×

ਅਤੇ ਸਾਰੇ ਲੋਕ ਤੇਰੇ ਰੱਬ ਦੇ ਸਾਹਮਣੇ ਕਤਾਰਾਂ ਵਿਚ ਪੇਸ਼ ਕੀਤੇ ਜਾਣਗੇ। 18:48 Panjabi translation

Quran infoPanjabiSurah Al-Kahf ⮕ (18:48) ayat 48 in Panjabi

18:48 Surah Al-Kahf ayat 48 in Panjabi (البنجابية)

Quran with Panjabi translation - Surah Al-Kahf ayat 48 - الكَهف - Page - Juz 15

﴿وَعُرِضُواْ عَلَىٰ رَبِّكَ صَفّٗا لَّقَدۡ جِئۡتُمُونَا كَمَا خَلَقۡنَٰكُمۡ أَوَّلَ مَرَّةِۭۚ بَلۡ زَعَمۡتُمۡ أَلَّن نَّجۡعَلَ لَكُم مَّوۡعِدٗا ﴾
[الكَهف: 48]

ਅਤੇ ਸਾਰੇ ਲੋਕ ਤੇਰੇ ਰੱਬ ਦੇ ਸਾਹਮਣੇ ਕਤਾਰਾਂ ਵਿਚ ਪੇਸ਼ ਕੀਤੇ ਜਾਣਗੇ। ਤੁਸੀਂ ਸਾਡੇ ਕੋਲ ਆ ਗਏ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਸਗੋਂ ਤੁਸੀਂ ਅੰਦਾਜ਼ਾ ਲਾਇਆ ਕਿ ਅਸੀਂ ਤੁਹਾਡੇ ਲਈ ਕੋਈ ਵਾਅਦੇ ਦਾ ਵਖ਼ਤ ਨਿਰਧਾਰਿਤ ਨਹੀਂ ਕਰਾਂਗੇ।

❮ Previous Next ❯

ترجمة: وعرضوا على ربك صفا لقد جئتمونا كما خلقناكم أول مرة بل زعمتم, باللغة البنجابية

﴿وعرضوا على ربك صفا لقد جئتمونا كما خلقناكم أول مرة بل زعمتم﴾ [الكَهف: 48]

Dr. Muhamad Habib, Bhai Harpreet Singh, Maulana Wahiduddin Khan
Ate sare loka tere raba de sahamane kataram vica pesa kite janage. Tusim sade kola a ga'e jisa tar'ham asim tuhanu pahili vara paida kita si. Sagom tusim adaza la'i'a ki asim tuhade la'i ko'i va'ade da vakhata niradharita nahim karange
Dr. Muhamad Habib, Bhai Harpreet Singh, Maulana Wahiduddin Khan
Atē sārē lōka tērē raba dē sāhamaṇē katārāṁ vica pēśa kītē jāṇagē. Tusīṁ sāḍē kōla ā ga'ē jisa tar'hāṁ asīṁ tuhānū pahilī vāra paidā kītā sī. Sagōṁ tusīṁ adāzā lā'i'ā ki asīṁ tuhāḍē la'ī kō'ī vā'adē dā vaḵẖata niradhārita nahīṁ karāṅgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek