×

ਬੇਸ਼ੱਕ ਅਸੀਂ ਤੌਰੇਤ ਉਤਾਰੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਉਸੇ 5:44 Panjabi translation

Quran infoPanjabiSurah Al-Ma’idah ⮕ (5:44) ayat 44 in Panjabi

5:44 Surah Al-Ma’idah ayat 44 in Panjabi (البنجابية)

Quran with Panjabi translation - Surah Al-Ma’idah ayat 44 - المَائدة - Page - Juz 6

﴿إِنَّآ أَنزَلۡنَا ٱلتَّوۡرَىٰةَ فِيهَا هُدٗى وَنُورٞۚ يَحۡكُمُ بِهَا ٱلنَّبِيُّونَ ٱلَّذِينَ أَسۡلَمُواْ لِلَّذِينَ هَادُواْ وَٱلرَّبَّٰنِيُّونَ وَٱلۡأَحۡبَارُ بِمَا ٱسۡتُحۡفِظُواْ مِن كِتَٰبِ ٱللَّهِ وَكَانُواْ عَلَيۡهِ شُهَدَآءَۚ فَلَا تَخۡشَوُاْ ٱلنَّاسَ وَٱخۡشَوۡنِ وَلَا تَشۡتَرُواْ بِـَٔايَٰتِي ثَمَنٗا قَلِيلٗاۚ وَمَن لَّمۡ يَحۡكُم بِمَآ أَنزَلَ ٱللَّهُ فَأُوْلَٰٓئِكَ هُمُ ٱلۡكَٰفِرُونَ ﴾
[المَائدة: 44]

ਬੇਸ਼ੱਕ ਅਸੀਂ ਤੌਰੇਤ ਉਤਾਰੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਉਸੇ ਤੌਰੇਤ ਦੇ ਅਨੁਸਾਰ, ਅੱਲਾਹ ਦੇ ਆਗਿਆਕਾਰੀ ਪੈਗ਼ੰਬਰ ਯਹੂਦੀ ਲੋਕਾਂ ਦਾ ਫੈਸਲਾ ਕਰਦੇ ਸੀ, ਅਤੇ ਉਨ੍ਹਾਂ ਦੇ ਧਰਮ ਅਧਿਕਾਰੀ ਅਤੇ ਇਲਮ ਦੇ ਗਿਆਤਾ ਵੀ ਸਨ। ਇਸ ਲਈ ਕਿ ਉਹ ਅੱਲਾਹ ਦੀ ਕਿਤਾਬ ਉੱਪਰ ਰੱਖਿਅਕ ਨਿਯੁਕਤ ਕੀਤੇ ਗਏ ਸੀ। ਅਤੇ ਉਹ ਇਸਦੇ ਗਵਾਹ ਸੀ। ਫਿਰ ਤੁਸੀਂ ਇਨਸਾਨਾਂ ਤੋਂ ਨਾ ਡਰੋ, ਮੇਰੇ ਤੋਂ ਡਰੋ ਅਤੇ ਮੇਰੀਆਂ ਆਇਿਤਾਂ ਨੂੰ ਤੁੱਛ ਚੀਜ਼ਾਂ ਦੇ ਬਦਲੇ ਵਿਚ ਨਾ ਵੇਚੋ। ਜਿਹੜਾ ਕੋਈ ਉਸ ਆਦੇਸ਼ ਅਨੁਸਾਰ ਨਾ ਕਰੇ ਜਿਹੜਾ ਅੱਲਾਹ ਨੇ ਉਤਾਰਿਆ ਹੈ। ਤਾਂ ਉਹ ਲੋਕ ਅਧਰਮੀ ਹਨ।

❮ Previous Next ❯

ترجمة: إنا أنـزلنا التوراة فيها هدى ونور يحكم بها النبيون الذين أسلموا للذين, باللغة البنجابية

﴿إنا أنـزلنا التوراة فيها هدى ونور يحكم بها النبيون الذين أسلموا للذين﴾ [المَائدة: 44]

Dr. Muhamad Habib, Bhai Harpreet Singh, Maulana Wahiduddin Khan
Besaka asim taureta utari. Jisa vica maraga darasana ate prakasa hai. Use taureta de anusara, alaha de agi'akari paigabara yahudi lokam da phaisala karade si, ate unham de dharama adhikari ate ilama de gi'ata vi sana. Isa la'i ki uha alaha di kitaba upara rakhi'aka niyukata kite ga'e si. Ate uha isade gavaha si. Phira tusim inasanam tom na daro, mere tom daro ate meri'am aiitam nu tucha cizam de badale vica na veco. Jihara ko'i usa adesa anusara na kare jihara alaha ne utari'a hai. Tam uha loka adharami hana
Dr. Muhamad Habib, Bhai Harpreet Singh, Maulana Wahiduddin Khan
Bēśaka asīṁ taurēta utārī. Jisa vica māraga daraśana atē prakāśa hai. Usē taurēta dē anusāra, alāha dē āgi'ākārī paiġabara yahūdī lōkāṁ dā phaisalā karadē sī, atē unhāṁ dē dharama adhikārī atē ilama dē gi'ātā vī sana. Isa la'ī ki uha alāha dī kitāba upara rakhi'aka niyukata kītē ga'ē sī. Atē uha isadē gavāha sī. Phira tusīṁ inasānāṁ tōṁ nā ḍarō, mērē tōṁ ḍarō atē mērī'āṁ āi̔itāṁ nū tucha cīzāṁ dē badalē vica nā vēcō. Jihaṛā kō'ī usa ādēśa anusāra nā karē jihaṛā alāha nē utāri'ā hai. Tāṁ uha lōka adharamī hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek