×

ਅਤੇ ਜਦੋਂ ਤੂਸੀਂ ਘਾਟੀ ਦੇ ਨੇੜਲੇ ਕਿਨਾਰੇ ਉੱਪਰ ਸੀ ਅਤੇ ਉਹ ਦੂਰ 8:42 Panjabi translation

Quran infoPanjabiSurah Al-Anfal ⮕ (8:42) ayat 42 in Panjabi

8:42 Surah Al-Anfal ayat 42 in Panjabi (البنجابية)

Quran with Panjabi translation - Surah Al-Anfal ayat 42 - الأنفَال - Page - Juz 10

﴿إِذۡ أَنتُم بِٱلۡعُدۡوَةِ ٱلدُّنۡيَا وَهُم بِٱلۡعُدۡوَةِ ٱلۡقُصۡوَىٰ وَٱلرَّكۡبُ أَسۡفَلَ مِنكُمۡۚ وَلَوۡ تَوَاعَدتُّمۡ لَٱخۡتَلَفۡتُمۡ فِي ٱلۡمِيعَٰدِ وَلَٰكِن لِّيَقۡضِيَ ٱللَّهُ أَمۡرٗا كَانَ مَفۡعُولٗا لِّيَهۡلِكَ مَنۡ هَلَكَ عَنۢ بَيِّنَةٖ وَيَحۡيَىٰ مَنۡ حَيَّ عَنۢ بَيِّنَةٖۗ وَإِنَّ ٱللَّهَ لَسَمِيعٌ عَلِيمٌ ﴾
[الأنفَال: 42]

ਅਤੇ ਜਦੋਂ ਤੂਸੀਂ ਘਾਟੀ ਦੇ ਨੇੜਲੇ ਕਿਨਾਰੇ ਉੱਪਰ ਸੀ ਅਤੇ ਉਹ ਦੂਰ ਦੇ ਕਿਨਾਰੇ ਉੱਪਰ। ਅਤੇ ਕਾਫ਼ਲੇ ਤੁਹਾਡੇ ਬੋਲੇ ਵੱਲ ਸੀ। ਅਤੇ ਜੇਕਰ ਤੁਸੀਂ ਹੋਰ ਉਹ ਸਮਾਂ ਨਿਰਧਾਰਿਤ ਕਰਦੇ ਤਾਂ ਜ਼ਰੂਰ ਉਸ ਨਿਰਧਾਰਿਤ ਸਮੇਂ ਦੇ ਸਬੰਧ ਵਿਚ ਤੁਹਾਡੇ ਅੰਦਰ ਮੱਤਭੇਦ ਪੈਂਦਾ ਹੋ ਜਾਂਦਾ। ਪਰ ਜੋ ਹੋਇਆ ਉਹ ਇਸ ਲਈ ਹੋਇਆ ਤਾਂ ਕਿ ਅੱਲਾਹ ਉਸ ਗੱਲ ਦਾ ਫੈਸਲਾ ਕਰ ਦੇਵੇ, ਜਿਸ ਦਾ ਵਾਪਰਨਾ ਪਹਿਲਾਂ ਤੋਂ ਤੈਅ ਸੀ। ਜਿਸ ਨੇ ਨਸ਼ਟ ਹੋਣਾ ਹੈ। ਉਹ ਸਪੱਸ਼ਟ ਪ੍ਰਮਾਣ ਦੇ ਨਾਲ ਨਸ਼ਟ ਹੋ ਜਾਵੇ ਅਤੇ ਜਿਸ ਨੂੰ ਜੀਵਨ ਮਿਲਦਾ ਹੈ ਉਹ ਸਪਸ਼ਟ ਪ੍ਰਮਾਣ ਦੇ ਨਾਲ ਜੀਵਤ ਰਹੇ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

❮ Previous Next ❯

ترجمة: إذ أنتم بالعدوة الدنيا وهم بالعدوة القصوى والركب أسفل منكم ولو تواعدتم, باللغة البنجابية

﴿إذ أنتم بالعدوة الدنيا وهم بالعدوة القصوى والركب أسفل منكم ولو تواعدتم﴾ [الأنفَال: 42]

Dr. Muhamad Habib, Bhai Harpreet Singh, Maulana Wahiduddin Khan
Ate jadom tusim ghati de nerale kinare upara si ate uha dura de kinare upara. Ate kafale tuhade bole vala si. Ate jekara tusim hora uha samam niradharita karade tam zarura usa niradharita samem de sabadha vica tuhade adara matabheda painda ho janda. Para jo ho'i'a uha isa la'i ho'i'a tam ki alaha usa gala da phaisala kara deve, jisa da vaparana pahilam tom tai'a si. Jisa ne nasata hona hai. Uha sapasata pramana de nala nasata ho jave ate jisa nu jivana milada hai uha sapasata pramana de nala jivata rahe. Besaka alaha sunana vala ate janana vala hai
Dr. Muhamad Habib, Bhai Harpreet Singh, Maulana Wahiduddin Khan
Atē jadōṁ tūsīṁ ghāṭī dē nēṛalē kinārē upara sī atē uha dūra dē kinārē upara. Atē kāfalē tuhāḍē bōlē vala sī. Atē jēkara tusīṁ hōra uha samāṁ niradhārita karadē tāṁ zarūra usa niradhārita samēṁ dē sabadha vica tuhāḍē adara matabhēda paindā hō jāndā. Para jō hō'i'ā uha isa la'ī hō'i'ā tāṁ ki alāha usa gala dā phaisalā kara dēvē, jisa dā vāparanā pahilāṁ tōṁ tai'a sī. Jisa nē naśaṭa hōṇā hai. Uha sapaśaṭa pramāṇa dē nāla naśaṭa hō jāvē atē jisa nū jīvana miladā hai uha sapaśaṭa pramāṇa dē nāla jīvata rahē. Bēśaka alāha suṇana vālā atē jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek