×

ਅਤੇ ਅੱਲਾਹ ਨੂੰ ਨਿਰਧਾਰਿਤ ਕੀਤੇ ਦਿਨਾ ਵਿਚ ਯਾਦ ਕਰੋ। ਫਿਰ ਜਿਹੜਾ ਬੰਦਾ 2:203 Panjabi translation

Quran infoPanjabiSurah Al-Baqarah ⮕ (2:203) ayat 203 in Panjabi

2:203 Surah Al-Baqarah ayat 203 in Panjabi (البنجابية)

Quran with Panjabi translation - Surah Al-Baqarah ayat 203 - البَقَرَة - Page - Juz 2

﴿۞ وَٱذۡكُرُواْ ٱللَّهَ فِيٓ أَيَّامٖ مَّعۡدُودَٰتٖۚ فَمَن تَعَجَّلَ فِي يَوۡمَيۡنِ فَلَآ إِثۡمَ عَلَيۡهِ وَمَن تَأَخَّرَ فَلَآ إِثۡمَ عَلَيۡهِۖ لِمَنِ ٱتَّقَىٰۗ وَٱتَّقُواْ ٱللَّهَ وَٱعۡلَمُوٓاْ أَنَّكُمۡ إِلَيۡهِ تُحۡشَرُونَ ﴾
[البَقَرَة: 203]

ਅਤੇ ਅੱਲਾਹ ਨੂੰ ਨਿਰਧਾਰਿਤ ਕੀਤੇ ਦਿਨਾ ਵਿਚ ਯਾਦ ਕਰੋ। ਫਿਰ ਜਿਹੜਾ ਬੰਦਾ ਜਲਦੀ ਹੀ ਦੋ ਦਿਨਾਂ ਵਿਚ ਮੱਕਾ ਵਾਪਸ ਆ ਜਾਵੇ। ਉਸ ਉੱਪਰ ਕੋਈ ਪਾਪ ਨਹੀਂ ਅਤੇ ਜਿਹੜਾ ਬੰਦਾ ਰੂਕ ਜਾਵੇ ਉਸ ਉੱਪਰ ਵੀ ਕੋਈ ਪਾਪ ਨਹੀਂ। ਇਹ ਉਸ ਲਈ ਹੈ ਜਿਹੜਾ ਅੱਲਾਹ ਤੋਂ ਡਰੇ ਅਤੇ ਤੁਸੀਂ ਅੱਲਾਹ ਤੋਂ ਡਰਦੇ ਰਹੋ ਅਤੇ ਚੰਗੀ ਤਰ੍ਹਾਂ ਜਾਣ ਲਵੋ ਕਿ ਤੁਸੀਂ ਉਸ ਦੇ ਕੋਲ ਇੱਕਠੇ ਕੀਤੇ ਜਾਵੋਗੇ।

❮ Previous Next ❯

ترجمة: واذكروا الله في أيام معدودات فمن تعجل في يومين فلا إثم عليه, باللغة البنجابية

﴿واذكروا الله في أيام معدودات فمن تعجل في يومين فلا إثم عليه﴾ [البَقَرَة: 203]

Dr. Muhamad Habib, Bhai Harpreet Singh, Maulana Wahiduddin Khan
Ate alaha nu niradharita kite dina vica yada karo. Phira jihara bada jaladi hi do dinam vica maka vapasa a jave. Usa upara ko'i papa nahim ate jihara bada ruka jave usa upara vi ko'i papa nahim. Iha usa la'i hai jihara alaha tom dare ate tusim alaha tom darade raho ate cagi tar'ham jana lavo ki tusim usa de kola ikathe kite javoge
Dr. Muhamad Habib, Bhai Harpreet Singh, Maulana Wahiduddin Khan
Atē alāha nū niradhārita kītē dinā vica yāda karō. Phira jihaṛā badā jaladī hī dō dināṁ vica makā vāpasa ā jāvē. Usa upara kō'ī pāpa nahīṁ atē jihaṛā badā rūka jāvē usa upara vī kō'ī pāpa nahīṁ. Iha usa la'ī hai jihaṛā alāha tōṁ ḍarē atē tusīṁ alāha tōṁ ḍaradē rahō atē cagī tar'hāṁ jāṇa lavō ki tusīṁ usa dē kōla ikaṭhē kītē jāvōgē
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek