×

ਅਤੇ ਮੂਸਾ ਸਾਡੇ ਨਿਸ਼ਚਿਤ ਕੀਤੇ ਸਮੇਂ ਤੇ ਆ ਗਿਆ ਤਾਂ ਉਸ ਦੇ 7:143 Panjabi translation

Quran infoPanjabiSurah Al-A‘raf ⮕ (7:143) ayat 143 in Panjabi

7:143 Surah Al-A‘raf ayat 143 in Panjabi (البنجابية)

Quran with Panjabi translation - Surah Al-A‘raf ayat 143 - الأعرَاف - Page - Juz 9

﴿وَلَمَّا جَآءَ مُوسَىٰ لِمِيقَٰتِنَا وَكَلَّمَهُۥ رَبُّهُۥ قَالَ رَبِّ أَرِنِيٓ أَنظُرۡ إِلَيۡكَۚ قَالَ لَن تَرَىٰنِي وَلَٰكِنِ ٱنظُرۡ إِلَى ٱلۡجَبَلِ فَإِنِ ٱسۡتَقَرَّ مَكَانَهُۥ فَسَوۡفَ تَرَىٰنِيۚ فَلَمَّا تَجَلَّىٰ رَبُّهُۥ لِلۡجَبَلِ جَعَلَهُۥ دَكّٗا وَخَرَّ مُوسَىٰ صَعِقٗاۚ فَلَمَّآ أَفَاقَ قَالَ سُبۡحَٰنَكَ تُبۡتُ إِلَيۡكَ وَأَنَا۠ أَوَّلُ ٱلۡمُؤۡمِنِينَ ﴾
[الأعرَاف: 143]

ਅਤੇ ਮੂਸਾ ਸਾਡੇ ਨਿਸ਼ਚਿਤ ਕੀਤੇ ਸਮੇਂ ਤੇ ਆ ਗਿਆ ਤਾਂ ਉਸ ਦੇ ਰੱਬ ਨੇ ਉਸ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਮੈਨੂੰ ਆਪਣਾ ਆਪਾ ਵਿਖਾਵੇਂ। ਮੈ' ਤੁਹਾਨੂੰ ਵੇਖਾਂ। ਫ਼ਰਮਾਇਆ ਤੁਸੀਂ ਮੈਨੂੰ ਕਦੇ ਵੀ ਨਹੀਂ ਦੇਖ ਸਕਦੇ ਹਾਂ ਪਹਾੜ ਦੇ ਵੱਲ ਵੇਖੋ, ਜੇਕਰ ਉਹ ਆਪਣੇ ਸਥਾਨ ਉੱਪਰ ਟਿੱਕਿਆ ਰਹੇ, ਤਾਂ ਤੁਸੀਂ ਵੀ ਮੈਨੂੰ ਦੇਖ ਸਕੌਗੇ। ਫਿਰ ਜਦੋਂ ਉਸ ਦੇ ਰੱਬ ਨੇ ਪਹਾੜ ਉੱਪਰ ਆਪਣਾ ਨੂਰ ਦਾ ਪ੍ਰਕਾਸ਼ ਕੀਤਾ ਤਾਂ ਉਹ ਵਿਚ ਆਇਆ ਤਾਂ ਕਹਿਣ ਲੱਗਾ ਤੂੰ ਪਵਿੱਤਰ ਹੈ। ਮੈਂ ਤੇਰੇ ਵੱਲ ਮੁੜਦਾ ਹਾਂ ਅਤੇ ਮੈਂ ਸਭ ਤੋਂ ਪਹਿਲਾਂ ਤੇਰੇ ਤੇ ਈਮਾਨ ਲਿਆਉਣ ਵਾਲਾ ਹਾਂ।

❮ Previous Next ❯

ترجمة: ولما جاء موسى لميقاتنا وكلمه ربه قال رب أرني أنظر إليك قال, باللغة البنجابية

﴿ولما جاء موسى لميقاتنا وكلمه ربه قال رب أرني أنظر إليك قال﴾ [الأعرَاف: 143]

Dr. Muhamad Habib, Bhai Harpreet Singh, Maulana Wahiduddin Khan
Ate musa sade nisacita kite samem te a gi'a tam usa de raba ne usa nala gala kiti. Usa ne kiha ki mainu apana apa vikhavem. Mai' tuhanu vekham. Farama'i'a tusim mainu kade vi nahim dekha sakade ham pahara de vala vekho, jekara uha apane sathana upara tiki'a rahe, tam tusim vi mainu dekha sakauge. Phira jadom usa de raba ne pahara upara apana nura da prakasa kita tam uha vica a'i'a tam kahina laga tu pavitara hai. Maim tere vala murada ham ate maim sabha tom pahilam tere te imana li'a'una vala ham
Dr. Muhamad Habib, Bhai Harpreet Singh, Maulana Wahiduddin Khan
Atē mūsā sāḍē niśacita kītē samēṁ tē ā gi'ā tāṁ usa dē raba nē usa nāla gala kītī. Usa nē kihā ki mainū āpaṇā āpā vikhāvēṁ. Mai' tuhānū vēkhāṁ. Faramā'i'ā tusīṁ mainū kadē vī nahīṁ dēkha sakadē hāṁ pahāṛa dē vala vēkhō, jēkara uha āpaṇē sathāna upara ṭiki'ā rahē, tāṁ tusīṁ vī mainū dēkha sakaugē. Phira jadōṁ usa dē raba nē pahāṛa upara āpaṇā nūra dā prakāśa kītā tāṁ uha vica ā'i'ā tāṁ kahiṇa lagā tū pavitara hai. Maiṁ tērē vala muṛadā hāṁ atē maiṁ sabha tōṁ pahilāṁ tērē tē īmāna li'ā'uṇa vālā hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek