×

ਅਤੇ ਤੁਸੀਂ ਜਿਸ ਹਾਲਤ ਵਿਚ ਵੀ ਹੁੰਦੇ ਹੋ ਅਤੇ ਕੁਰਆਨ ਵਿਚੋਂ ਜੋ 10:61 Panjabi translation

Quran infoPanjabiSurah Yunus ⮕ (10:61) ayat 61 in Panjabi

10:61 Surah Yunus ayat 61 in Panjabi (البنجابية)

Quran with Panjabi translation - Surah Yunus ayat 61 - يُونس - Page - Juz 11

﴿وَمَا تَكُونُ فِي شَأۡنٖ وَمَا تَتۡلُواْ مِنۡهُ مِن قُرۡءَانٖ وَلَا تَعۡمَلُونَ مِنۡ عَمَلٍ إِلَّا كُنَّا عَلَيۡكُمۡ شُهُودًا إِذۡ تُفِيضُونَ فِيهِۚ وَمَا يَعۡزُبُ عَن رَّبِّكَ مِن مِّثۡقَالِ ذَرَّةٖ فِي ٱلۡأَرۡضِ وَلَا فِي ٱلسَّمَآءِ وَلَآ أَصۡغَرَ مِن ذَٰلِكَ وَلَآ أَكۡبَرَ إِلَّا فِي كِتَٰبٖ مُّبِينٍ ﴾
[يُونس: 61]

ਅਤੇ ਤੁਸੀਂ ਜਿਸ ਹਾਲਤ ਵਿਚ ਵੀ ਹੁੰਦੇ ਹੋ ਅਤੇ ਕੁਰਆਨ ਵਿਚੋਂ ਜੋ ਹਿੱਸਾ ਵੀ ਸੁਣਾ ਰਹੇ ਹੋ ਅਤੇ ਤੁਸੀਂ ਲੋਕ ਜਿਹੜਾ ਵੀ ਕੰਮ ਕਰਦੇ ਹੋ, ਤਾਂ ਅਸੀਂ ਤੁਹਾਡੇ ਉੱਪਰ ਗਵਾਹ ਰਹਿੰਦੇ ਹਾਂ, ਜਿਸ ਵੇਲੇ ਤੁਸੀਂ ਉਸ ਵਿਚ ਲੀਨ ਹੁੰਦੇ ਹੋ। ਤੁਹਾਡੇ ਰੱਬ ਤੋਂ (ਮਿੱਟੀ ਦੇ) ਕਣ ਬਰਾਬਰ ਵੀ ਚੀਜ਼ ਛਿਪੀ ਨਹੀਂ, ਨਾ ਧਰਤੀ ਤੇ ਨਾ ਆਕਾਸ਼ਾਂ ਵਿਚ ਅਤੇ ਨਾ ਉਸ ਤੋਂ ਛੋਟੀ ਅਤੇ ਨਾ ਵੱਡੀ। ਪਰੰਤੂ ਉਹ ਇੱਕ ਸਪੱਸ਼ਟ ਕਿਤਾਬ ਵਿਚ ਹੈ।

❮ Previous Next ❯

ترجمة: وما تكون في شأن وما تتلو منه من قرآن ولا تعملون من, باللغة البنجابية

﴿وما تكون في شأن وما تتلو منه من قرآن ولا تعملون من﴾ [يُونس: 61]

Dr. Muhamad Habib, Bhai Harpreet Singh, Maulana Wahiduddin Khan
Ate tusim jisa halata vica vi hude ho ate kura'ana vicom jo hisa vi suna rahe ho ate tusim loka jihara vi kama karade ho, tam asim tuhade upara gavaha rahide ham, jisa vele tusim usa vica lina hude ho. Tuhade raba tom (miti de) kana barabara vi ciza chipi nahim, na dharati te na akasam vica ate na usa tom choti ate na vadi. Paratu uha ika sapasata kitaba vica hai
Dr. Muhamad Habib, Bhai Harpreet Singh, Maulana Wahiduddin Khan
Atē tusīṁ jisa hālata vica vī hudē hō atē kura'āna vicōṁ jō hisā vī suṇā rahē hō atē tusīṁ lōka jihaṛā vī kama karadē hō, tāṁ asīṁ tuhāḍē upara gavāha rahidē hāṁ, jisa vēlē tusīṁ usa vica līna hudē hō. Tuhāḍē raba tōṁ (miṭī dē) kaṇa barābara vī cīza chipī nahīṁ, nā dharatī tē nā ākāśāṁ vica atē nā usa tōṁ chōṭī atē nā vaḍī. Paratū uha ika sapaśaṭa kitāba vica hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek