×

ਹੇ ਈਮਾਨ ਵਾਲਿਓ! ਅੱਲਾਹ ਦੇ ਸਾਹਮਣੇ ਸੱਚੀ ਤੌਬਾ ਕਰੋ। ਉਮੀਦ ਹੈ ਤੁਹਾਡਾ 66:8 Panjabi translation

Quran infoPanjabiSurah At-Tahrim ⮕ (66:8) ayat 8 in Panjabi

66:8 Surah At-Tahrim ayat 8 in Panjabi (البنجابية)

Quran with Panjabi translation - Surah At-Tahrim ayat 8 - التَّحرِيم - Page - Juz 28

﴿يَٰٓأَيُّهَا ٱلَّذِينَ ءَامَنُواْ تُوبُوٓاْ إِلَى ٱللَّهِ تَوۡبَةٗ نَّصُوحًا عَسَىٰ رَبُّكُمۡ أَن يُكَفِّرَ عَنكُمۡ سَيِّـَٔاتِكُمۡ وَيُدۡخِلَكُمۡ جَنَّٰتٖ تَجۡرِي مِن تَحۡتِهَا ٱلۡأَنۡهَٰرُ يَوۡمَ لَا يُخۡزِي ٱللَّهُ ٱلنَّبِيَّ وَٱلَّذِينَ ءَامَنُواْ مَعَهُۥۖ نُورُهُمۡ يَسۡعَىٰ بَيۡنَ أَيۡدِيهِمۡ وَبِأَيۡمَٰنِهِمۡ يَقُولُونَ رَبَّنَآ أَتۡمِمۡ لَنَا نُورَنَا وَٱغۡفِرۡ لَنَآۖ إِنَّكَ عَلَىٰ كُلِّ شَيۡءٖ قَدِيرٞ ﴾
[التَّحرِيم: 8]

ਹੇ ਈਮਾਨ ਵਾਲਿਓ! ਅੱਲਾਹ ਦੇ ਸਾਹਮਣੇ ਸੱਚੀ ਤੌਬਾ ਕਰੋ। ਉਮੀਦ ਹੈ ਤੁਹਾਡਾ ਰੱਬ ਤੁਹਾਡੇ ਪਾਪ ਮੁਆਫ਼ ਕਰ ਦੇਵੇ ਅਤੇ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਦਾਖਿਲ ਕਰੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ। ਜਿਸ ਦਿਨ ਅੱਲਾਹ, ਪੈਗੰਬਰ ਨੂੰ ਅਤੇ ਉਨ੍ਹਾਂ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਅਪਮਾਣਿਤ ਨਹੀਂ ਕਰੇਗਾ। ਉਨ੍ਹਾਂ ਦਾ ਪ੍ਰਕਾਸ਼ ਉਨ੍ਹਾਂ ਦੇ ਅੱਗੇ ਅਤੇ ਸੱਜੇ- ਖੱਬੇ ਦੌੜ ਰਿਹਾ ਹੋਵੇਗਾ, ਉਹ ਆਖ ਰਹੇ ਹੋਣਗੇ ਕਿ ਹੇ ਸਾਡੇ ਪਾਲਣਹਾਰ! ਸਾਡੇ ਲਈ ਸਾਡੇ ਪ੍ਰਕਾਸ਼ ਨੂੰ ਪੂਰਨ ਕਰ ਦੇਵੋ ਅਤੇ ਸਾਨੂੰ ਮੁਆਫ਼ ਕਰ ਦਿਉ। ਬੇਸ਼ੱਕ ਤੂੰ ਹਰ ਚੀਜ਼ ਦੀ ਸਮਰੱਥਾ ਰਖਦਾਂ ਹੈ।

❮ Previous Next ❯

ترجمة: ياأيها الذين آمنوا توبوا إلى الله توبة نصوحا عسى ربكم أن يكفر, باللغة البنجابية

﴿ياأيها الذين آمنوا توبوا إلى الله توبة نصوحا عسى ربكم أن يكفر﴾ [التَّحرِيم: 8]

Dr. Muhamad Habib, Bhai Harpreet Singh, Maulana Wahiduddin Khan
He imana vali'o! Alaha de sahamane saci tauba karo. Umida hai tuhada raba tuhade papa mu'afa kara deve ate tuhanu ajihe bagam vica dakhila kare, jinham de thale nahiram vagadi'am honagi'am. Jisa dina alaha, paigabara nu ate unham de nala imana li'a'una vali'am nu apamanita nahim karega. Unham da prakasa unham de age ate saje- khabe daura riha hovega, uha akha rahe honage ki he sade palanahara! Sade la'i sade prakasa nu purana kara devo ate sanu mu'afa kara di'u. Besaka tu hara ciza di samaratha rakhadam hai
Dr. Muhamad Habib, Bhai Harpreet Singh, Maulana Wahiduddin Khan
Hē īmāna vāli'ō! Alāha dē sāhamaṇē sacī taubā karō. Umīda hai tuhāḍā raba tuhāḍē pāpa mu'āfa kara dēvē atē tuhānū ajihē bāġāṁ vica dākhila karē, jinhāṁ dē thalē nahirāṁ vagadī'āṁ hōṇagī'āṁ. Jisa dina alāha, paigabara nū atē unhāṁ dē nāla īmāna li'ā'uṇa vāli'āṁ nū apamāṇita nahīṁ karēgā. Unhāṁ dā prakāśa unhāṁ dē agē atē sajē- khabē dauṛa rihā hōvēgā, uha ākha rahē hōṇagē ki hē sāḍē pālaṇahāra! Sāḍē la'ī sāḍē prakāśa nū pūrana kara dēvō atē sānū mu'āfa kara di'u. Bēśaka tū hara cīza dī samarathā rakhadāṁ hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek