×

ਅਤੇ ਜਿਹੜੇ ਲੋਕ ਪਹਿਲਾਂ ਤੋਂ ਹੀ ਮਦੀਨੇ ਵਿਚ ਵੱਸਦੇ ਹਨ ਅਤੇ ਈਮਾਨ 59:9 Panjabi translation

Quran infoPanjabiSurah Al-hashr ⮕ (59:9) ayat 9 in Panjabi

59:9 Surah Al-hashr ayat 9 in Panjabi (البنجابية)

Quran with Panjabi translation - Surah Al-hashr ayat 9 - الحَشر - Page - Juz 28

﴿وَٱلَّذِينَ تَبَوَّءُو ٱلدَّارَ وَٱلۡإِيمَٰنَ مِن قَبۡلِهِمۡ يُحِبُّونَ مَنۡ هَاجَرَ إِلَيۡهِمۡ وَلَا يَجِدُونَ فِي صُدُورِهِمۡ حَاجَةٗ مِّمَّآ أُوتُواْ وَيُؤۡثِرُونَ عَلَىٰٓ أَنفُسِهِمۡ وَلَوۡ كَانَ بِهِمۡ خَصَاصَةٞۚ وَمَن يُوقَ شُحَّ نَفۡسِهِۦ فَأُوْلَٰٓئِكَ هُمُ ٱلۡمُفۡلِحُونَ ﴾
[الحَشر: 9]

ਅਤੇ ਜਿਹੜੇ ਲੋਕ ਪਹਿਲਾਂ ਤੋਂ ਹੀ ਮਦੀਨੇ ਵਿਚ ਵੱਸਦੇ ਹਨ ਅਤੇ ਈਮਾਨ ਤੇ ਟਿਕੇ ਹੋਏ ਹਨ। ਜਿਹੜਾ ਉਨ੍ਹਾਂ ਦੇ ਕੋਲ ਹਿਜਰਤ ਕਰਕੇ ਆਉਂਦਾ ਹੈ, ਉਹ ਉਸ ਨਾਲ ਪ੍ਰੇਮ ਕਰਦੇ ਹਨ ਅਤੇ ਉਹ ਆਪਣੇ ਦਿਲਾਂ ਵਿਚ ਉਨ੍ਹਾਂ ਨਾਲ ਖੁੰਦਕ ਨਹੀਂ ਰੱਖਦੇ। ਜਿਹੜਾ ਮੁਹਾਜਿਰਾਂ ਨੂੰ ਦਿੱਤਾ ਜਾਂਦਾ ਹੈ ਉਹ ਉਸ ਤੋਂ ਆਪਣੇ ਦਿਲਾਂ ਵਿਚ ਕੋਈ ਇੱਛਾ ਨਹੀਂ ਰੱਖਦੇ ਭਾਵੇਂ ਉਹ ਖੁਦ ਭੁੱਖੇ ਹੋਣ। ਅਤੇ ਜਿਹੜਾ ਬੰਦਾ ਆਪਣੇ ਮਨ ਦੇ ਲਾਲਚ ਤੋਂ ਬਚਾ ਲਿਆ ਗਿਆ ਤਾਂ ਇਹੀ ਲੋਕ ਸਫ਼ਲਤਾ ਪਾਉਣ ਵਾਲੇ ਹਨ।

❮ Previous Next ❯

ترجمة: والذين تبوءوا الدار والإيمان من قبلهم يحبون من هاجر إليهم ولا يجدون, باللغة البنجابية

﴿والذين تبوءوا الدار والإيمان من قبلهم يحبون من هاجر إليهم ولا يجدون﴾ [الحَشر: 9]

Dr. Muhamad Habib, Bhai Harpreet Singh, Maulana Wahiduddin Khan
Ate jihare loka pahilam tom hi madine vica vasade hana ate imana te tike ho'e hana. Jihara unham de kola hijarata karake a'unda hai, uha usa nala prema karade hana ate uha apane dilam vica unham nala khudaka nahim rakhade. Jihara muhajiram nu dita janda hai uha usa tom apane dilam vica ko'i icha nahim rakhade bhavem uha khuda bhukhe hona. Ate jihara bada apane mana de lalaca tom baca li'a gi'a tam ihi loka safalata pa'una vale hana
Dr. Muhamad Habib, Bhai Harpreet Singh, Maulana Wahiduddin Khan
Atē jihaṛē lōka pahilāṁ tōṁ hī madīnē vica vasadē hana atē īmāna tē ṭikē hō'ē hana. Jihaṛā unhāṁ dē kōla hijarata karakē ā'undā hai, uha usa nāla prēma karadē hana atē uha āpaṇē dilāṁ vica unhāṁ nāla khudaka nahīṁ rakhadē. Jihaṛā muhājirāṁ nū ditā jāndā hai uha usa tōṁ āpaṇē dilāṁ vica kō'ī ichā nahīṁ rakhadē bhāvēṁ uha khuda bhukhē hōṇa. Atē jihaṛā badā āpaṇē mana dē lālaca tōṁ bacā li'ā gi'ā tāṁ ihī lōka safalatā pā'uṇa vālē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek