×

ਫਿਰ ਜਦੋਂ ਤੁਸੀਂ ਆਪਣੇ ਹੱਜ ਦੇ ਮਨਾਸਿਕ (ਹੱਜ ਦੀ ਪਰਿਕ੍ਰਿਆ) ਪੂਰਾ ਕਰ 2:200 Panjabi translation

Quran infoPanjabiSurah Al-Baqarah ⮕ (2:200) ayat 200 in Panjabi

2:200 Surah Al-Baqarah ayat 200 in Panjabi (البنجابية)

Quran with Panjabi translation - Surah Al-Baqarah ayat 200 - البَقَرَة - Page - Juz 2

﴿فَإِذَا قَضَيۡتُم مَّنَٰسِكَكُمۡ فَٱذۡكُرُواْ ٱللَّهَ كَذِكۡرِكُمۡ ءَابَآءَكُمۡ أَوۡ أَشَدَّ ذِكۡرٗاۗ فَمِنَ ٱلنَّاسِ مَن يَقُولُ رَبَّنَآ ءَاتِنَا فِي ٱلدُّنۡيَا وَمَا لَهُۥ فِي ٱلۡأٓخِرَةِ مِنۡ خَلَٰقٖ ﴾
[البَقَرَة: 200]

ਫਿਰ ਜਦੋਂ ਤੁਸੀਂ ਆਪਣੇ ਹੱਜ ਦੇ ਮਨਾਸਿਕ (ਹੱਜ ਦੀ ਪਰਿਕ੍ਰਿਆ) ਪੂਰਾ ਕਰ ਲਵੋ ਤਾਂ ਅੱਲਾਹ ਨੂੰ ਯਾਦ ਕਰੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਯਾਦ ਕਰਦੇ ਸੀ। ਸਗੋਂ ਉਸ ਤੋਂ ਵੀ ਜ਼ਿਆਦਾ। ਲੋਕਾਂ ਵਿਚੋਂ ਕੋਈ ਮਨੁੱਖ ਕਹਿੰਦਾ ਹੈ, ਹੇ ਸਾਡੇ ਰੱਬ! ਸਾਨੂੰ ਵੈਸੇ ਸੰਸਾਰ ਵਿਚ ਸਭ ਕੁਝ ਦੇ ਅਤੇ ਪ੍ਰਲੋਕ ਵਿਚ ਉਸ ਦਾ ਕੁਝ ਹਿੱਸਾ ਨਹੀਂ।

❮ Previous Next ❯

ترجمة: فإذا قضيتم مناسككم فاذكروا الله كذكركم آباءكم أو أشد ذكرا فمن الناس, باللغة البنجابية

﴿فإذا قضيتم مناسككم فاذكروا الله كذكركم آباءكم أو أشد ذكرا فمن الناس﴾ [البَقَرَة: 200]

Dr. Muhamad Habib, Bhai Harpreet Singh, Maulana Wahiduddin Khan
Phira jadōṁ tusīṁ āpaṇē haja dē manāsika (haja dī parikri'ā) pūrā kara lavō tāṁ alāha nū yāda karōṁ jisa tar'hāṁ tusīṁ pahilāṁ āpaṇē bāpa dādi'āṁ nū yāda karadē sī. Sagōṁ usa tōṁ vī zi'ādā. Lōkāṁ vicōṁ kō'ī manukha kahidā hai, hē sāḍē raba! Sānū vaisē sasāra vica sabha kujha dē atē pralōka vica usa dā kujha hisā nahīṁ
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek