×

ਲੋਕ ਇੱਕ ਉੱਮਤ ਸਨ। ਉਨ੍ਹਾਂ ਨੇ ਮੱਤਭੇਦ ਕੀਤਾ ਤਾਂ ਅੱਲਾਹ ਨੇ ਧੈ੍‌ਗ਼ੰਬਰਾਂ 2:213 Panjabi translation

Quran infoPanjabiSurah Al-Baqarah ⮕ (2:213) ayat 213 in Panjabi

2:213 Surah Al-Baqarah ayat 213 in Panjabi (البنجابية)

Quran with Panjabi translation - Surah Al-Baqarah ayat 213 - البَقَرَة - Page - Juz 2

﴿كَانَ ٱلنَّاسُ أُمَّةٗ وَٰحِدَةٗ فَبَعَثَ ٱللَّهُ ٱلنَّبِيِّـۧنَ مُبَشِّرِينَ وَمُنذِرِينَ وَأَنزَلَ مَعَهُمُ ٱلۡكِتَٰبَ بِٱلۡحَقِّ لِيَحۡكُمَ بَيۡنَ ٱلنَّاسِ فِيمَا ٱخۡتَلَفُواْ فِيهِۚ وَمَا ٱخۡتَلَفَ فِيهِ إِلَّا ٱلَّذِينَ أُوتُوهُ مِنۢ بَعۡدِ مَا جَآءَتۡهُمُ ٱلۡبَيِّنَٰتُ بَغۡيَۢا بَيۡنَهُمۡۖ فَهَدَى ٱللَّهُ ٱلَّذِينَ ءَامَنُواْ لِمَا ٱخۡتَلَفُواْ فِيهِ مِنَ ٱلۡحَقِّ بِإِذۡنِهِۦۗ وَٱللَّهُ يَهۡدِي مَن يَشَآءُ إِلَىٰ صِرَٰطٖ مُّسۡتَقِيمٍ ﴾
[البَقَرَة: 213]

ਲੋਕ ਇੱਕ ਉੱਮਤ ਸਨ। ਉਨ੍ਹਾਂ ਨੇ ਮੱਤਭੇਦ ਕੀਤਾ ਤਾਂ ਅੱਲਾਹ ਨੇ ਧੈ੍‌ਗ਼ੰਬਰਾਂ ਨੂੰ ਭੇਜਿਆ ਖ਼ੁਸ਼ਖ਼ਬਰੀ ਦੇਣ ਵਾਲੇ ਅਤੇ ਭੈਅ ਭੀਤ ਕਰਨ ਵਾਲੇ ਬਣਾ ਕੇ ਅਤੇ ਉਨ੍ਹਾਂ ਦੇ ਨਾਲ ਕਿਤਾਬ ਉਤਾਰੀ ਸੱਚ ਦੇ ਨਾਲ, ਤਾਂ ਜੋ ਉਹ ਉਨ੍ਹਾਂ ਗੱਲਾਂ ਦਾ ਫ਼ੈਸਲਾ ਕਰਨ, ਜਿਨ੍ਹਾਂ ਵਿਚ ਲੋਕ ਮੱਤਭੇਦ ਕਰ ਰਹੇ ਹਨ। ਅਤੇ ਇਹ ਮੱਤਭੇਦ ਉਨ੍ਹਾਂ ਲੋਕਾਂ ਨੇ ਕੀਤੇ, ਜਿਨਾਂ ਨੂੰ ਸੱਚ ਦਿੱਤਾ ਗਿਆ ਸੀ, ਇਸ ਤੋਂ ਬਾਅਦ ਕਿ ਉਨ੍ਹਾਂ ਕੋਲ ਸਪੱਸ਼ਟ ਮਾਰਗ ਦਰਸ਼ਨ ਆ ਚੁੱਕਿਆ ਸੀ। ਫਿਰ ਅੱਲਾਹ ਨੇ ਆਪਣੀ ਕਿਰਪਾ ਨਾਲ ਸੱਚਾਈ ਦੇ ਮਾਮਲੇ ਵਿਚ ਈਮਾਨ ਵਾਲਿਆਂ ਨੂੰ ਰਾਹ ਦਿਖਾਇਆ ਜਿਸ ਵਿਚ ਉਹ ਲੜ ਰਹੇ ਸਨ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ।

❮ Previous Next ❯

ترجمة: كان الناس أمة واحدة فبعث الله النبيين مبشرين ومنذرين وأنـزل معهم الكتاب, باللغة البنجابية

﴿كان الناس أمة واحدة فبعث الله النبيين مبشرين ومنذرين وأنـزل معهم الكتاب﴾ [البَقَرَة: 213]

Dr. Muhamad Habib, Bhai Harpreet Singh, Maulana Wahiduddin Khan
Loka ika umata sana. Unham ne matabheda kita tam alaha ne dhai‌gabaram nu bheji'a khusakhabari dena vale ate bhai'a bhita karana vale bana ke ate unham de nala kitaba utari saca de nala, tam jo uha unham galam da faisala karana, jinham vica loka matabheda kara rahe hana. Ate iha matabheda unham lokam ne kite, jinam nu saca dita gi'a si, isa tom ba'ada ki unham kola sapasata maraga darasana a cuki'a si. Phira alaha ne apani kirapa nala saca'i de mamale vica imana vali'am nu raha dikha'i'a jisa vica uha lara rahe sana ate alaha jisa nu cahuda hai sidha raha dikha dida hai
Dr. Muhamad Habib, Bhai Harpreet Singh, Maulana Wahiduddin Khan
Lōka ika umata sana. Unhāṁ nē matabhēda kītā tāṁ alāha nē dhai‌ġabarāṁ nū bhēji'ā ḵẖuśaḵẖabarī dēṇa vālē atē bhai'a bhīta karana vālē baṇā kē atē unhāṁ dē nāla kitāba utārī saca dē nāla, tāṁ jō uha unhāṁ galāṁ dā faisalā karana, jinhāṁ vica lōka matabhēda kara rahē hana. Atē iha matabhēda unhāṁ lōkāṁ nē kītē, jināṁ nū saca ditā gi'ā sī, isa tōṁ bā'ada ki unhāṁ kōla sapaśaṭa māraga daraśana ā cuki'ā sī. Phira alāha nē āpaṇī kirapā nāla sacā'ī dē māmalē vica īmāna vāli'āṁ nū rāha dikhā'i'ā jisa vica uha laṛa rahē sana atē alāha jisa nū cāhudā hai sidhā rāha dikhā didā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek