×

ਅਤੇ ਜਦੋਂ ਅਸੀਂ ਕਾਅਬਾ ਲੋਕਾਂ ਦੇ ਇੱਕਠੇ ਹੋਣ ਦੀ ਜਗ੍ਹਾ ਅਤੇ ਸ਼ਾਂਤੀ 2:125 Panjabi translation

Quran infoPanjabiSurah Al-Baqarah ⮕ (2:125) ayat 125 in Panjabi

2:125 Surah Al-Baqarah ayat 125 in Panjabi (البنجابية)

Quran with Panjabi translation - Surah Al-Baqarah ayat 125 - البَقَرَة - Page - Juz 1

﴿وَإِذۡ جَعَلۡنَا ٱلۡبَيۡتَ مَثَابَةٗ لِّلنَّاسِ وَأَمۡنٗا وَٱتَّخِذُواْ مِن مَّقَامِ إِبۡرَٰهِـۧمَ مُصَلّٗىۖ وَعَهِدۡنَآ إِلَىٰٓ إِبۡرَٰهِـۧمَ وَإِسۡمَٰعِيلَ أَن طَهِّرَا بَيۡتِيَ لِلطَّآئِفِينَ وَٱلۡعَٰكِفِينَ وَٱلرُّكَّعِ ٱلسُّجُودِ ﴾
[البَقَرَة: 125]

ਅਤੇ ਜਦੋਂ ਅਸੀਂ ਕਾਅਬਾ ਲੋਕਾਂ ਦੇ ਇੱਕਠੇ ਹੋਣ ਦੀ ਜਗ੍ਹਾ ਅਤੇ ਸ਼ਾਂਤੀ ਦਾ ਥਾਂ ਘੋਸ਼ਿਤ ਕੀਤਾ। ਅਤੇ ਆਦੇਸ਼ ਦਿੱਤਾ ਮੁਕਾਮ-ਏ-ਇਬਰਾਹੀਮ (ਇਬਰਾਹੀਮ ਦੇ ਖੜ੍ਹੇ ਹੋਣ ਦੀ ਥਾਂ) ਨੂੰ ਨਮਾਜ਼ ਪੜ੍ਹਣ ਦਾ ਸਥਾਨ ਬਣਾ ਲਉ। ਅਤੇ ਅਸੀਂ ਇਬਰਾਹੀਮ ਅਤੇ ਇਸਮਾਈਲ ਨੂੰ ਹੁਕਮ ਦਿੱਤਾ ਕਿ ਮੇਰੇ ਘਰ ਦੀ ਪਰਿਕਰਮਾ ਕਰਨ ਵਾਲਿਆਂ, ਇਅਤਕਾਫ਼ (ਬੈਠ ਕੇ ਉਪਮਾ) ਕਰਨ ਵਾਲਿਆਂ ਅਤੇ ਝੁਕਣ (ਰੁਕ) ਅਤੇ ਸਿਜਦਾ ਕਰਨ ਵਾਲਿਆਂ ਦੇ ਲਈ ਪਵਿੱਤਰ ਰੱਖੋਂ

❮ Previous Next ❯

ترجمة: وإذ جعلنا البيت مثابة للناس وأمنا واتخذوا من مقام إبراهيم مصلى وعهدنا, باللغة البنجابية

﴿وإذ جعلنا البيت مثابة للناس وأمنا واتخذوا من مقام إبراهيم مصلى وعهدنا﴾ [البَقَرَة: 125]

Dr. Muhamad Habib, Bhai Harpreet Singh, Maulana Wahiduddin Khan
Ate jadom asim ka'aba lokam de ikathe hona di jag'ha ate santi da tham ghosita kita. Ate adesa dita mukama-e-ibarahima (ibarahima de kharhe hona di tham) nu namaza parhana da sathana bana la'u. Ate asim ibarahima ate isama'ila nu hukama dita ki mere ghara di parikarama karana vali'am, i'atakafa (baitha ke upama) karana vali'am ate jhukana (ruka) ate sijada karana vali'am de la'i pavitara rakhom
Dr. Muhamad Habib, Bhai Harpreet Singh, Maulana Wahiduddin Khan
Atē jadōṁ asīṁ kā'abā lōkāṁ dē ikaṭhē hōṇa dī jag'hā atē śāntī dā thāṁ ghōśita kītā. Atē ādēśa ditā mukāma-ē-ibarāhīma (ibarāhīma dē khaṛhē hōṇa dī thāṁ) nū namāza paṛhaṇa dā sathāna baṇā la'u. Atē asīṁ ibarāhīma atē isamā'īla nū hukama ditā ki mērē ghara dī parikaramā karana vāli'āṁ, i'atakāfa (baiṭha kē upamā) karana vāli'āṁ atē jhukaṇa (ruka) atē sijadā karana vāli'āṁ dē la'ī pavitara rakhōṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek