×

ਉਹ ਹੀ ਹੈ, ਜਿਸ ਨੇ ਅੰਬਰਾਂ ਤੋਂ ਪਾਣੀ ਵਰਸਾਇਆ, ਫਿਰ ਅਸੀਂ ਉਸ 6:99 Panjabi translation

Quran infoPanjabiSurah Al-An‘am ⮕ (6:99) ayat 99 in Panjabi

6:99 Surah Al-An‘am ayat 99 in Panjabi (البنجابية)

Quran with Panjabi translation - Surah Al-An‘am ayat 99 - الأنعَام - Page - Juz 7

﴿وَهُوَ ٱلَّذِيٓ أَنزَلَ مِنَ ٱلسَّمَآءِ مَآءٗ فَأَخۡرَجۡنَا بِهِۦ نَبَاتَ كُلِّ شَيۡءٖ فَأَخۡرَجۡنَا مِنۡهُ خَضِرٗا نُّخۡرِجُ مِنۡهُ حَبّٗا مُّتَرَاكِبٗا وَمِنَ ٱلنَّخۡلِ مِن طَلۡعِهَا قِنۡوَانٞ دَانِيَةٞ وَجَنَّٰتٖ مِّنۡ أَعۡنَابٖ وَٱلزَّيۡتُونَ وَٱلرُّمَّانَ مُشۡتَبِهٗا وَغَيۡرَ مُتَشَٰبِهٍۗ ٱنظُرُوٓاْ إِلَىٰ ثَمَرِهِۦٓ إِذَآ أَثۡمَرَ وَيَنۡعِهِۦٓۚ إِنَّ فِي ذَٰلِكُمۡ لَأٓيَٰتٖ لِّقَوۡمٖ يُؤۡمِنُونَ ﴾
[الأنعَام: 99]

ਉਹ ਹੀ ਹੈ, ਜਿਸ ਨੇ ਅੰਬਰਾਂ ਤੋਂ ਪਾਣੀ ਵਰਸਾਇਆ, ਫਿਰ ਅਸੀਂ ਉਸ ਤੋਂ ਹਰ ਉੱਗਣ ਵਾਲੀ ਚੀਜ਼ ਕੱਢੀ। ਅਸੀਂ ਉਸ ਤੋਂ ਹਰੀਆਂ ਭਰੀਆਂ ਸ਼ਖਾਵਾਂ ਕੱਢੀਆਂ, ਜਿਸ ਤੋਂ ਅਸੀਂ ਇੱਕ ਤੋਂ ਇੱਕ ਦਾਣੇ ਪੈਦਾ ਕਰਦੇ ਹਾਂ। ਖ਼ਜੂਰਾਂ ਦੇ ਗਾਭੇ “ਚੋਂ ਫ਼ਲਾਂ ਦੇ ਲੰਮਕਦੇ ਗੁੱਛੇ ਅਤੇ ਅੰਗੂਰਾਂ ਦੇ ਸ਼ਾਗ਼ ਅਤੇ ਜੈਤੂਨ ਦੇ ਅਨਾਰ ਜਿਹੜੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਵੀ ਹਨ ਅਤੇ ਅਲੱਗ ਵੀ ਹਨ (ਪੈਦਾ ਕਰਦੇ ਹਾਂ)। ਹਰ ਇੱਕ ਦੇ ਫ਼ਲ ਨੂੰ ਦੇਖੋ, ਜਦੋਂ ਉਹ ਫਲਦਾ ਹੈ, ਅਤੇ ਉਸ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ। ਜਿਹੜੇ ਈਮਾਨ ਦੀ ਇੱਛਾ ਰੱਖਦੇ ਹਨ।

❮ Previous Next ❯

ترجمة: وهو الذي أنـزل من السماء ماء فأخرجنا به نبات كل شيء فأخرجنا, باللغة البنجابية

﴿وهو الذي أنـزل من السماء ماء فأخرجنا به نبات كل شيء فأخرجنا﴾ [الأنعَام: 99]

Dr. Muhamad Habib, Bhai Harpreet Singh, Maulana Wahiduddin Khan
Uha hi hai, jisa ne abaram tom pani varasa'i'a, phira asim usa tom hara ugana vali ciza kadhi. Asim usa tom hari'am bhari'am sakhavam kadhi'am, jisa tom asim ika tom ika dane paida karade ham. Khajuram de gabhe “com falam de lamakade guche ate aguram de saga ate jaituna de anara jihare ika dusare nala milade julade vi hana ate alaga vi hana (paida karade ham). Hara ika de fala nu dekho, jadom uha phalada hai, ate usa de pakana di'am nisani'am hana. Jihare imana di icha rakhade hana
Dr. Muhamad Habib, Bhai Harpreet Singh, Maulana Wahiduddin Khan
Uha hī hai, jisa nē abarāṁ tōṁ pāṇī varasā'i'ā, phira asīṁ usa tōṁ hara ugaṇa vālī cīza kaḍhī. Asīṁ usa tōṁ harī'āṁ bharī'āṁ śakhāvāṁ kaḍhī'āṁ, jisa tōṁ asīṁ ika tōṁ ika dāṇē paidā karadē hāṁ. Ḵẖajūrāṁ dē gābhē “cōṁ falāṁ dē lamakadē guchē atē agūrāṁ dē śāġa atē jaitūna dē anāra jihaṛē ika dūsarē nāla miladē juladē vī hana atē alaga vī hana (paidā karadē hāṁ). Hara ika dē fala nū dēkhō, jadōṁ uha phaladā hai, atē usa dē pakaṇa dī'āṁ niśānī'āṁ hana. Jihaṛē īmāna dī ichā rakhadē hana
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek