×

ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਕੁਝ ਗੱਲਾਂ ਦੇ ਰਾਹੀ 2:124 Panjabi translation

Quran infoPanjabiSurah Al-Baqarah ⮕ (2:124) ayat 124 in Panjabi

2:124 Surah Al-Baqarah ayat 124 in Panjabi (البنجابية)

Quran with Panjabi translation - Surah Al-Baqarah ayat 124 - البَقَرَة - Page - Juz 1

﴿۞ وَإِذِ ٱبۡتَلَىٰٓ إِبۡرَٰهِـۧمَ رَبُّهُۥ بِكَلِمَٰتٖ فَأَتَمَّهُنَّۖ قَالَ إِنِّي جَاعِلُكَ لِلنَّاسِ إِمَامٗاۖ قَالَ وَمِن ذُرِّيَّتِيۖ قَالَ لَا يَنَالُ عَهۡدِي ٱلظَّٰلِمِينَ ﴾
[البَقَرَة: 124]

ਅਤੇ ਜਦੋਂ ਇਬਰਾਹੀਮ ਨੂੰ ਉਸ ਦੇ ਰੱਬ ਨੇ ਕੁਝ ਗੱਲਾਂ ਦੇ ਰਾਹੀ ਇਮਤਿਹਾਨ ਵਿਚ ਪਾਇਆ ਤਾਂ ਉਸ ਨੇ ਪੂਰਾ ਕਰ ਦਿਖਾਇਆ। ਅੱਲਾਹ ਨੇ ਕਿਹਾ ਮੈਂ ਤੁਹਾਨੂੰ ਸਭ ਲੋਕਾਂ ਦਾ ਇਮਾਮ ਬਣਾਵਾਂਗਾ। ਇਬਰਾਹੀਮ ਨੇ ਕਿਹਾ ਅਤੇ ਮੇਰੀ ਸੰਤਾਨ ਵਿਚੋਂ ਵੀ। ਅੱਲਾਹ ਨੇ ਕਿਹਾ ਕਿ ਮੇਰਾ ਵਚਨ ਜ਼ਾਲਿਮਾਂ ਦੇ ਲਈ ਨਹੀ ਹੈ।

❮ Previous Next ❯

ترجمة: وإذ ابتلى إبراهيم ربه بكلمات فأتمهن قال إني جاعلك للناس إماما قال, باللغة البنجابية

﴿وإذ ابتلى إبراهيم ربه بكلمات فأتمهن قال إني جاعلك للناس إماما قال﴾ [البَقَرَة: 124]

Dr. Muhamad Habib, Bhai Harpreet Singh, Maulana Wahiduddin Khan
ate jadom ibarahima nu usa de raba ne kujha galam de rahi imatihana vica pa'i'a tam usa ne pura kara dikha'i'a. Alaha ne kiha maim tuhanu sabha lokam da imama banavanga. Ibarahima ne kiha ate meri satana vicom vi. Alaha ne kiha ki mera vacana zalimam de la'i nahi hai
Dr. Muhamad Habib, Bhai Harpreet Singh, Maulana Wahiduddin Khan
atē jadōṁ ibarāhīma nū usa dē raba nē kujha galāṁ dē rāhī imatihāna vica pā'i'ā tāṁ usa nē pūrā kara dikhā'i'ā. Alāha nē kihā maiṁ tuhānū sabha lōkāṁ dā imāma baṇāvāṅgā. Ibarāhīma nē kihā atē mērī satāna vicōṁ vī. Alāha nē kihā ki mērā vacana zālimāṁ dē la'ī nahī hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek