×

ਉਨ੍ਹਾਂ ਦੇ ਪੈਗੰਬਰ ਨੇ ਉਨ੍ਹਾਂ ਨੂੰ ਕਿਹਾ ਕਿ ਅੱਲਾਹ ਨੇ ਤਾਲੂਤ ਨੂੰ 2:247 Panjabi translation

Quran infoPanjabiSurah Al-Baqarah ⮕ (2:247) ayat 247 in Panjabi

2:247 Surah Al-Baqarah ayat 247 in Panjabi (البنجابية)

Quran with Panjabi translation - Surah Al-Baqarah ayat 247 - البَقَرَة - Page - Juz 2

﴿وَقَالَ لَهُمۡ نَبِيُّهُمۡ إِنَّ ٱللَّهَ قَدۡ بَعَثَ لَكُمۡ طَالُوتَ مَلِكٗاۚ قَالُوٓاْ أَنَّىٰ يَكُونُ لَهُ ٱلۡمُلۡكُ عَلَيۡنَا وَنَحۡنُ أَحَقُّ بِٱلۡمُلۡكِ مِنۡهُ وَلَمۡ يُؤۡتَ سَعَةٗ مِّنَ ٱلۡمَالِۚ قَالَ إِنَّ ٱللَّهَ ٱصۡطَفَىٰهُ عَلَيۡكُمۡ وَزَادَهُۥ بَسۡطَةٗ فِي ٱلۡعِلۡمِ وَٱلۡجِسۡمِۖ وَٱللَّهُ يُؤۡتِي مُلۡكَهُۥ مَن يَشَآءُۚ وَٱللَّهُ وَٰسِعٌ عَلِيمٞ ﴾
[البَقَرَة: 247]

ਉਨ੍ਹਾਂ ਦੇ ਪੈਗੰਬਰ ਨੇ ਉਨ੍ਹਾਂ ਨੂੰ ਕਿਹਾ ਕਿ ਅੱਲਾਹ ਨੇ ਤਾਲੂਤ ਨੂੰ ਤੁਹਾਡੇ ਲਈ ਰਾਜਾ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸਨੂੰ ਸਾਡੇ ਉੱਪਰ ਰਾਜ ਕਿਵੇਂ ਮਿਲ ਸਕਦਾ ਹੈ, ਜਦੋਂ ਕਿ ਉਸ ਦੀ ਤੁਲਨਾ ਵਿਚ ਅਸੀਂ ਰਾਜ ਕਰਨ ਦੇ ਵਧੇਰੇ ਹੱਕਦਾਰ ਹਾਂ, ਉਸ ਨੂੰ ਜ਼ਿਆਦਾ ਦੌਲਤ ਵੀ ਪ੍ਰਾਪਤ ਨਹੀਂ। ਪੈਗ਼ੰਬਰ ਨੇ ਕਿਹਾ ਕਿ ਅੱਲਾਹ ਨੇ ਤੁਹਾਡੀ ਤੁਲਨਾ ਵਿਚ ਤਾਲੂਤ ਨੂੰ ਜ਼ੂਣਿਆ ਹੈ। ਗਿਆਨ ਅਤੇ ਸਰੀਰਕ ਬਲ ਵਿਚ ਉਸ ਨੂੰ ਪ੍ਰਧਾਨਤਾ ਦਿੱਤੀ ਹੈ। ਅੱਲਾਹ ਆਪਣੀ ਸੱਤਾ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ ਅੱਲਾਹ ਬਹੁਤ ਵਿਆਪਕਤਾ ਰੱਖਣ ਵਾਲਾ ਅਤੇ ਜਾਣਨ ਵਾਲਾ ਹੈ

❮ Previous Next ❯

ترجمة: وقال لهم نبيهم إن الله قد بعث لكم طالوت ملكا قالوا أنى, باللغة البنجابية

﴿وقال لهم نبيهم إن الله قد بعث لكم طالوت ملكا قالوا أنى﴾ [البَقَرَة: 247]

Dr. Muhamad Habib, Bhai Harpreet Singh, Maulana Wahiduddin Khan
Unham de paigabara ne unham nu kiha ki alaha ne taluta nu tuhade la'i raja niyukata kita hai. Unham ne kiha ki usanu sade upara raja kivem mila sakada hai, jadom ki usa di tulana vica asim raja karana de vadhere hakadara ham, usa nu zi'ada daulata vi prapata nahim. Paigabara ne kiha ki alaha ne tuhadi tulana vica taluta nu zuni'a hai. Gi'ana ate sariraka bala vica usa nu pradhanata diti hai. Alaha apani sata jisa nu cahuda hai dida hai alaha bahuta vi'apakata rakhana vala ate janana vala hai
Dr. Muhamad Habib, Bhai Harpreet Singh, Maulana Wahiduddin Khan
Unhāṁ dē paigabara nē unhāṁ nū kihā ki alāha nē tālūta nū tuhāḍē la'ī rājā niyukata kītā hai. Unhāṁ nē kihā ki usanū sāḍē upara rāja kivēṁ mila sakadā hai, jadōṁ ki usa dī tulanā vica asīṁ rāja karana dē vadhērē hakadāra hāṁ, usa nū zi'ādā daulata vī prāpata nahīṁ. Paiġabara nē kihā ki alāha nē tuhāḍī tulanā vica tālūta nū zūṇi'ā hai. Gi'āna atē sarīraka bala vica usa nū pradhānatā ditī hai. Alāha āpaṇī satā jisa nū cāhudā hai didā hai alāha bahuta vi'āpakatā rakhaṇa vālā atē jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek