×

ਜਾਂ ਜਿਵੇਂ ਉਹ ਬੰਦਾ ਜਿਹੜਾ ਇੱਕ ਬਸਤੀ ਵਿਚੋਂ' ਗੁਜ਼ਰਿਆ। ਉਹ ਬਸਤੀ ਆਪਣੀਆਂ 2:259 Panjabi translation

Quran infoPanjabiSurah Al-Baqarah ⮕ (2:259) ayat 259 in Panjabi

2:259 Surah Al-Baqarah ayat 259 in Panjabi (البنجابية)

Quran with Panjabi translation - Surah Al-Baqarah ayat 259 - البَقَرَة - Page - Juz 3

﴿أَوۡ كَٱلَّذِي مَرَّ عَلَىٰ قَرۡيَةٖ وَهِيَ خَاوِيَةٌ عَلَىٰ عُرُوشِهَا قَالَ أَنَّىٰ يُحۡيِۦ هَٰذِهِ ٱللَّهُ بَعۡدَ مَوۡتِهَاۖ فَأَمَاتَهُ ٱللَّهُ مِاْئَةَ عَامٖ ثُمَّ بَعَثَهُۥۖ قَالَ كَمۡ لَبِثۡتَۖ قَالَ لَبِثۡتُ يَوۡمًا أَوۡ بَعۡضَ يَوۡمٖۖ قَالَ بَل لَّبِثۡتَ مِاْئَةَ عَامٖ فَٱنظُرۡ إِلَىٰ طَعَامِكَ وَشَرَابِكَ لَمۡ يَتَسَنَّهۡۖ وَٱنظُرۡ إِلَىٰ حِمَارِكَ وَلِنَجۡعَلَكَ ءَايَةٗ لِّلنَّاسِۖ وَٱنظُرۡ إِلَى ٱلۡعِظَامِ كَيۡفَ نُنشِزُهَا ثُمَّ نَكۡسُوهَا لَحۡمٗاۚ فَلَمَّا تَبَيَّنَ لَهُۥ قَالَ أَعۡلَمُ أَنَّ ٱللَّهَ عَلَىٰ كُلِّ شَيۡءٖ قَدِيرٞ ﴾
[البَقَرَة: 259]

ਜਾਂ ਜਿਵੇਂ ਉਹ ਬੰਦਾ ਜਿਹੜਾ ਇੱਕ ਬਸਤੀ ਵਿਚੋਂ' ਗੁਜ਼ਰਿਆ। ਉਹ ਬਸਤੀ ਆਪਣੀਆਂ ਛੱਤਾਂ ਦੇ ਭਾਰ ਡਿੱਗੀ ਹੋਈ ਸੀ। ਉਸ ਨੇ ਕਿਹਾ ਕਿ ਇਸ ਦੇ ਮਰ ਜਾਣ ਦੇ ਬਾਅਦ ਅੱਲਾਹ ਇਸ ਬਸਤੀ ਨੂੰ ਫਿਰ ਕਿਵੇਂ ਜੀਵਤ ਕਰੇਗਾ। ਫਿਰ ਅੱਲਾਹ ਨੇ ਉਸ ਨੂੰ ਸੌ ਸਾਲ ਤੱਕ ਦੇ ਲਈ ਮੌਤ ਦੇ ਦਿੱਤੀ। ਫਿਰ ਉਸ ਨੂੰ ਦੁਬਾਰਾ ਜੀਵਤ ਕੀਤਾ। ਅੱਲਾਹ ਨੇ ਪੁੱਛਿਆ ਤੁਸੀਂ ਕਿੰਨੀ ਦੇਰ ਤੱਕ ਇਸ ਹਾਲਤ ਵਿਚ ਰਹੇ। ਉਸ ਨੇ ਕਿਹਾ ਇੱਕ ਦਿਨ ਜਾਂ ਇੱਕ ਦਿਨ ਤੋਂ ਵੀ ਕੂਝ ਘੱਟ। ਅੱਲਾਹ ਨੇ ਕਿਹਾ ਨਹੀਂ ਸਗੋਂ ਤੁਸੀਂ ਸੌ ਸਾਲ ਇਸ ਹਾਲਤ ਵਿਚ ਰਹੇ ਹੋ। ਹੁਣ ਤੁਸੀਂ ਆਪਣੇ ਖਾਣ-ਪੀਣ ਦੀਆਂ ਵਸਤੂਆਂ ਨੂੰ ਦੇਖੋ ਕਿ ਉਹ ਸੜੀਆਂ ਨਹੀਂ ਹਨ ਅਤੇ ਆਪਣੇ ਗਧਿਆਂ ਨੂੰ ਦੇਖੋ। ਤਾਂ ਕਿ ਅਸੀਂ' ਤੁਹਾਨੂੰ ਲੋਕਾਂ ਦੇ ਲਈ ਇੱਕ ਨਿਸ਼ਾਨੀ ਬਣਾ ਦਈਏ। ਹੱਡੀਆਂ ਦੇ ਵੱਲ ਦੇਖੋ ਕਿਸ ਤਰ੍ਹਾਂ ਅਸੀਂ ਉਨ੍ਹਾਂ ਦਾ ਢਾਂਚਾ ਖੜਾ ਕਰਦੇ ਹਾਂ ਤਾਂ ਉਸ ਨੇ ਕਿਹਾ, ਮੈਂ ਜਾਣਦਾ ਹਾਂ ਕਿ ਬੇਸ਼ੱਕ ਅੱਲਾਹ ਹਰ ਗੱਲ ਦੀ ਸਮੱਰਥਾ ਰੱਖਦਾ ਹੈ।

❮ Previous Next ❯

ترجمة: أو كالذي مر على قرية وهي خاوية على عروشها قال أنى يحيي, باللغة البنجابية

﴿أو كالذي مر على قرية وهي خاوية على عروشها قال أنى يحيي﴾ [البَقَرَة: 259]

Dr. Muhamad Habib, Bhai Harpreet Singh, Maulana Wahiduddin Khan
Jam jivem uha bada jihara ika basati vicom' guzari'a. Uha basati apani'am chatam de bhara digi ho'i si. Usa ne kiha ki isa de mara jana de ba'ada alaha isa basati nu phira kivem jivata karega. Phira alaha ne usa nu sau sala taka de la'i mauta de diti. Phira usa nu dubara jivata kita. Alaha ne puchi'a tusim kini dera taka isa halata vica rahe. Usa ne kiha ika dina jam ika dina tom vi kujha ghata. Alaha ne kiha nahim sagom tusim sau sala isa halata vica rahe ho. Huna tusim apane khana-pina di'am vasatu'am nu dekho ki uha sari'am nahim hana ate apane gadhi'am nu dekho. Tam ki asim' tuhanu lokam de la'i ika nisani bana da'i'e. Hadi'am de vala dekho kisa tar'ham asim unham da dhanca khara karade ham tam usa ne kiha, maim janada ham ki besaka alaha hara gala di samaratha rakhada hai
Dr. Muhamad Habib, Bhai Harpreet Singh, Maulana Wahiduddin Khan
Jāṁ jivēṁ uha badā jihaṛā ika basatī vicōṁ' guzari'ā. Uha basatī āpaṇī'āṁ chatāṁ dē bhāra ḍigī hō'ī sī. Usa nē kihā ki isa dē mara jāṇa dē bā'ada alāha isa basatī nū phira kivēṁ jīvata karēgā. Phira alāha nē usa nū sau sāla taka dē la'ī mauta dē ditī. Phira usa nū dubārā jīvata kītā. Alāha nē puchi'ā tusīṁ kinī dēra taka isa hālata vica rahē. Usa nē kihā ika dina jāṁ ika dina tōṁ vī kūjha ghaṭa. Alāha nē kihā nahīṁ sagōṁ tusīṁ sau sāla isa hālata vica rahē hō. Huṇa tusīṁ āpaṇē khāṇa-pīṇa dī'āṁ vasatū'āṁ nū dēkhō ki uha saṛī'āṁ nahīṁ hana atē āpaṇē gadhi'āṁ nū dēkhō. Tāṁ ki asīṁ' tuhānū lōkāṁ dē la'ī ika niśānī baṇā da'ī'ē. Haḍī'āṁ dē vala dēkhō kisa tar'hāṁ asīṁ unhāṁ dā ḍhān̄cā khaṛā karadē hāṁ tāṁ usa nē kihā, maiṁ jāṇadā hāṁ ki bēśaka alāha hara gala dī samarathā rakhadā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek