×

ਅਤੇ ਉਨ੍ਹਾਂ ਤਿੰਨਾਂ ਉੱਪਰ ਵੀ ਉਸ ਨੇ ਮਿਹਰ ਕੀਤੀ ਧਿਆਨ ਦਿੱਤਾ ਜਿਨ੍ਹਾਂ 9:118 Panjabi translation

Quran infoPanjabiSurah At-Taubah ⮕ (9:118) ayat 118 in Panjabi

9:118 Surah At-Taubah ayat 118 in Panjabi (البنجابية)

Quran with Panjabi translation - Surah At-Taubah ayat 118 - التوبَة - Page - Juz 11

﴿وَعَلَى ٱلثَّلَٰثَةِ ٱلَّذِينَ خُلِّفُواْ حَتَّىٰٓ إِذَا ضَاقَتۡ عَلَيۡهِمُ ٱلۡأَرۡضُ بِمَا رَحُبَتۡ وَضَاقَتۡ عَلَيۡهِمۡ أَنفُسُهُمۡ وَظَنُّوٓاْ أَن لَّا مَلۡجَأَ مِنَ ٱللَّهِ إِلَّآ إِلَيۡهِ ثُمَّ تَابَ عَلَيۡهِمۡ لِيَتُوبُوٓاْۚ إِنَّ ٱللَّهَ هُوَ ٱلتَّوَّابُ ٱلرَّحِيمُ ﴾
[التوبَة: 118]

ਅਤੇ ਉਨ੍ਹਾਂ ਤਿੰਨਾਂ ਉੱਪਰ ਵੀ ਉਸ ਨੇ ਮਿਹਰ ਕੀਤੀ ਧਿਆਨ ਦਿੱਤਾ ਜਿਨ੍ਹਾਂ ਦਾ ਮਾਮਲਾ ਰਾਖਵਾਂ ਰੱਖਿਆ ਗਿਆ ਸੀ ਇਥੋਂ ਤੱਕ ਕਿ ਜਦੋਂ ਧਰਤੀ ਆਪਣੇ ਫੈਲਾਅ ਦੇ ਬਾਵਜੂਦ ਉਨ੍ਹਾਂ ਲਈ ਸੌੜੀ ਹੋ ਗਈ। ਅਤੇ ਉਹ ਖੁਦ ਆਪਣੇ ਆਪ ਤੋਂ ਤੰਗ ਆ ਗਏ ਅਤੇ ਉਨ੍ਹਾਂ ਨੇ ਜਾਣ ਲਿਆ ਕਿ ਅੱਲਾਹ ਤੋਂ ਬਚਣ ਲਈ ਅੱਲਾਹ ਤੋਂ` ਬਿਨ੍ਹਾਂ ਕੋਈ ਆਸਰਾ ਨਹੀਂ। ਫਿਰ ਅੱਲਾਹ ਉਨ੍ਹਾਂ ਵੱਲ ਵਾਪਿਸ ਮੁੜਿਆ ਤਾਂ ਕਿ ਉਹ ਉਸ ਵੱਲ ਮੁੜ ਆਉਣ। ਬੇਸ਼ੱਕ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਰਹਿਮਤ ਵਾਲਾ ਹੈ।

❮ Previous Next ❯

ترجمة: وعلى الثلاثة الذين خلفوا حتى إذا ضاقت عليهم الأرض بما رحبت وضاقت, باللغة البنجابية

﴿وعلى الثلاثة الذين خلفوا حتى إذا ضاقت عليهم الأرض بما رحبت وضاقت﴾ [التوبَة: 118]

Dr. Muhamad Habib, Bhai Harpreet Singh, Maulana Wahiduddin Khan
Ate unham tinam upara vi usa ne mihara kiti dhi'ana dita jinham da mamala rakhavam rakhi'a gi'a si ithom taka ki jadom dharati apane phaila'a de bavajuda unham la'i sauri ho ga'i. Ate uha khuda apane apa tom taga a ga'e ate unham ne jana li'a ki alaha tom bacana la'i alaha tom`binham ko'i asara nahim. Phira alaha unham vala vapisa muri'a tam ki uha usa vala mura a'una. Besaka alaha tauba savikara karana vala rahimata vala hai
Dr. Muhamad Habib, Bhai Harpreet Singh, Maulana Wahiduddin Khan
Atē unhāṁ tināṁ upara vī usa nē mihara kītī dhi'āna ditā jinhāṁ dā māmalā rākhavāṁ rakhi'ā gi'ā sī ithōṁ taka ki jadōṁ dharatī āpaṇē phailā'a dē bāvajūda unhāṁ la'ī sauṛī hō ga'ī. Atē uha khuda āpaṇē āpa tōṁ taga ā ga'ē atē unhāṁ nē jāṇa li'ā ki alāha tōṁ bacaṇa la'ī alāha tōṁ`binhāṁ kō'ī āsarā nahīṁ. Phira alāha unhāṁ vala vāpisa muṛi'ā tāṁ ki uha usa vala muṛa ā'uṇa. Bēśaka alāha taubā savīkāra karana vālā rahimata vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek