×

ਜੇਕਰ ਤੁਸੀਂ ਰਸੂਲ ਦੀ ਸਹਾਇਤਾ ਨਾ ਕਰੋਂਗੇ ਤਾਂ ਅੱਲਾਹ ਖੂਦ ਉਸ ਦੀ 9:40 Panjabi translation

Quran infoPanjabiSurah At-Taubah ⮕ (9:40) ayat 40 in Panjabi

9:40 Surah At-Taubah ayat 40 in Panjabi (البنجابية)

Quran with Panjabi translation - Surah At-Taubah ayat 40 - التوبَة - Page - Juz 10

﴿إِلَّا تَنصُرُوهُ فَقَدۡ نَصَرَهُ ٱللَّهُ إِذۡ أَخۡرَجَهُ ٱلَّذِينَ كَفَرُواْ ثَانِيَ ٱثۡنَيۡنِ إِذۡ هُمَا فِي ٱلۡغَارِ إِذۡ يَقُولُ لِصَٰحِبِهِۦ لَا تَحۡزَنۡ إِنَّ ٱللَّهَ مَعَنَاۖ فَأَنزَلَ ٱللَّهُ سَكِينَتَهُۥ عَلَيۡهِ وَأَيَّدَهُۥ بِجُنُودٖ لَّمۡ تَرَوۡهَا وَجَعَلَ كَلِمَةَ ٱلَّذِينَ كَفَرُواْ ٱلسُّفۡلَىٰۗ وَكَلِمَةُ ٱللَّهِ هِيَ ٱلۡعُلۡيَاۗ وَٱللَّهُ عَزِيزٌ حَكِيمٌ ﴾
[التوبَة: 40]

ਜੇਕਰ ਤੁਸੀਂ ਰਸੂਲ ਦੀ ਸਹਾਇਤਾ ਨਾ ਕਰੋਂਗੇ ਤਾਂ ਅੱਲਾਹ ਖੂਦ ਉਸ ਦੀ ਸਹਾਇਤਾ ਕਰ ਚੁੱਕਿਆ ਹੈ। ਜਦੋਂ ਕਿ ਇਨਕਾਰੀਆਂ ਨੇ ਉਸ ਨੂੰ ਕੱਢ ਦਿੱਤਾ ਸੀ। ਉਹ ਸਿਰਫ਼ ਦੋਹਾਂ ਵਿਚੋਂ ਦੂਜਾ ਸੀ, ਜਦੋਂ ਉਹ ਦੋਵੇਂ ਗੁਫ਼ਾ ਵਿਚ ਸਨ। ਜਦੋਂ ਉਹ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਕਿ ਚਿੰਤਾ ਨਾ ਕਰ ਅੱਲਾਹ ਸਾਡੇ ਨਾਲ ਹੈ। ਇਸ ਲਈ ਅੱਲਾਹ ਨੇ ਉਸ ਉੱਪਰ ਆਪਣੀ ਬਖਸ਼ਿਸ਼ ਕੀਤੀ, ਉਸ ਦੇ ਮਨ ਨੂੰ ਸਹਾਰਾ ਦਿੱਤਾ ਅਤੇ ਆਪਣੀਆਂ ਫੌਜਾਂ ਨਾਲ ਉਸ ਦੀ ਸਹਾਇਤਾ ਕੀਤੀ ਜਿਹੜੀਆਂ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ ਸਨ। ਅੱਲਾਹ ਨੇ ਇਨਕਾਰੀਆਂ ਦੀ ਗੱਲ ਰੱਦ ਕਰ ਦਿੱਤੀ ਅਤੇ ਅੱਲਾਹ ਦੀ ਤਾਂ ਗੱਲ ਹੀ ਬਹੁਤ ਉਚੀ ਹੈ ਅਤੇ ਅੱਲਾਹ ਬਹੁਤ ਜ਼ੋਰਾਵਰ ਅਤੇ ਤੱਤਵੇਤਾ ਹੈ।

❮ Previous Next ❯

ترجمة: إلا تنصروه فقد نصره الله إذ أخرجه الذين كفروا ثاني اثنين إذ, باللغة البنجابية

﴿إلا تنصروه فقد نصره الله إذ أخرجه الذين كفروا ثاني اثنين إذ﴾ [التوبَة: 40]

Dr. Muhamad Habib, Bhai Harpreet Singh, Maulana Wahiduddin Khan
Jekara tusim rasula di saha'ita na karonge tam alaha khuda usa di saha'ita kara cuki'a hai. Jadom ki inakari'am ne usa nu kadha dita si. Uha sirafa doham vicom duja si, jadom uha dovem gufa vica sana. Jadom uha apane sathi nu kahi riha si ki cita na kara alaha sade nala hai. Isa la'i alaha ne usa upara apani bakhasisa kiti, usa de mana nu sahara dita ate apani'am phaujam nala usa di saha'ita kiti jihari'am tuhanu dikha'i nahim didi'am sana. Alaha ne inakari'am di gala rada kara diti ate alaha di tam gala hi bahuta uci hai ate alaha bahuta zoravara ate tataveta hai
Dr. Muhamad Habib, Bhai Harpreet Singh, Maulana Wahiduddin Khan
Jēkara tusīṁ rasūla dī sahā'itā nā karōṅgē tāṁ alāha khūda usa dī sahā'itā kara cuki'ā hai. Jadōṁ ki inakārī'āṁ nē usa nū kaḍha ditā sī. Uha sirafa dōhāṁ vicōṁ dūjā sī, jadōṁ uha dōvēṁ gufā vica sana. Jadōṁ uha āpaṇē sāthī nū kahi rihā sī ki citā nā kara alāha sāḍē nāla hai. Isa la'ī alāha nē usa upara āpaṇī bakhaśiśa kītī, usa dē mana nū sahārā ditā atē āpaṇī'āṁ phaujāṁ nāla usa dī sahā'itā kītī jihaṛī'āṁ tuhānū dikhā'ī nahīṁ didī'āṁ sana. Alāha nē inakārī'āṁ dī gala rada kara ditī atē alāha dī tāṁ gala hī bahuta ucī hai atē alāha bahuta zōrāvara atē tatavētā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek