×

ਅਤੇ ਅਸੀਂ ਮੂਸਾ ਨਾਲ ਤੀਹ (30) ਰਾਤਾਂ ਦਾ ਵਾਅਦਾ ਕੀਤਾ ਅਤੇ ਉਸ 7:142 Panjabi translation

Quran infoPanjabiSurah Al-A‘raf ⮕ (7:142) ayat 142 in Panjabi

7:142 Surah Al-A‘raf ayat 142 in Panjabi (البنجابية)

Quran with Panjabi translation - Surah Al-A‘raf ayat 142 - الأعرَاف - Page - Juz 9

﴿۞ وَوَٰعَدۡنَا مُوسَىٰ ثَلَٰثِينَ لَيۡلَةٗ وَأَتۡمَمۡنَٰهَا بِعَشۡرٖ فَتَمَّ مِيقَٰتُ رَبِّهِۦٓ أَرۡبَعِينَ لَيۡلَةٗۚ وَقَالَ مُوسَىٰ لِأَخِيهِ هَٰرُونَ ٱخۡلُفۡنِي فِي قَوۡمِي وَأَصۡلِحۡ وَلَا تَتَّبِعۡ سَبِيلَ ٱلۡمُفۡسِدِينَ ﴾
[الأعرَاف: 142]

ਅਤੇ ਅਸੀਂ ਮੂਸਾ ਨਾਲ ਤੀਹ (30) ਰਾਤਾਂ ਦਾ ਵਾਅਦਾ ਕੀਤਾ ਅਤੇ ਉਸ ਨੂੰ ਪੂਰਾ ਕੀਤਾ। ਦਸ (10) ਵੱਧ ਰਾਤਾਂ ਨਾਲ। ਤਾਂ ਉਸ ਦੇ ਰੱਬ ਦਾ ਸਮਾਂ ਚਾਲੀ (40) ਰਾਤਾਂ ਵਿਚ ਪੂਰਾ ਹੋਇਆ। ਅਤੇ ਮੂਸਾ ਨੇ ਆਪਣੇ ਭਾਈ ਹਾਰੂਨ ਨੂੰ ਕਿਹਾ, ਮੇਰੇ ਪਿੱਛੇ ਤੂੰ ਮੇਰੀਂ ਕੌਮ ਦੀ ਮੇਰੀ ਜਗ੍ਹਾ ਅਗਵਾਈ ਕਰਨੀ ਅਤੇ ਸੁਧਾਰ ਕਰਦੇ ਰਹਿਣਾ। ਵਿਗਾੜ ਪੈਦਾ ਕਰਨ ਵਾਲਿਆਂ ਦੇ ਰਾਹ ਨਹੀਂ' ਚੱਲਣਾ।

❮ Previous Next ❯

ترجمة: وواعدنا موسى ثلاثين ليلة وأتممناها بعشر فتم ميقات ربه أربعين ليلة وقال, باللغة البنجابية

﴿وواعدنا موسى ثلاثين ليلة وأتممناها بعشر فتم ميقات ربه أربعين ليلة وقال﴾ [الأعرَاف: 142]

Dr. Muhamad Habib, Bhai Harpreet Singh, Maulana Wahiduddin Khan
Ate asim musa nala tiha (30) ratam da va'ada kita ate usa nu pura kita. Dasa (10) vadha ratam nala. Tam usa de raba da samam cali (40) ratam vica pura ho'i'a. Ate musa ne apane bha'i haruna nu kiha, mere piche tu merim kauma di meri jag'ha agava'i karani ate sudhara karade rahina. Vigara paida karana vali'am de raha nahim' calana
Dr. Muhamad Habib, Bhai Harpreet Singh, Maulana Wahiduddin Khan
Atē asīṁ mūsā nāla tīha (30) rātāṁ dā vā'adā kītā atē usa nū pūrā kītā. Dasa (10) vadha rātāṁ nāla. Tāṁ usa dē raba dā samāṁ cālī (40) rātāṁ vica pūrā hō'i'ā. Atē mūsā nē āpaṇē bhā'ī hārūna nū kihā, mērē pichē tū mērīṁ kauma dī mērī jag'hā agavā'ī karanī atē sudhāra karadē rahiṇā. Vigāṛa paidā karana vāli'āṁ dē rāha nahīṁ' calaṇā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek