×

ਅਤੇ ਜਦੋਂ' ਉਨ੍ਹਾਂ ਨੂੰ ਸਾਡੀਆਂ ਸਪੱਸ਼ਟ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ 10:15 Panjabi translation

Quran infoPanjabiSurah Yunus ⮕ (10:15) ayat 15 in Panjabi

10:15 Surah Yunus ayat 15 in Panjabi (البنجابية)

Quran with Panjabi translation - Surah Yunus ayat 15 - يُونس - Page - Juz 11

﴿وَإِذَا تُتۡلَىٰ عَلَيۡهِمۡ ءَايَاتُنَا بَيِّنَٰتٖ قَالَ ٱلَّذِينَ لَا يَرۡجُونَ لِقَآءَنَا ٱئۡتِ بِقُرۡءَانٍ غَيۡرِ هَٰذَآ أَوۡ بَدِّلۡهُۚ قُلۡ مَا يَكُونُ لِيٓ أَنۡ أُبَدِّلَهُۥ مِن تِلۡقَآيِٕ نَفۡسِيٓۖ إِنۡ أَتَّبِعُ إِلَّا مَا يُوحَىٰٓ إِلَيَّۖ إِنِّيٓ أَخَافُ إِنۡ عَصَيۡتُ رَبِّي عَذَابَ يَوۡمٍ عَظِيمٖ ﴾
[يُونس: 15]

ਅਤੇ ਜਦੋਂ' ਉਨ੍ਹਾਂ ਨੂੰ ਸਾਡੀਆਂ ਸਪੱਸ਼ਟ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਜਿਨ੍ਹਾਂ ਲੋਕਾਂ ਨੂੰ ਸਾਡੇ ਕੋਲ ਆਉਣ ਦਾ ਡਰ ਨਹੀਂ ਉਹ ਕਹਿੰਦੇ ਹਨ ਕਿ ਇਸ ਤੋਂ ਥਿਲ੍ਹਾਂ ਕੋਈ ਹੌਰ ਕੁਰਆਨ ਲਿਆਉ ਜਾਂ ਇਸ ਨੂੰ ਬਦਲ ਦਿਉ। ਆਖੋ, ਕਿ ਇਹ ਮੇਰਾ ਕੰਮ ਨਹੀਂ ਕਿ ਮੈਂ ਆਪਣੀ ਇੱਛਾ ਨਾਲ ਇਸ ਨੂੰ ਬਦਲ ਦੇਵਾਂ ਮੈਂ ਤਾਂ ਸਿਰਫ਼ ਇਸ ਵਹੀ ਦਾ ਪਾਲਣ ਕਰਦਾ ਹਾਂ ਜੋ ਮੇਰੇ ਕੋਲ ਆਉਂਦੀ ਹੈ। ਜੇਕਰ ਮੈਂ ਆਪਣੇ ਰੱਬ ਦੀ ਅਵੱਗਿਆ ਕਕਾਂ ਤਾਂ ਮੈਂ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।

❮ Previous Next ❯

ترجمة: وإذا تتلى عليهم آياتنا بينات قال الذين لا يرجون لقاءنا ائت بقرآن, باللغة البنجابية

﴿وإذا تتلى عليهم آياتنا بينات قال الذين لا يرجون لقاءنا ائت بقرآن﴾ [يُونس: 15]

Dr. Muhamad Habib, Bhai Harpreet Singh, Maulana Wahiduddin Khan
Ate jadom' unham nu sadi'am sapasata a'itam parha ke suna'i'am jandi'am hana tam jinham lokam nu sade kola a'una da dara nahim uha kahide hana ki isa tom thil'ham ko'i haura kura'ana li'a'u jam isa nu badala di'u. Akho, ki iha mera kama nahim ki maim apani icha nala isa nu badala devam maim tam sirafa isa vahi da palana karada ham jo mere kola a'undi hai. Jekara maim apane raba di avagi'a kakam tam maim ika vade dina di saza tom darada ham
Dr. Muhamad Habib, Bhai Harpreet Singh, Maulana Wahiduddin Khan
Atē jadōṁ' unhāṁ nū sāḍī'āṁ sapaśaṭa ā'itāṁ paṛha kē suṇā'ī'āṁ jāndī'āṁ hana tāṁ jinhāṁ lōkāṁ nū sāḍē kōla ā'uṇa dā ḍara nahīṁ uha kahidē hana ki isa tōṁ thil'hāṁ kō'ī haura kura'āna li'ā'u jāṁ isa nū badala di'u. Ākhō, ki iha mērā kama nahīṁ ki maiṁ āpaṇī ichā nāla isa nū badala dēvāṁ maiṁ tāṁ sirafa isa vahī dā pālaṇa karadā hāṁ jō mērē kōla ā'undī hai. Jēkara maiṁ āpaṇē raba dī avagi'ā kakāṁ tāṁ maiṁ ika vaḍē dina dī sazā tōṁ ḍaradā hāṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek