×

ਅਤੇ ਜਦੋਂ ਅੱਲਾਹ ਤੁਹਾਨੂੰ ਵਚਨ ਦੇ ਰਿਹਾ ਸੀ, ਕਿ ਦੋ ਦਲਾਂ ਵਿਚ 8:7 Panjabi translation

Quran infoPanjabiSurah Al-Anfal ⮕ (8:7) ayat 7 in Panjabi

8:7 Surah Al-Anfal ayat 7 in Panjabi (البنجابية)

Quran with Panjabi translation - Surah Al-Anfal ayat 7 - الأنفَال - Page - Juz 9

﴿وَإِذۡ يَعِدُكُمُ ٱللَّهُ إِحۡدَى ٱلطَّآئِفَتَيۡنِ أَنَّهَا لَكُمۡ وَتَوَدُّونَ أَنَّ غَيۡرَ ذَاتِ ٱلشَّوۡكَةِ تَكُونُ لَكُمۡ وَيُرِيدُ ٱللَّهُ أَن يُحِقَّ ٱلۡحَقَّ بِكَلِمَٰتِهِۦ وَيَقۡطَعَ دَابِرَ ٱلۡكَٰفِرِينَ ﴾
[الأنفَال: 7]

ਅਤੇ ਜਦੋਂ ਅੱਲਾਹ ਤੁਹਾਨੂੰ ਵਚਨ ਦੇ ਰਿਹਾ ਸੀ, ਕਿ ਦੋ ਦਲਾਂ ਵਿਚ ਇਕ ਦਲ ਤੁਹਾਨੂੰ ਮਿਲ ਜਾਵੇਗਾ। ਅਤੇ ਤੁਸੀਂ ਚਾਹੁੰਦੇ ਸੀ ਕਿ ਜਿਸ ਵਿਚ ਕੋਈ ਕੰਡਾ ਨਾ ਲੱਗੇ ਉਹ ਤੁਹਾਨੂੰ ਮਿਲ ਜਾਵੇ। ਅਤੇ ਅੱਲਾਹ ਚਾਹੁੰਦਾ ਸੀ ਕਿ ਉਹ ਸੱਚ ਦਾ ਸੱਚ ਹੋਣਾ ਸਿੱਧ ਕਰ ਦੇਵੇ ਆਪਣੇ ਹੁਕਮ ਨਾਲ ਅਤੇ ਇਨਕਾਰੀਆਂ ਦੀ ਜੜ੍ਹ ਕੱਟ ਦੇਵੇ।

❮ Previous Next ❯

ترجمة: وإذ يعدكم الله إحدى الطائفتين أنها لكم وتودون أن غير ذات الشوكة, باللغة البنجابية

﴿وإذ يعدكم الله إحدى الطائفتين أنها لكم وتودون أن غير ذات الشوكة﴾ [الأنفَال: 7]

Dr. Muhamad Habib, Bhai Harpreet Singh, Maulana Wahiduddin Khan
Ate jadom alaha tuhanu vacana de riha si, ki do dalam vica ika dala tuhanu mila javega. Ate tusim cahude si ki jisa vica ko'i kada na lage uha tuhanu mila jave. Ate alaha cahuda si ki uha saca da saca hona sidha kara deve apane hukama nala ate inakari'am di jarha kata deve
Dr. Muhamad Habib, Bhai Harpreet Singh, Maulana Wahiduddin Khan
Atē jadōṁ alāha tuhānū vacana dē rihā sī, ki dō dalāṁ vica ika dala tuhānū mila jāvēgā. Atē tusīṁ cāhudē sī ki jisa vica kō'ī kaḍā nā lagē uha tuhānū mila jāvē. Atē alāha cāhudā sī ki uha saca dā saca hōṇā sidha kara dēvē āpaṇē hukama nāla atē inakārī'āṁ dī jaṛha kaṭa dēvē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek