×

ਗਿਣਤੀ ਦੇ ਕੁਝ ਦਿਨ, ਫਿਰ ਜਿਹੜਾ ਕੋਈ ਤੁਹਾਡੇ ਵਿੱਚੋਂ ਬਿਮਾਰ ਹੋਵੇ ਜਾਂ 2:184 Panjabi translation

Quran infoPanjabiSurah Al-Baqarah ⮕ (2:184) ayat 184 in Panjabi

2:184 Surah Al-Baqarah ayat 184 in Panjabi (البنجابية)

Quran with Panjabi translation - Surah Al-Baqarah ayat 184 - البَقَرَة - Page - Juz 2

﴿أَيَّامٗا مَّعۡدُودَٰتٖۚ فَمَن كَانَ مِنكُم مَّرِيضًا أَوۡ عَلَىٰ سَفَرٖ فَعِدَّةٞ مِّنۡ أَيَّامٍ أُخَرَۚ وَعَلَى ٱلَّذِينَ يُطِيقُونَهُۥ فِدۡيَةٞ طَعَامُ مِسۡكِينٖۖ فَمَن تَطَوَّعَ خَيۡرٗا فَهُوَ خَيۡرٞ لَّهُۥۚ وَأَن تَصُومُواْ خَيۡرٞ لَّكُمۡ إِن كُنتُمۡ تَعۡلَمُونَ ﴾
[البَقَرَة: 184]

ਗਿਣਤੀ ਦੇ ਕੁਝ ਦਿਨ, ਫਿਰ ਜਿਹੜਾ ਕੋਈ ਤੁਹਾਡੇ ਵਿੱਚੋਂ ਬਿਮਾਰ ਹੋਵੇ ਜਾਂ ਉਹ ਸਫ਼ਰ ਦੇ ਵਿਚ ਹੋਵੇ ਤਾਂ ਉਹ ਬਾਕੀ ਦਿਨਾਂ ਵਿਚ ਸੰਖਿਆ ਪੂਰੀ ਕਰ ਲਵੇ। ਅਤੇ ਜਿਨ੍ਹਾਂ ਵਿਚ ਤਾਕਤ ਨਾ' ਹੋਵੇ ਤਾਂ ਉਨਾਂ ਦੇ ਉੱਪਰ ਇੱਕ ਰੋਜ਼ੋ ਦਾ ਪ੍ਰਤੀ ਦਿਨ ਇੱਕ ਗਰੀਬ ਨੂੰ ਖਾਣਾ ਖਵਾਉਣਾ (ਲਾਜ਼ਮੀ) ਹੈ। ਜੇ ਕੋਈ ਜ਼ਿਆਦਾ ਨੇਕੀ (ਪੁੰਨ) ਕਰੇ ਤਾਂ ਉਹ ਉਸ ਲਈ ਵਧੀਆ ਹੈ। ਅਤੇ ਤੁਸੀਂ ਰੋਜ਼ਾ ਰੱਖੋ, ਇਹ ਤੁਹਾਡੇ ਲਈ ਜ਼ਿਆਦਾ ਚੰਗਾ ਹੈ, ਜੇਕਰ ਤੁਸੀਂ ਸਮਝੋ

❮ Previous Next ❯

ترجمة: أياما معدودات فمن كان منكم مريضا أو على سفر فعدة من أيام, باللغة البنجابية

﴿أياما معدودات فمن كان منكم مريضا أو على سفر فعدة من أيام﴾ [البَقَرَة: 184]

Dr. Muhamad Habib, Bhai Harpreet Singh, Maulana Wahiduddin Khan
Ginati de kujha dina, phira jihara ko'i tuhade vicom bimara hove jam uha safara de vica hove tam uha baki dinam vica sakhi'a puri kara lave. Ate jinham vica takata na' hove tam unam de upara ika rozo da prati dina ika gariba nu khana khava'una (lazami) hai. Je ko'i zi'ada neki (puna) kare tam uha usa la'i vadhi'a hai. Ate tusim roza rakho, iha tuhade la'i zi'ada caga hai, jekara tusim samajho
Dr. Muhamad Habib, Bhai Harpreet Singh, Maulana Wahiduddin Khan
Giṇatī dē kujha dina, phira jihaṛā kō'ī tuhāḍē vicōṁ bimāra hōvē jāṁ uha safara dē vica hōvē tāṁ uha bākī dināṁ vica sakhi'ā pūrī kara lavē. Atē jinhāṁ vica tākata nā' hōvē tāṁ unāṁ dē upara ika rōzō dā pratī dina ika garība nū khāṇā khavā'uṇā (lāzamī) hai. Jē kō'ī zi'ādā nēkī (puna) karē tāṁ uha usa la'ī vadhī'ā hai. Atē tusīṁ rōzā rakhō, iha tuhāḍē la'ī zi'ādā cagā hai, jēkara tusīṁ samajhō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek