×

ਸੱਤੇ ਅਸਮਾਨ ਅਤੇ ਧਰਤੀ ਅਤੇ ਇਨ੍ਹਾਂ ਵਿਚ ਜੌ ਵੀ ਹੈ, ਸਾਰੇ ਹੀ 17:44 Panjabi translation

Quran infoPanjabiSurah Al-Isra’ ⮕ (17:44) ayat 44 in Panjabi

17:44 Surah Al-Isra’ ayat 44 in Panjabi (البنجابية)

Quran with Panjabi translation - Surah Al-Isra’ ayat 44 - الإسرَاء - Page - Juz 15

﴿تُسَبِّحُ لَهُ ٱلسَّمَٰوَٰتُ ٱلسَّبۡعُ وَٱلۡأَرۡضُ وَمَن فِيهِنَّۚ وَإِن مِّن شَيۡءٍ إِلَّا يُسَبِّحُ بِحَمۡدِهِۦ وَلَٰكِن لَّا تَفۡقَهُونَ تَسۡبِيحَهُمۡۚ إِنَّهُۥ كَانَ حَلِيمًا غَفُورٗا ﴾
[الإسرَاء: 44]

ਸੱਤੇ ਅਸਮਾਨ ਅਤੇ ਧਰਤੀ ਅਤੇ ਇਨ੍ਹਾਂ ਵਿਚ ਜੌ ਵੀ ਹੈ, ਸਾਰੇ ਹੀ ਉਸ ਦੀ ਪਵਿੱਤਰਤਾ ਤਾ ਵਰਨਣ ਕਰਦੇ ਹਨ। ਅਤੇ ਕੌਈ ਚੀਜ਼ ਵੀ ਅਜਿਹੀ ਨਹੀਂ ਜਿਹੜੀ ਪ੍ਰਸੰਨਤਾ ਦੇ ਨਾਲ ਉਸ ਦੀ ਪਵਿੱਤਰਤਾ ਦਾ ਬਿਆਨ ਨਾ ਕਰਦੀ ਹੋਵੇ। ਪਰ ਤੁਸੀਂ ਉਸ ਦੀ ਉਪਮਾ ਨੂੰ ਨਹੀਂ ਸਮਝਦੇ। ਨਿਰੰਸੰਦੇਹ ਉਹ ਬਰਦਾਸ਼ਤ ਕਰਨ ਵਾਲਾ ਅਤੇ ਮੁਆਫ਼ ਕਰਨ ਵਾਲਾ ਹੈ।

❮ Previous Next ❯

ترجمة: تسبح له السموات السبع والأرض ومن فيهن وإن من شيء إلا يسبح, باللغة البنجابية

﴿تسبح له السموات السبع والأرض ومن فيهن وإن من شيء إلا يسبح﴾ [الإسرَاء: 44]

Dr. Muhamad Habib, Bhai Harpreet Singh, Maulana Wahiduddin Khan
Sate asamana ate dharati ate inham vica jau vi hai, sare hi usa di pavitarata ta varanana karade hana. Ate kau'i ciza vi ajihi nahim jihari prasanata de nala usa di pavitarata da bi'ana na karadi hove. Para tusim usa di upama nu nahim samajhade. Nirasadeha uha baradasata karana vala ate mu'afa karana vala hai
Dr. Muhamad Habib, Bhai Harpreet Singh, Maulana Wahiduddin Khan
Satē asamāna atē dharatī atē inhāṁ vica jau vī hai, sārē hī usa dī pavitaratā tā varanaṇa karadē hana. Atē kau'ī cīza vī ajihī nahīṁ jihaṛī prasanatā dē nāla usa dī pavitaratā dā bi'āna nā karadī hōvē. Para tusīṁ usa dī upamā nū nahīṁ samajhadē. Nirasadēha uha baradāśata karana vālā atē mu'āfa karana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek