×

ਅਤੇ ਜੇਕਰ ਤੁਸੀਂ ਇਨ੍ਹਾਂ ਕਿਤਾਬ ਵਾਲਿਆਂ ਦੇ ਸਾਹਮਣੇ ਸਾਰੇ ਤਰਕ ਪੇਸ਼ ਕਰਦੇ 2:145 Panjabi translation

Quran infoPanjabiSurah Al-Baqarah ⮕ (2:145) ayat 145 in Panjabi

2:145 Surah Al-Baqarah ayat 145 in Panjabi (البنجابية)

Quran with Panjabi translation - Surah Al-Baqarah ayat 145 - البَقَرَة - Page - Juz 2

﴿وَلَئِنۡ أَتَيۡتَ ٱلَّذِينَ أُوتُواْ ٱلۡكِتَٰبَ بِكُلِّ ءَايَةٖ مَّا تَبِعُواْ قِبۡلَتَكَۚ وَمَآ أَنتَ بِتَابِعٖ قِبۡلَتَهُمۡۚ وَمَا بَعۡضُهُم بِتَابِعٖ قِبۡلَةَ بَعۡضٖۚ وَلَئِنِ ٱتَّبَعۡتَ أَهۡوَآءَهُم مِّنۢ بَعۡدِ مَا جَآءَكَ مِنَ ٱلۡعِلۡمِ إِنَّكَ إِذٗا لَّمِنَ ٱلظَّٰلِمِينَ ﴾
[البَقَرَة: 145]

ਅਤੇ ਜੇਕਰ ਤੁਸੀਂ ਇਨ੍ਹਾਂ ਕਿਤਾਬ ਵਾਲਿਆਂ ਦੇ ਸਾਹਮਣੇ ਸਾਰੇ ਤਰਕ ਪੇਸ਼ ਕਰਦੇ ਹੋ, ਤਾਂ ਵੀ ਉਹ ਤੁਹਾਡੇ ਕਿਬਲੇ ਨੂੰ ਨਹੀਂ ਮੰਨਣਗੇ ਅਤੇ ਨਾਂ ਤੁਸੀਂ ਉਨ੍ਹਾਂ ਦੇ ਕਿਬਲੇ ਦਾ ਪਾਲਣ ਕਰ ਸਕਦੇ ਹੋ ਅਤੇ ਨਾ ਉਹ ਖੁਦ ਇੱਕ ਦੂਸਰੇ ਦੇ ਕਿਬਲੇ ਨੂੰ ਮੰਨਦੇ ਹਨ ਅਤੇ ਇਸ ਗਿਆਨ ਦੇ ਪ੍ਰਾਪਤ ਹੋ ਜਾਣ ਦੇ ਬਾਅਦ ਜੋ ਤੁਹਾਡੇ ਕੋਲ ਆ ਚੁੱਕਾ ਹੈ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੌਂਗੇ ਤਾਂ ਨਿਸ਼ਚਿਤ ਹੀ ਤੁਸੀਂ ਜ਼ਾਲਿਮ ਹੋ ਜਾਵੌਗੇ।

❮ Previous Next ❯

ترجمة: ولئن أتيت الذين أوتوا الكتاب بكل آية ما تبعوا قبلتك وما أنت, باللغة البنجابية

﴿ولئن أتيت الذين أوتوا الكتاب بكل آية ما تبعوا قبلتك وما أنت﴾ [البَقَرَة: 145]

Dr. Muhamad Habib, Bhai Harpreet Singh, Maulana Wahiduddin Khan
ate jekara tusim inham kitaba vali'am de sahamane sare taraka pesa karade ho, tam vi uha tuhade kibale nu nahim mananage ate nam tusim unham de kibale da palana kara sakade ho ate na uha khuda ika dusare de kibale nu manade hana ate isa gi'ana de prapata ho jana de ba'ada jo tuhade kola a cuka hai jekara tusim unham di'am ichavam da palana karaunge tam nisacita hi tusim zalima ho javauge
Dr. Muhamad Habib, Bhai Harpreet Singh, Maulana Wahiduddin Khan
atē jēkara tusīṁ inhāṁ kitāba vāli'āṁ dē sāhamaṇē sārē taraka pēśa karadē hō, tāṁ vī uha tuhāḍē kibalē nū nahīṁ manaṇagē atē nāṁ tusīṁ unhāṁ dē kibalē dā pālaṇa kara sakadē hō atē nā uha khuda ika dūsarē dē kibalē nū manadē hana atē isa gi'āna dē prāpata hō jāṇa dē bā'ada jō tuhāḍē kōla ā cukā hai jēkara tusīṁ unhāṁ dī'āṁ ichāvāṁ dā pālaṇa karauṅgē tāṁ niśacita hī tusīṁ zālima hō jāvaugē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek