنـزير وما أهل لغير الله به والمنخنقة, باللغة البنجابية

﴿حرمت عليكم الميتة والدم ولحم الخنـزير وما أهل لغير الله به والمنخنقة﴾ [المَائدة: 3]

Dr. Muhamad Habib, Bhai Harpreet Singh, Maulana Wahiduddin Khan
Tuhade la'i muradara, khuna, sura da masa ate uha janavara jihara kita gi'a hai ate uha jihara gala ghotana nala mara gi'a hove jam sata nala jam uce tham tom diga ke jam siga marana nala ate uha jisanu sikari janavaram ne khadha hove, usa tom bina jisa nu tusim kurabana kara dita. Isa tom ilava uhi vi jihara kise puja sathana upara kurabana kita gi'a hove ate iha ki tusim ju'e de tiram nala batavara karo. Iha sare papa de kama hana. Aja inakari tuhade dharama valom nirasa ho ga'e, isa la'i tusim unham tom na daro. Sirafa mere tom daro. Aja maim tuhade la'i tuhade dina nu pura kara dita ate tuhade upara apani kirapa kara diti ate tuhade la'i isalama nu ika dharama ate jidagi ji'unna te tarike vajom pasada kara li'a. Isa la'i jo kukha tom mazabura ho jana, paratu uha papa di soca na rakhana'tam alaha mu'afa karana vala kirapasila hai
Dr. Muhamad Habib, Bhai Harpreet Singh, Maulana Wahiduddin Khan
Tuhāḍē la'ī muradāra, khūna, sūra dā māsa atē uha jānavara jihaṛā kītā gi'ā hai atē uha jihaṛā galā ghōṭaṇa nāla mara gi'ā hōvē jāṁ saṭa nāla jāṁ ucē thāṁ tōṁ ḍiga kē jāṁ siga mārana nāla atē uha jisanū śikārī jānavarāṁ nē khādhā hōvē, usa tōṁ binā jisa nū tusīṁ kurabāna kara ditā. Isa tōṁ ilāvā uhī vī jihaṛā kisē pūjā sathāna upara kurabāna kītā gi'ā hōvē atē iha ki tusīṁ jū'ē dē tīrāṁ nāla baṭavārā karō. Iha sārē pāpa dē kama hana. Aja inakārī tuhāḍē dharama valōṁ nirāśa hō ga'ē, isa la'ī tusīṁ unhāṁ tōṁ nā ḍarō. Sirafa mērē tōṁ ḍarō. Aja maiṁ tuhāḍē la'ī tuhāḍē dīna nū pūrā kara ditā atē tuhāḍē upara āpaṇī kirapā kara ditī atē tuhāḍē la'ī isalāma nū ika dharama atē jidagī ji'uṇṇa tē tarīkē vajōṁ pasada kara li'ā. Isa la'ī jō kukha tōṁ mazabūra hō jāṇa, paratū uha pāpa dī sōca nā rakhaṇa'tāṁ alāha mu'āfa karana vālā kirapāśīla hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek