×

ਅਤੇ ਜਦੋਂ ਇਬਰਾਹੀਮ ਨੇ ਕਿਹਾ ਹੇ ਮੇਰੇ ਰੱਬ! ਇਸ ਨਗਰ ਨੂੰ ਸ਼ਾਂਤੀ 2:126 Panjabi translation

Quran infoPanjabiSurah Al-Baqarah ⮕ (2:126) ayat 126 in Panjabi

2:126 Surah Al-Baqarah ayat 126 in Panjabi (البنجابية)

Quran with Panjabi translation - Surah Al-Baqarah ayat 126 - البَقَرَة - Page - Juz 1

﴿وَإِذۡ قَالَ إِبۡرَٰهِـۧمُ رَبِّ ٱجۡعَلۡ هَٰذَا بَلَدًا ءَامِنٗا وَٱرۡزُقۡ أَهۡلَهُۥ مِنَ ٱلثَّمَرَٰتِ مَنۡ ءَامَنَ مِنۡهُم بِٱللَّهِ وَٱلۡيَوۡمِ ٱلۡأٓخِرِۚ قَالَ وَمَن كَفَرَ فَأُمَتِّعُهُۥ قَلِيلٗا ثُمَّ أَضۡطَرُّهُۥٓ إِلَىٰ عَذَابِ ٱلنَّارِۖ وَبِئۡسَ ٱلۡمَصِيرُ ﴾
[البَقَرَة: 126]

ਅਤੇ ਜਦੋਂ ਇਬਰਾਹੀਮ ਨੇ ਕਿਹਾ ਹੇ ਮੇਰੇ ਰੱਬ! ਇਸ ਨਗਰ ਨੂੰ ਸ਼ਾਂਤੀ ਦਾ ਨਗਰ ਬਣਾ ਦੇ ਅਤੇ ਉਸ ਦੇ ਵਾਸੀਆਂ ਨੂੰ, ਜੋ ਇਨ੍ਹਾਂ ਵਿਚੋਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਣ, ਉਨ੍ਹਾਂ ਨੂੰ ਫ਼ਲਾਂ ਦਾ ਰਿਜ਼ਕ ਪ੍ਰਦਾਨ ਕਰ। ਅੱਲਾਹ ਨੇ ਕਿਹਾ ਕਿ ਜਿਹੜਾ ਅਵੱਗਿਆ ਕਰੇਗਾ ਮੈਂ ਉਸ ਨੂੰ ਵੀ ਥੋੜ੍ਹੇ ਦਿਨਾਂ ਦਾ ਲਾਭ ਦੇਵਾਂਗਾ। ਫਿਰ ਉਸ ਨੂੰ ਅੱਗ ਦੇ ਅਜ਼ਾਬ ਵੱਲ ਧੱਕਾ ਦੇ ਦੇਵਾਂਗਾ ਅਤੇ ਉਹ ਬਹੁਤ ਸ਼ੂਰਾ ਟਿਕਾਣਾ ਹੈ।

❮ Previous Next ❯

ترجمة: وإذ قال إبراهيم رب اجعل هذا بلدا آمنا وارزق أهله من الثمرات, باللغة البنجابية

﴿وإذ قال إبراهيم رب اجعل هذا بلدا آمنا وارزق أهله من الثمرات﴾ [البَقَرَة: 126]

Dr. Muhamad Habib, Bhai Harpreet Singh, Maulana Wahiduddin Khan
Ate jadom ibarahima ne kiha he mere raba! Isa nagara nu santi da nagara bana de ate usa de vasi'am nu, jo inham vicom alaha ate praloka de dina upara bharosa rakhana, unham nu falam da rizaka pradana kara. Alaha ne kiha ki jihara avagi'a karega maim usa nu vi thorhe dinam da labha devanga. Phira usa nu aga de azaba vala dhaka de devanga ate uha bahuta sura tikana hai
Dr. Muhamad Habib, Bhai Harpreet Singh, Maulana Wahiduddin Khan
Atē jadōṁ ibarāhīma nē kihā hē mērē raba! Isa nagara nū śāntī dā nagara baṇā dē atē usa dē vāsī'āṁ nū, jō inhāṁ vicōṁ alāha atē pralōka dē dina upara bharōsā rakhaṇa, unhāṁ nū falāṁ dā rizaka pradāna kara. Alāha nē kihā ki jihaṛā avagi'ā karēgā maiṁ usa nū vī thōṛhē dināṁ dā lābha dēvāṅgā. Phira usa nū aga dē azāba vala dhakā dē dēvāṅgā atē uha bahuta śūrā ṭikāṇā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek