×

ਹੇ ਈਮਾਨ ਵਾਲਿਓ! ਜਦੋਂ' ਤੁਸੀਂ ਨਮਾਜ਼ ਲਈ ਉਠੋਂ ਤਾਂ ਆਪਣੇ ਚਿਹਰੇ ਅਤੇ 5:6 Panjabi translation

Quran infoPanjabiSurah Al-Ma’idah ⮕ (5:6) ayat 6 in Panjabi

5:6 Surah Al-Ma’idah ayat 6 in Panjabi (البنجابية)

Quran with Panjabi translation - Surah Al-Ma’idah ayat 6 - المَائدة - Page - Juz 6

﴿يَٰٓأَيُّهَا ٱلَّذِينَ ءَامَنُوٓاْ إِذَا قُمۡتُمۡ إِلَى ٱلصَّلَوٰةِ فَٱغۡسِلُواْ وُجُوهَكُمۡ وَأَيۡدِيَكُمۡ إِلَى ٱلۡمَرَافِقِ وَٱمۡسَحُواْ بِرُءُوسِكُمۡ وَأَرۡجُلَكُمۡ إِلَى ٱلۡكَعۡبَيۡنِۚ وَإِن كُنتُمۡ جُنُبٗا فَٱطَّهَّرُواْۚ وَإِن كُنتُم مَّرۡضَىٰٓ أَوۡ عَلَىٰ سَفَرٍ أَوۡ جَآءَ أَحَدٞ مِّنكُم مِّنَ ٱلۡغَآئِطِ أَوۡ لَٰمَسۡتُمُ ٱلنِّسَآءَ فَلَمۡ تَجِدُواْ مَآءٗ فَتَيَمَّمُواْ صَعِيدٗا طَيِّبٗا فَٱمۡسَحُواْ بِوُجُوهِكُمۡ وَأَيۡدِيكُم مِّنۡهُۚ مَا يُرِيدُ ٱللَّهُ لِيَجۡعَلَ عَلَيۡكُم مِّنۡ حَرَجٖ وَلَٰكِن يُرِيدُ لِيُطَهِّرَكُمۡ وَلِيُتِمَّ نِعۡمَتَهُۥ عَلَيۡكُمۡ لَعَلَّكُمۡ تَشۡكُرُونَ ﴾
[المَائدة: 6]

ਹੇ ਈਮਾਨ ਵਾਲਿਓ! ਜਦੋਂ' ਤੁਸੀਂ ਨਮਾਜ਼ ਲਈ ਉਠੋਂ ਤਾਂ ਆਪਣੇ ਚਿਹਰੇ ਅਤੇ ਆਪਣੇ ਹੱਥਾਂ ਨੂੰ ਕੂਹਣੀਆਂ ਤੱਕ ਧੋ ਲਵੋਂ ਅਤੇ ਆਪਣੇ ਸਿਰਾਂ ਦਾ ਮਸਹ (ਹੱਥ ਗਿਲੇ ਕਰ ਕੇ ਸਿਰ ਉੱਤੇ ਫੈਰਨਾਂ) ਕਰੋ ਅਤੇ ਆਪਣੇ ਪੈਰਾਂ ਨੂੰ ਗਿੱਟਿਆਂ ਤੱਕ ਧੋਵੋ। ਜੇਕਰ ਤੁਸੀਂ' ਗੰਦੇ ਹੋਂ ਤਾਂ ਇਸ਼ਨਾਨ ਕਰ ਲਵੋਂ। ਜੇਕਰ ਤੁਸੀਂ ਬਿਮਾਰੀ ਤੋਂ ਪੀੜਤ ਹੋ ਜਾਂ ਸਫ਼ਰ ਵਿਚ ਹੋਂ ਜਾਂ ਤੁਹਾਡੇ ਵਿਚੋਂ ਕੋਈ ਮਲ ਮੂਤਰ ਤਿਆਗ ਕੇ ਆਇਆ ਹੋਵੇ ਜਾਂ ਤੁਸੀਂ ਆਪਣੀ ਪਤਨੀ ਨਾਲ ਸੰਭੋਗ ਕੀਤਾ ਹੋਵੇ ਜਾਂ ਫਿਰ ਤੁਹਾਨੂੰ ਪਾਣੀ ਨਾ ਮਿਲੇ ਤਾਂ ਸਾਫ ਮਿੱਟੀ ਨਾਲ ਤਯੱਮੁਮ ਕਰ ਲਵੋ ਅਤੇ ਆਪਣੇ ਚਿਹਰੇ ਅਤੇ ਹੱਥਾਂ ਉੱਪਰ ਉਸ ਨਾਲ ਮਸਹ ਕਰੋਂ। ਅੱਲਾਹ ਨਹੀਂ ਚਾਹੁੰਦਾ ਕਿ ਉਹ ਤੁਹਾਨੂੰ ਕਿਸੇ ਮੁਸ਼ਕਲ ਵਿਚ ਪਾਵੇ ਸਗੋ ਉਹ ਤਾਂ ਚਾਹੁੰਦਾ ਹੈ ਕਿ ਉਹ ਤੁਹਾਨੂੰ ਪਵਿੱਤਰ ਕਰੇ ਅਤੇ ਤੁਹਾਨੂੰ ਆਪਣੀ ਪੂਰੀ ਕਿਰਪਾ ਨਾਲ ਨਿਵਾਜ਼ੇ ਤਾਂ ਕਿ ਤੁਸੀਂ ਉਸ ਦੇ ਸ਼ੁਕਰ ਗੁਜ਼ਾਰ ਬਣੋ।

❮ Previous Next ❯

ترجمة: ياأيها الذين آمنوا إذا قمتم إلى الصلاة فاغسلوا وجوهكم وأيديكم إلى المرافق, باللغة البنجابية

﴿ياأيها الذين آمنوا إذا قمتم إلى الصلاة فاغسلوا وجوهكم وأيديكم إلى المرافق﴾ [المَائدة: 6]

Dr. Muhamad Habib, Bhai Harpreet Singh, Maulana Wahiduddin Khan
He imana vali'o! Jadom' tusim namaza la'i uthom tam apane cihare ate apane hatham nu kuhani'am taka dho lavom ate apane siram da masaha (hatha gile kara ke sira ute phairanam) karo ate apane pairam nu giti'am taka dhovo. Jekara tusim' gade hom tam isanana kara lavom. Jekara tusim bimari tom pirata ho jam safara vica hom jam tuhade vicom ko'i mala mutara ti'aga ke a'i'a hove jam tusim apani patani nala sabhoga kita hove jam phira tuhanu pani na mile tam sapha miti nala tayamuma kara lavo ate apane cihare ate hatham upara usa nala masaha karom. Alaha nahim cahuda ki uha tuhanu kise musakala vica pave sago uha tam cahuda hai ki uha tuhanu pavitara kare ate tuhanu apani puri kirapa nala nivaze tam ki tusim usa de sukara guzara bano
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Jadōṁ' tusīṁ namāza la'ī uṭhōṁ tāṁ āpaṇē ciharē atē āpaṇē hathāṁ nū kūhaṇī'āṁ taka dhō lavōṁ atē āpaṇē sirāṁ dā masaha (hatha gilē kara kē sira utē phairanāṁ) karō atē āpaṇē pairāṁ nū giṭi'āṁ taka dhōvō. Jēkara tusīṁ' gadē hōṁ tāṁ iśanāna kara lavōṁ. Jēkara tusīṁ bimārī tōṁ pīṛata hō jāṁ safara vica hōṁ jāṁ tuhāḍē vicōṁ kō'ī mala mūtara ti'āga kē ā'i'ā hōvē jāṁ tusīṁ āpaṇī patanī nāla sabhōga kītā hōvē jāṁ phira tuhānū pāṇī nā milē tāṁ sāpha miṭī nāla tayamuma kara lavō atē āpaṇē ciharē atē hathāṁ upara usa nāla masaha karōṁ. Alāha nahīṁ cāhudā ki uha tuhānū kisē muśakala vica pāvē sagō uha tāṁ cāhudā hai ki uha tuhānū pavitara karē atē tuhānū āpaṇī pūrī kirapā nāla nivāzē tāṁ ki tusīṁ usa dē śukara guzāra baṇō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek