×

ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਮਜ਼ਬੂਤ ਕਰ ਦਿੱਤਾ ਜਦੋਂ ਕਿ ਉਹ 18:14 Panjabi translation

Quran infoPanjabiSurah Al-Kahf ⮕ (18:14) ayat 14 in Panjabi

18:14 Surah Al-Kahf ayat 14 in Panjabi (البنجابية)

Quran with Panjabi translation - Surah Al-Kahf ayat 14 - الكَهف - Page - Juz 15

﴿وَرَبَطۡنَا عَلَىٰ قُلُوبِهِمۡ إِذۡ قَامُواْ فَقَالُواْ رَبُّنَا رَبُّ ٱلسَّمَٰوَٰتِ وَٱلۡأَرۡضِ لَن نَّدۡعُوَاْ مِن دُونِهِۦٓ إِلَٰهٗاۖ لَّقَدۡ قُلۡنَآ إِذٗا شَطَطًا ﴾
[الكَهف: 14]

ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਮਜ਼ਬੂਤ ਕਰ ਦਿੱਤਾ ਜਦੋਂ ਕਿ ਉਹ ਉਠੇ ਅਤੇ ਕਿਹਾ ਕਿ ਸਾਡਾ ਰੱਬ ਉਹ ਹੀ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਹੈ। ਅਸੀਂ ਉਸ ਤੋਂ ਬਿਨ੍ਹਾਂ ਕਿਸੇ ਹੋਰ (ਰੱਬ) ਨੂੰ ਨਹੀ' ਪੁਕਾਰਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਬਹੁਤ ਹੀ ਅਯੋਗ ਗੱਲ ਕਰਾਂਗੇ।

❮ Previous Next ❯

ترجمة: وربطنا على قلوبهم إذ قاموا فقالوا ربنا رب السموات والأرض لن ندعوا, باللغة البنجابية

﴿وربطنا على قلوبهم إذ قاموا فقالوا ربنا رب السموات والأرض لن ندعوا﴾ [الكَهف: 14]

Dr. Muhamad Habib, Bhai Harpreet Singh, Maulana Wahiduddin Khan
Ate asim unham de dilam nu mazabuta kara dita jadom ki uha uthe ate kiha ki sada raba uha hi hai, jihara akasam ate dharati da palanahara hai. Asim usa tom binham kise hora (raba) nu nahi' pukarange. Jekara asim ajiha kari'e tam asim bahuta hi ayoga gala karange
Dr. Muhamad Habib, Bhai Harpreet Singh, Maulana Wahiduddin Khan
Atē asīṁ unhāṁ dē dilāṁ nū mazabūta kara ditā jadōṁ ki uha uṭhē atē kihā ki sāḍā raba uha hī hai, jihaṛā ākāśāṁ atē dharatī dā pālaṇahāra hai. Asīṁ usa tōṁ binhāṁ kisē hōra (raba) nū nahī' pukārāṅgē. Jēkara asīṁ ajihā karī'ē tāṁ asīṁ bahuta hī ayōga gala karāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek