×

ਪਰ ਜਿੰਨ੍ਹਾਂ ਮੁਸ਼ਰਕਾਂ (ਰੱਬ ਸ਼ਰੀਕ ਬਣਾਉਣ ਵਾਲੇ) ਨਾਲ ਤੁਸੀਂ ਸਮਝੌਤਾ ਕੀਤਾ ਸੀ, 9:4 Panjabi translation

Quran infoPanjabiSurah At-Taubah ⮕ (9:4) ayat 4 in Panjabi

9:4 Surah At-Taubah ayat 4 in Panjabi (البنجابية)

Quran with Panjabi translation - Surah At-Taubah ayat 4 - التوبَة - Page - Juz 10

﴿إِلَّا ٱلَّذِينَ عَٰهَدتُّم مِّنَ ٱلۡمُشۡرِكِينَ ثُمَّ لَمۡ يَنقُصُوكُمۡ شَيۡـٔٗا وَلَمۡ يُظَٰهِرُواْ عَلَيۡكُمۡ أَحَدٗا فَأَتِمُّوٓاْ إِلَيۡهِمۡ عَهۡدَهُمۡ إِلَىٰ مُدَّتِهِمۡۚ إِنَّ ٱللَّهَ يُحِبُّ ٱلۡمُتَّقِينَ ﴾
[التوبَة: 4]

ਪਰ ਜਿੰਨ੍ਹਾਂ ਮੁਸ਼ਰਕਾਂ (ਰੱਬ ਸ਼ਰੀਕ ਬਣਾਉਣ ਵਾਲੇ) ਨਾਲ ਤੁਸੀਂ ਸਮਝੌਤਾ ਕੀਤਾ ਸੀ, ਫਿਰ ਉਨ੍ਹਾਂ ਨੇ ਤੁਹਾਡੇ ਨਾਲ ਕੋਈ ਵਿਰੋਧਤਾ ਨਹੀਂ ਕੀਤੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਸਹਾਇਤਾ ਕੀਤੀ ਤਾਂ ਉਨ੍ਹਾਂ ਨਾਲ ਕੀਤਾ ਸਮਝੌਤਾ ਉਸ ਦੇ ਸਮੇਂ' ਤੱਕ ਪੂਰਾ ਕਰੋ। ਬੇਸ਼ੱਕ ਅੱਲਾਹ ਸਵਾਚਾਰੀਆਂ ਨੂੰ ਪਸੰਦ ਕਰਦਾ ਹੈ।

❮ Previous Next ❯

ترجمة: إلا الذين عاهدتم من المشركين ثم لم ينقصوكم شيئا ولم يظاهروا عليكم, باللغة البنجابية

﴿إلا الذين عاهدتم من المشركين ثم لم ينقصوكم شيئا ولم يظاهروا عليكم﴾ [التوبَة: 4]

Dr. Muhamad Habib, Bhai Harpreet Singh, Maulana Wahiduddin Khan
Para jinham musarakam (raba sarika bana'una vale) nala tusim samajhauta kita si, phira unham ne tuhade nala ko'i virodhata nahim kiti ate na hi tuhade virudha kise di saha'ita kiti tam unham nala kita samajhauta usa de samem' taka pura karo. Besaka alaha savacari'am nu pasada karada hai
Dr. Muhamad Habib, Bhai Harpreet Singh, Maulana Wahiduddin Khan
Para jinhāṁ muśarakāṁ (raba śarīka baṇā'uṇa vālē) nāla tusīṁ samajhautā kītā sī, phira unhāṁ nē tuhāḍē nāla kō'ī virōdhatā nahīṁ kītī atē nā hī tuhāḍē virudha kisē dī sahā'itā kītī tāṁ unhāṁ nāla kītā samajhautā usa dē samēṁ' taka pūrā karō. Bēśaka alāha savācārī'āṁ nū pasada karadā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek