×

ਅਤੇ ਮੈਂ ਤੁਹਾਨੂੰ ਨਹੀਂ' ਕਹਿੰਦਾ ਕਿ ਮੇਰੇ ਕੌਲ ਅੱਲਾਹ ਦਾ ਖਜ਼ਾਨਾ ਹੈ। 11:31 Panjabi translation

Quran infoPanjabiSurah Hud ⮕ (11:31) ayat 31 in Panjabi

11:31 Surah Hud ayat 31 in Panjabi (البنجابية)

Quran with Panjabi translation - Surah Hud ayat 31 - هُود - Page - Juz 12

﴿وَلَآ أَقُولُ لَكُمۡ عِندِي خَزَآئِنُ ٱللَّهِ وَلَآ أَعۡلَمُ ٱلۡغَيۡبَ وَلَآ أَقُولُ إِنِّي مَلَكٞ وَلَآ أَقُولُ لِلَّذِينَ تَزۡدَرِيٓ أَعۡيُنُكُمۡ لَن يُؤۡتِيَهُمُ ٱللَّهُ خَيۡرًاۖ ٱللَّهُ أَعۡلَمُ بِمَا فِيٓ أَنفُسِهِمۡ إِنِّيٓ إِذٗا لَّمِنَ ٱلظَّٰلِمِينَ ﴾
[هُود: 31]

ਅਤੇ ਮੈਂ ਤੁਹਾਨੂੰ ਨਹੀਂ' ਕਹਿੰਦਾ ਕਿ ਮੇਰੇ ਕੌਲ ਅੱਲਾਹ ਦਾ ਖਜ਼ਾਨਾ ਹੈ। ਅਤੇ ਨਾ ਮੈਂ ਗੁਪਤ ਦੀ ਸਮਝ ਰੱਖਦਾ ਹਾਂ। ਨਾ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ। ਅਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜਿਹੜੇ ਲੋਕ ਤੁਹਾਡੀ ਨਜ਼ਰ ਵਿਚ ਨੀਵੇਂ ਹਨ ਉਨ੍ਹਾਂ ਨੂੰ ਅੱਲਾਹ ਕੋਈ ਚੰਗਾ ਬਦਲਾ ਨਹੀਂ' ਦੇਵੇਗਾ। ਅੱਲਾਹ ਚੰਗੀ ਤਰ੍ਹਾ ਜਾਣਦਾ ਹੈ, ਜਿਹੜਾ ਕੁਝ ਉਨ੍ਹਾਂ ਵੇ ਦਿਲਾਂ ਵਿਚ ਹੈ। ਜੇਕਰ ਮੈਂ' ਅਜਿਹਾ ਕਹਾਂ ਤਾਂ ਮੈਂ ਹੀ ਜ਼ਾਲਿਮ ਹੋਵਾਂਗਾ।

❮ Previous Next ❯

ترجمة: ولا أقول لكم عندي خزائن الله ولا أعلم الغيب ولا أقول إني, باللغة البنجابية

﴿ولا أقول لكم عندي خزائن الله ولا أعلم الغيب ولا أقول إني﴾ [هُود: 31]

Dr. Muhamad Habib, Bhai Harpreet Singh, Maulana Wahiduddin Khan
Ate maim tuhanu nahim' kahida ki mere kaula alaha da khazana hai. Ate na maim gupata di samajha rakhada ham. Na iha kahida ham ki maim farisata ham. Ate maim iha vi nahim kahi sakada ki jihare loka tuhadi nazara vica nivem hana unham nu alaha ko'i caga badala nahim' devega. Alaha cagi tar'ha janada hai, jihara kujha unham ve dilam vica hai. Jekara maim' ajiha kaham tam maim hi zalima hovanga
Dr. Muhamad Habib, Bhai Harpreet Singh, Maulana Wahiduddin Khan
Atē maiṁ tuhānū nahīṁ' kahidā ki mērē kaula alāha dā khazānā hai. Atē nā maiṁ gupata dī samajha rakhadā hāṁ. Nā iha kahidā hāṁ ki maiṁ fariśatā hāṁ. Atē maiṁ iha vī nahīṁ kahi sakadā ki jihaṛē lōka tuhāḍī nazara vica nīvēṁ hana unhāṁ nū alāha kō'ī cagā badalā nahīṁ' dēvēgā. Alāha cagī tar'hā jāṇadā hai, jihaṛā kujha unhāṁ vē dilāṁ vica hai. Jēkara maiṁ' ajihā kahāṁ tāṁ maiṁ hī zālima hōvāṅgā
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek