×

ਅਤੇ ਇਸ ਤਰ੍ਹਾਂ ਅਸੀਂ ਤੁਹਾਨੂੰ ਵਿਚਕਾਰ ਦੀ ਪੀੜ੍ਹੀ ਬਣਾ ਦਿੱਤਾ ਹੈ, ਤਾਂ 2:143 Panjabi translation

Quran infoPanjabiSurah Al-Baqarah ⮕ (2:143) ayat 143 in Panjabi

2:143 Surah Al-Baqarah ayat 143 in Panjabi (البنجابية)

Quran with Panjabi translation - Surah Al-Baqarah ayat 143 - البَقَرَة - Page - Juz 2

﴿وَكَذَٰلِكَ جَعَلۡنَٰكُمۡ أُمَّةٗ وَسَطٗا لِّتَكُونُواْ شُهَدَآءَ عَلَى ٱلنَّاسِ وَيَكُونَ ٱلرَّسُولُ عَلَيۡكُمۡ شَهِيدٗاۗ وَمَا جَعَلۡنَا ٱلۡقِبۡلَةَ ٱلَّتِي كُنتَ عَلَيۡهَآ إِلَّا لِنَعۡلَمَ مَن يَتَّبِعُ ٱلرَّسُولَ مِمَّن يَنقَلِبُ عَلَىٰ عَقِبَيۡهِۚ وَإِن كَانَتۡ لَكَبِيرَةً إِلَّا عَلَى ٱلَّذِينَ هَدَى ٱللَّهُۗ وَمَا كَانَ ٱللَّهُ لِيُضِيعَ إِيمَٰنَكُمۡۚ إِنَّ ٱللَّهَ بِٱلنَّاسِ لَرَءُوفٞ رَّحِيمٞ ﴾
[البَقَرَة: 143]

ਅਤੇ ਇਸ ਤਰ੍ਹਾਂ ਅਸੀਂ ਤੁਹਾਨੂੰ ਵਿਚਕਾਰ ਦੀ ਪੀੜ੍ਹੀ ਬਣਾ ਦਿੱਤਾ ਹੈ, ਤਾਂ ਕਿ ਤੁਸੀਂ ਹੋਵੋ ਦੱਸਣ ਵਾਲੇ ਲੋਕਾਂ ਉੱਪਰ ਅਤੇ ਰਸੂਲ (ਮੁਹਮੰਦ) ਹੋਵੇ ਤੁਹਾਡੇ ਉੱਪਰ ਦੱਸਣ ਵਾਲਾ। ਅਤੇ ਜਿਸ ਕਿਬਲੇ ਵਿਚ ਤੁਸੀਂ ਸੀ, ਅਸੀਂ ਉਸ ਨੂੰ ਸਿਰਫ਼ ਇਸ ਲਈ ਨਹਿਰਾਇਆ ਸੀ ਕਿ ਅਸੀਂ ਜਾਣ ਲਈਏ ਕਿ ਕਿਹੜਾ ਰਸੂਲ ਦਾ ਪਾਲਣ ਕਰਦਾ ਹੈ ਅਤੇ ਕਿਹੜਾ ਇਸ ਤੋਂ ਉਲਟੇ ਪੈਰੀ ਫਿਰ ਜਾਂਦਾ ਹੈ ਅਤੇ ਬਿਨਾਂ ਸ਼ੱਕ, ਇਹ ਗੱਲ ਭਾਰੀ ਹੈ। ਪਰ ਉਨ੍ਹਾਂ ਲੋਕਾਂ ਉੱਪਰ ਜਿਨ੍ਹਾਂ ਨੂੰ ਅੱਲਾਹ ਨੇ ਸਿੱਧਾ ਰਸਤਾ ਦਿਖਾ ਦਿੱਤਾ ਹੈ ਅਤੇ ਅੱਲਾਹ ਅਜਿਹਾ ਨਹੀਂ' ਕਿ ਉਹ ਤੁਹਾਡੇ ਈਮਾਨ ਨੂੰ ਨਸ਼ਟ ਕਰ ਦੇਵੇ, ਬੇਸ਼ੱਕ ਅੱਲਾਹ ਲੋਕਾਂ ਦੇ ਨਾਲ ਸਨੇਹ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।

❮ Previous Next ❯

ترجمة: وكذلك جعلناكم أمة وسطا لتكونوا شهداء على الناس ويكون الرسول عليكم شهيدا, باللغة البنجابية

﴿وكذلك جعلناكم أمة وسطا لتكونوا شهداء على الناس ويكون الرسول عليكم شهيدا﴾ [البَقَرَة: 143]

Dr. Muhamad Habib, Bhai Harpreet Singh, Maulana Wahiduddin Khan
Ate isa tar'ham asim tuhanu vicakara di pirhi bana dita hai, tam ki tusim hovo dasana vale lokam upara ate rasula (muhamada) hove tuhade upara dasana vala. Ate jisa kibale vica tusim si, asim usa nu sirafa isa la'i nahira'i'a si ki asim jana la'i'e ki kihara rasula da palana karada hai ate kihara isa tom ulate pairi phira janda hai ate binam saka, iha gala bhari hai. Para unham lokam upara jinham nu alaha ne sidha rasata dikha dita hai ate alaha ajiha nahim' ki uha tuhade imana nu nasata kara deve, besaka alaha lokam de nala saneha karana vala rahimata karana vala hai
Dr. Muhamad Habib, Bhai Harpreet Singh, Maulana Wahiduddin Khan
Atē isa tar'hāṁ asīṁ tuhānū vicakāra dī pīṛhī baṇā ditā hai, tāṁ ki tusīṁ hōvō dasaṇa vālē lōkāṁ upara atē rasūla (muhamada) hōvē tuhāḍē upara dasaṇa vālā. Atē jisa kibalē vica tusīṁ sī, asīṁ usa nū sirafa isa la'ī nahirā'i'ā sī ki asīṁ jāṇa la'ī'ē ki kihaṛā rasūla dā pālaṇa karadā hai atē kihaṛā isa tōṁ ulaṭē pairī phira jāndā hai atē bināṁ śaka, iha gala bhārī hai. Para unhāṁ lōkāṁ upara jinhāṁ nū alāha nē sidhā rasatā dikhā ditā hai atē alāha ajihā nahīṁ' ki uha tuhāḍē īmāna nū naśaṭa kara dēvē, bēśaka alāha lōkāṁ dē nāla sanēha karana vālā rahimata karana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek