×

ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦੀ ਬੇਹੁਰਮਤੀ ਨਾ ਕਰੋਂ ਅਤੇ ਨਾ 5:2 Panjabi translation

Quran infoPanjabiSurah Al-Ma’idah ⮕ (5:2) ayat 2 in Panjabi

5:2 Surah Al-Ma’idah ayat 2 in Panjabi (البنجابية)

Quran with Panjabi translation - Surah Al-Ma’idah ayat 2 - المَائدة - Page - Juz 6

﴿يَٰٓأَيُّهَا ٱلَّذِينَ ءَامَنُواْ لَا تُحِلُّواْ شَعَٰٓئِرَ ٱللَّهِ وَلَا ٱلشَّهۡرَ ٱلۡحَرَامَ وَلَا ٱلۡهَدۡيَ وَلَا ٱلۡقَلَٰٓئِدَ وَلَآ ءَآمِّينَ ٱلۡبَيۡتَ ٱلۡحَرَامَ يَبۡتَغُونَ فَضۡلٗا مِّن رَّبِّهِمۡ وَرِضۡوَٰنٗاۚ وَإِذَا حَلَلۡتُمۡ فَٱصۡطَادُواْۚ وَلَا يَجۡرِمَنَّكُمۡ شَنَـَٔانُ قَوۡمٍ أَن صَدُّوكُمۡ عَنِ ٱلۡمَسۡجِدِ ٱلۡحَرَامِ أَن تَعۡتَدُواْۘ وَتَعَاوَنُواْ عَلَى ٱلۡبِرِّ وَٱلتَّقۡوَىٰۖ وَلَا تَعَاوَنُواْ عَلَى ٱلۡإِثۡمِ وَٱلۡعُدۡوَٰنِۚ وَٱتَّقُواْ ٱللَّهَۖ إِنَّ ٱللَّهَ شَدِيدُ ٱلۡعِقَابِ ﴾
[المَائدة: 2]

ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦੀ ਬੇਹੁਰਮਤੀ ਨਾ ਕਰੋਂ ਅਤੇ ਨਾ ਮਨਾਹੀ ਦੇ ਮਹੀਨਿਆਂ ਦਾ ਅਤੇ ਨਾ ਮਨਾਹੀ ਦੇ ਖੇਤਰ ਵਿਚ ਕੁਰਬਾਨੀ ਦੇ ਜਾਨਵਰਾਂ ਦਾ ਅਤੇ ਨਾ ਹੀ ਉਨ੍ਹਾਂ ਜਾਨਵਰਾਂ ਦਾ ਜਿਨ੍ਹਾਂ ਦੇ ਗਲਾਂ ਵਿਚ ਕੁਰਬਾਨੀ ਲਈ ਪਟੇ ਬੰਨ੍ਹੇ ਹੋਣ ਅਤੇ ਨਾ ਹੀ ਇੱਜ਼ਤ ਦੇ ਘਰ (ਬੈਤ ਉੱਲਾਹ) ਵੱਲ ਆਉਣ ਵਾਲਿਆਂ ਦਾ ਜਿਹੜੇ ਆਪਣੇ ਰੱਬ ਦੀ ਕਿਰਪਾ ਅਤੇ ਉਸ ਦੀ ਖੁਸ਼ੀ ਲੱਭਣ ਲਈ ਤੁਰੇ ਹਨ। ਅਤੇ ਜਦੋਂ ਤੁਸੀਂ ਅਹਿਰਾਮ ਦੀ ਸਥਿੱਤੀ ਵਿਚੋਂ ਬਾਹਰ ਆ ਜਾਉ ਤਾਂ ਸ਼ਿਕਾਰ ਕਰ ਸਕਦੇ ਹੋ। ਅਤੇ ਕਿਸੇ ਵਰਗ ਦੀ ਦੁਸ਼ਮਨੀ ਕਿ ਉਸ ਨੇ ਤੁਹਾਨੂੰ ਮਸਜਿਦ ਏ ਹਰਾਮ ਭਾਵ ਇੱਜ਼ਤ ਦੇ ਘਰ ਤੋਂ ਰੋਕਿਆ ਹੈ, ਤੁਹਾਨੂੰ ਇਸ ਗੱਲ ਲਈ ਨਾ ਉਕਸਾਏ ਕਿ ਤੁਸੀਂ ਜ਼ੁਲਮ ਕਰਨ ਲੱਗੋਂ। ਤੁਸੀਂ ਨੇਕੀ ਅਤੇ ਪ੍ਰਹੇਜ਼ਗਾਰੀ ਵਿਚ ਇੱਕ ਦੂਜੇ ਦੀ ਮਦਦ ਕਰੋਂ ਅਤੇ ਪਾਪ ਤੇ ਜ਼ੁਲਮ ਵਿਚ ਇਕ ਦੂਸਰੇ ਦੀ ਮਦਦ ਨਾ ਕਰੋ। ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੈ।

❮ Previous Next ❯

ترجمة: ياأيها الذين آمنوا لا تحلوا شعائر الله ولا الشهر الحرام ولا الهدي, باللغة البنجابية

﴿ياأيها الذين آمنوا لا تحلوا شعائر الله ولا الشهر الحرام ولا الهدي﴾ [المَائدة: 2]

Dr. Muhamad Habib, Bhai Harpreet Singh, Maulana Wahiduddin Khan
He imana vali'o! Alaha di'am nisani'am di behuramati na karom ate na manahi de mahini'am da ate na manahi de khetara vica kurabani de janavaram da ate na hi unham janavaram da jinham de galam vica kurabani la'i pate banhe hona ate na hi izata de ghara (baita ulaha) vala a'una vali'am da jihare apane raba di kirapa ate usa di khusi labhana la'i ture hana. Ate jadom tusim ahirama di sathiti vicom bahara a ja'u tam sikara kara sakade ho. Ate kise varaga di dusamani ki usa ne tuhanu masajida e harama bhava izata de ghara tom roki'a hai, tuhanu isa gala la'i na ukasa'e ki tusim zulama karana lagom. Tusim neki ate prahezagari vica ika duje di madada karom ate papa te zulama vica ika dusare di madada na karo. Alaha tom darom besaka alaha sakhata saza dena vala hai
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Alāha dī'āṁ niśānī'āṁ dī bēhuramatī nā karōṁ atē nā manāhī dē mahīni'āṁ dā atē nā manāhī dē khētara vica kurabānī dē jānavarāṁ dā atē nā hī unhāṁ jānavarāṁ dā jinhāṁ dē galāṁ vica kurabānī la'ī paṭē banhē hōṇa atē nā hī izata dē ghara (baita ulāha) vala ā'uṇa vāli'āṁ dā jihaṛē āpaṇē raba dī kirapā atē usa dī khuśī labhaṇa la'ī turē hana. Atē jadōṁ tusīṁ ahirāma dī sathitī vicōṁ bāhara ā jā'u tāṁ śikāra kara sakadē hō. Atē kisē varaga dī duśamanī ki usa nē tuhānū masajida ē harāma bhāva izata dē ghara tōṁ rōki'ā hai, tuhānū isa gala la'ī nā ukasā'ē ki tusīṁ zulama karana lagōṁ. Tusīṁ nēkī atē prahēzagārī vica ika dūjē dī madada karōṁ atē pāpa tē zulama vica ika dūsarē dī madada nā karō. Alāha tōṁ ḍarōṁ bēśaka alāha saḵẖata sazā dēṇa vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek