×

ਇਥੋਂ ਤੱਕ ਕਿ ਜਦੋਂ ਸਾਡਾ ਹੁਕਮ ਆ ਪਹੁੰਚਿਆ ਅਤੇ ਤੂਫਾਨ ਉਬਲ ਪਿਆ 11:40 Panjabi translation

Quran infoPanjabiSurah Hud ⮕ (11:40) ayat 40 in Panjabi

11:40 Surah Hud ayat 40 in Panjabi (البنجابية)

Quran with Panjabi translation - Surah Hud ayat 40 - هُود - Page - Juz 12

﴿حَتَّىٰٓ إِذَا جَآءَ أَمۡرُنَا وَفَارَ ٱلتَّنُّورُ قُلۡنَا ٱحۡمِلۡ فِيهَا مِن كُلّٖ زَوۡجَيۡنِ ٱثۡنَيۡنِ وَأَهۡلَكَ إِلَّا مَن سَبَقَ عَلَيۡهِ ٱلۡقَوۡلُ وَمَنۡ ءَامَنَۚ وَمَآ ءَامَنَ مَعَهُۥٓ إِلَّا قَلِيلٞ ﴾
[هُود: 40]

ਇਥੋਂ ਤੱਕ ਕਿ ਜਦੋਂ ਸਾਡਾ ਹੁਕਮ ਆ ਪਹੁੰਚਿਆ ਅਤੇ ਤੂਫਾਨ ਉਬਲ ਪਿਆ ਤਾਂ ਅਸੀਂ ਨੂਹ ਨੂੰ ਕਿਹਾ, ਕਿ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਇੱਕ ਜੋੜਾ ਵਿਚ ਰੱਖ ਲੈ, ਅਤੇ ਆਪਣੇ ਘਰ ਵਾਲਿਆਂ ਨੂੰ ਵੀ। ਬਿਨ੍ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਕਿਹਾ ਜਾ ਚੁੱਕਾ ਹੈ, ਸਾਰੇ ਈਮਾਨ ਵਾਲਿਆਂ ਨੂੰ ਵੀ। ਥੋੜ੍ਹੇ ਹੀ ਲੋਕ ਸਨ ਜਿਹੜੇ ਨੂਹ ਦੇ ਨਾਲ ਈਮਾਨ ਲਿਆਏ ਸੀ।

❮ Previous Next ❯

ترجمة: حتى إذا جاء أمرنا وفار التنور قلنا احمل فيها من كل زوجين, باللغة البنجابية

﴿حتى إذا جاء أمرنا وفار التنور قلنا احمل فيها من كل زوجين﴾ [هُود: 40]

Dr. Muhamad Habib, Bhai Harpreet Singh, Maulana Wahiduddin Khan
Ithom taka ki jadom sada hukama a pahuci'a ate tuphana ubala pi'a tam asim nuha nu kiha, ki hara tar'ham de janavaram da ika ika jora vica rakha lai, ate apane ghara vali'am nu vi. Binham unham lokam tom jinham de sabadha vica pahilam kiha ja cuka hai, sare imana vali'am nu vi. Thorhe hi loka sana jihare nuha de nala imana li'a'e si
Dr. Muhamad Habib, Bhai Harpreet Singh, Maulana Wahiduddin Khan
Ithōṁ taka ki jadōṁ sāḍā hukama ā pahuci'ā atē tūphāna ubala pi'ā tāṁ asīṁ nūha nū kihā, ki hara tar'hāṁ dē jānavarāṁ dā ika ika jōṛā vica rakha lai, atē āpaṇē ghara vāli'āṁ nū vī. Binhāṁ unhāṁ lōkāṁ tōṁ jinhāṁ dē sabadha vica pahilāṁ kihā jā cukā hai, sārē īmāna vāli'āṁ nū vī. Thōṛhē hī lōka sana jihaṛē nūha dē nāla īmāna li'ā'ē sī
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek