×

ਕੀ ਤੁਸੀਂ ਮੂਸਾ ਤੋਂ ਬਾਅਦ ਇਸਰਾਈਲ ਦੀ ਸੰਤਾਨ ਦੇ ਸਰਦਾਰਾਂ ਨੂੰ ਨਹੀਂ 2:246 Panjabi translation

Quran infoPanjabiSurah Al-Baqarah ⮕ (2:246) ayat 246 in Panjabi

2:246 Surah Al-Baqarah ayat 246 in Panjabi (البنجابية)

Quran with Panjabi translation - Surah Al-Baqarah ayat 246 - البَقَرَة - Page - Juz 2

﴿أَلَمۡ تَرَ إِلَى ٱلۡمَلَإِ مِنۢ بَنِيٓ إِسۡرَٰٓءِيلَ مِنۢ بَعۡدِ مُوسَىٰٓ إِذۡ قَالُواْ لِنَبِيّٖ لَّهُمُ ٱبۡعَثۡ لَنَا مَلِكٗا نُّقَٰتِلۡ فِي سَبِيلِ ٱللَّهِۖ قَالَ هَلۡ عَسَيۡتُمۡ إِن كُتِبَ عَلَيۡكُمُ ٱلۡقِتَالُ أَلَّا تُقَٰتِلُواْۖ قَالُواْ وَمَا لَنَآ أَلَّا نُقَٰتِلَ فِي سَبِيلِ ٱللَّهِ وَقَدۡ أُخۡرِجۡنَا مِن دِيَٰرِنَا وَأَبۡنَآئِنَاۖ فَلَمَّا كُتِبَ عَلَيۡهِمُ ٱلۡقِتَالُ تَوَلَّوۡاْ إِلَّا قَلِيلٗا مِّنۡهُمۡۚ وَٱللَّهُ عَلِيمُۢ بِٱلظَّٰلِمِينَ ﴾
[البَقَرَة: 246]

ਕੀ ਤੁਸੀਂ ਮੂਸਾ ਤੋਂ ਬਾਅਦ ਇਸਰਾਈਲ ਦੀ ਸੰਤਾਨ ਦੇ ਸਰਦਾਰਾਂ ਨੂੰ ਨਹੀਂ ਦੇਖਿਆ ਜਦ ਉਨ੍ਹਾਂ ਨੇ ਅਪਣੇ ਪੈਗੰਬਰ ਨੂੰ ਕਿਹਾ, ਕਿ ਸਾੜੇ ਲਈ ਇੱਕ ਰਾਜਾ ਨਿਯੁਕਤ ਕਰ ਦੇਵੇਂ, ਤਾਂ ਕਿ ਅਸੀਂ ਅੱਲਾਹ ਦੇ ਰਾਹ ਵਿਚ ਲੜੀਏ। ਮੈਂਗ਼ੰਬਰ ਨੇ ਉੱਤਰ ਦਿੱਤਾ ਅਜਿਹਾ ਨਾ ਹੋਵੇ ਕਿ ਤੁਹਾਨੂੰ ਯੁੱਧ ਦਾ ਹੁਕਮ ਦਿੱਤਾ ਜਾਵੇ ਅਤੇ ਤੁਸੀਂ ਨਾ ਲੜੋਂ। ਉਨ੍ਹਾਂ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਅੱਲਾਹ ਦੇ ਰਾਹ ਵਿਚ ਨਾ ਲੜੀਏ ਹਾਲਾਕਿ ਸਾਨੂੰ ਸਾਡੇ ਘਰਾਂ ਵਿਚੋਂ ਕੱਢਿਆ ਗਿਆ ਹੈ ਅਤੇ ਸਾਨੂੰ ਸਾਡੇ ਬੱਚਿਆਂ ਤੋਂ ਅਲੱਗ ਕੀਤਾ ਗਿਆ ਹੈ। ਫਿਰ ਜਦੋਂ ਉਨ੍ਹਾਂ ਨੂੰ ਲੜਾਈ ਦਾ ਹੁਕਮ ਰੋਇਆ ਤਾਂ ਕੌੜ੍ਹੇ ਲੋਕਾਂ ਤੋਂ ਬਿਨਾਂ ਸਭ ਉਸ ਤੋਂ ਫਿਰ ਗਏ। ਅੱਲਾਹ ਜ਼ਾਲਿਮਾਂ ਨੂੰ ਭਲੀ ਭਾਂਤ ਜਾਣਦਾ ਹੈ।

❮ Previous Next ❯

ترجمة: ألم تر إلى الملإ من بني إسرائيل من بعد موسى إذ قالوا, باللغة البنجابية

﴿ألم تر إلى الملإ من بني إسرائيل من بعد موسى إذ قالوا﴾ [البَقَرَة: 246]

Dr. Muhamad Habib, Bhai Harpreet Singh, Maulana Wahiduddin Khan
Ki tusim musa tom ba'ada isara'ila di satana de saradaram nu nahim dekhi'a jada unham ne apane paigabara nu kiha, ki sare la'i ika raja niyukata kara devem, tam ki asim alaha de raha vica lari'e. Maingabara ne utara dita ajiha na hove ki tuhanu yudha da hukama dita jave ate tusim na larom. Unham ne kiha iha kivem ho sakada hai ki asim alaha de raha vica na lari'e halaki sanu sade gharam vicom kadhi'a gi'a hai ate sanu sade baci'am tom alaga kita gi'a hai. Phira jadom unham nu lara'i da hukama ro'i'a tam kaurhe lokam tom binam sabha usa tom phira ga'e. Alaha zalimam nu bhali bhanta janada hai
Dr. Muhamad Habib, Bhai Harpreet Singh, Maulana Wahiduddin Khan
Kī tusīṁ mūsā tōṁ bā'ada isarā'īla dī satāna dē saradārāṁ nū nahīṁ dēkhi'ā jada unhāṁ nē apaṇē paigabara nū kihā, ki sāṛē la'ī ika rājā niyukata kara dēvēṁ, tāṁ ki asīṁ alāha dē rāha vica laṛī'ē. Maiṅġabara nē utara ditā ajihā nā hōvē ki tuhānū yudha dā hukama ditā jāvē atē tusīṁ nā laṛōṁ. Unhāṁ nē kihā iha kivēṁ hō sakadā hai ki asīṁ alāha dē rāha vica nā laṛī'ē hālāki sānū sāḍē gharāṁ vicōṁ kaḍhi'ā gi'ā hai atē sānū sāḍē baci'āṁ tōṁ alaga kītā gi'ā hai. Phira jadōṁ unhāṁ nū laṛā'ī dā hukama rō'i'ā tāṁ kauṛhē lōkāṁ tōṁ bināṁ sabha usa tōṁ phira ga'ē. Alāha zālimāṁ nū bhalī bhānta jāṇadā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek