×

ਹੇ ਪੈਗੰਬਰ! ਜਦੋਂ ਤੁਹਾਡੇ ਕੋਲ ਮੋਮਿਨ ਔਰਤਾਂ ਇਸ ਗੱਲ ਤੇ ਅਹਿਦ (ਪ੍ਰਣ) 60:12 Panjabi translation

Quran infoPanjabiSurah Al-Mumtahanah ⮕ (60:12) ayat 12 in Panjabi

60:12 Surah Al-Mumtahanah ayat 12 in Panjabi (البنجابية)

Quran with Panjabi translation - Surah Al-Mumtahanah ayat 12 - المُمتَحنَة - Page - Juz 28

﴿يَٰٓأَيُّهَا ٱلنَّبِيُّ إِذَا جَآءَكَ ٱلۡمُؤۡمِنَٰتُ يُبَايِعۡنَكَ عَلَىٰٓ أَن لَّا يُشۡرِكۡنَ بِٱللَّهِ شَيۡـٔٗا وَلَا يَسۡرِقۡنَ وَلَا يَزۡنِينَ وَلَا يَقۡتُلۡنَ أَوۡلَٰدَهُنَّ وَلَا يَأۡتِينَ بِبُهۡتَٰنٖ يَفۡتَرِينَهُۥ بَيۡنَ أَيۡدِيهِنَّ وَأَرۡجُلِهِنَّ وَلَا يَعۡصِينَكَ فِي مَعۡرُوفٖ فَبَايِعۡهُنَّ وَٱسۡتَغۡفِرۡ لَهُنَّ ٱللَّهَۚ إِنَّ ٱللَّهَ غَفُورٞ رَّحِيمٞ ﴾
[المُمتَحنَة: 12]

ਹੇ ਪੈਗੰਬਰ! ਜਦੋਂ ਤੁਹਾਡੇ ਕੋਲ ਮੋਮਿਨ ਔਰਤਾਂ ਇਸ ਗੱਲ ਤੇ ਅਹਿਦ (ਪ੍ਰਣ) ਕਰਨ ਲਈ ਆਉਣ ਕਿ ਉਹ ਅੱਲਾਹ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਾ ਮੰਨਣਗੀਆਂ ਅਤੇ ਉਹ ਚੋਰੀ ਨਾ ਕਰਨਗੀਆਂ। ਅਤੇ ਉਹ ਵਿਭਚਾਰ ਨਹੀਂ ਕਰਨਗੀਆਂ। ਅਤੇ ਉਹ ਆਪਣੀ ਔਲਾਦ ਦੀ ਹੱਤਿਆ ਨਹੀਂ ਕਰਨਗੀਆਂ ਅਤੇ ਨਾ ਉਹ ਆਪਣੇ ਹੱਥਾਂ ਅਤੇ ਪੈਰਾ ਨਾਲ ਹੁੱਜਤਾਂ ਘੜਣਗੀਆਂ। ਅਤੇ ਨਾ ਉਹ ਕਿਸੇ ਚੰਗੇ ਕੰਮਾਂ ਵਿਚ ਤੁਹਾਡੀ ਅਵੱਗਿਆ ਕਰਨਗੀਆਂ ਤਾਂ ਤੁਸੀਂ ਉਨ੍ਹਾਂ ਤੋਂ ਪ੍ਰਣ ਲੈ ਲਵੋ। ਅਤੇ ਉਨ੍ਹਾਂ ਲਈ ਅੱਲਾਹ ਤੋਂ ਮੁਆਫੀ ਦੀ ਪ੍ਰਾਥਨਾ ਕਰੋਂ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਮਿਹਰਬਾਨ ਹੈ।

❮ Previous Next ❯

ترجمة: ياأيها النبي إذا جاءك المؤمنات يبايعنك على أن لا يشركن بالله شيئا, باللغة البنجابية

﴿ياأيها النبي إذا جاءك المؤمنات يبايعنك على أن لا يشركن بالله شيئا﴾ [المُمتَحنَة: 12]

❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek