×

ਅਤੇ ਜੇਕਰ ਤੁਸੀਂ ਯਾਤਰਾ ਤੇ ਹੋ ਤਾਂ ਕੋਈ ਲਿਖਣ ਵਾਲਾ ਨਾ ਮਿਲੇ 2:283 Panjabi translation

Quran infoPanjabiSurah Al-Baqarah ⮕ (2:283) ayat 283 in Panjabi

2:283 Surah Al-Baqarah ayat 283 in Panjabi (البنجابية)

Quran with Panjabi translation - Surah Al-Baqarah ayat 283 - البَقَرَة - Page - Juz 3

﴿۞ وَإِن كُنتُمۡ عَلَىٰ سَفَرٖ وَلَمۡ تَجِدُواْ كَاتِبٗا فَرِهَٰنٞ مَّقۡبُوضَةٞۖ فَإِنۡ أَمِنَ بَعۡضُكُم بَعۡضٗا فَلۡيُؤَدِّ ٱلَّذِي ٱؤۡتُمِنَ أَمَٰنَتَهُۥ وَلۡيَتَّقِ ٱللَّهَ رَبَّهُۥۗ وَلَا تَكۡتُمُواْ ٱلشَّهَٰدَةَۚ وَمَن يَكۡتُمۡهَا فَإِنَّهُۥٓ ءَاثِمٞ قَلۡبُهُۥۗ وَٱللَّهُ بِمَا تَعۡمَلُونَ عَلِيمٞ ﴾
[البَقَرَة: 283]

ਅਤੇ ਜੇਕਰ ਤੁਸੀਂ ਯਾਤਰਾ ਤੇ ਹੋ ਤਾਂ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਗਹਿਣੇ ਰੱਖਣ ਦੀਆਂ ਚੀਜ਼ਾਂ ਗਹਿਣੇ ਰੱਖ ਕੇ ਮਾਮਲਾ ਕੀਤਾ ਜਾਏ। ਜੇਕਰ ਇੱਕ ਬੰਦਾ ਦੂਸਰੇ ਬੰਦੇ ਤੇ ਵਿਸ਼ਵਾਸ਼ ਕਰਦਾ ਹੋਵੇ ਤਾਂ ਚਾਹੀਦਾ ਹੈ ਜਿਸ ਉੱਪਰ ਵਿਸ਼ਵਾਸ਼ ਕੀਤਾ ਹੋਵੇ, ਉਹ ਵਿਸ਼ਵਾਸ਼ ਨੂੰ ਪੂਰਾ ਕਰੇ। ਅੱਲਾਹ ਤੋਂ ਡਰੇ ਜੋ ਉਸ ਦਾ ਪਾਲਣਹਾਰ ਹੈ ਅਤੇ ਗਵਾਹੀ ਨੂੰ ਨਾ ਛੂੰਪਾਉ। ਜਿਹੜਾ ਬੰਦਾ ਛੁਪਾਏਗਾ ਉਹ ਦਿਲ ਦਾ ਅਪਰਾਧੀ ਹੋ ਜਾਵੇਗਾ। ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਜਾਣਨ ਵਾਲਾ ਹੈ।

❮ Previous Next ❯

ترجمة: وإن كنتم على سفر ولم تجدوا كاتبا فرهان مقبوضة فإن أمن بعضكم, باللغة البنجابية

﴿وإن كنتم على سفر ولم تجدوا كاتبا فرهان مقبوضة فإن أمن بعضكم﴾ [البَقَرَة: 283]

Dr. Muhamad Habib, Bhai Harpreet Singh, Maulana Wahiduddin Khan
Ate jekara tusim yatara te ho tam ko'i likhana vala na mile tam gahine rakhana di'am cizam gahine rakha ke mamala kita ja'e. Jekara ika bada dusare bade te visavasa karada hove tam cahida hai jisa upara visavasa kita hove, uha visavasa nu pura kare. Alaha tom dare jo usa da palanahara hai ate gavahi nu na chupa'u. Jihara bada chupa'ega uha dila da aparadhi ho javega. Jo kujha tusim karade ho alaha usa nu janana vala hai
Dr. Muhamad Habib, Bhai Harpreet Singh, Maulana Wahiduddin Khan
Atē jēkara tusīṁ yātarā tē hō tāṁ kō'ī likhaṇa vālā nā milē tāṁ gahiṇē rakhaṇa dī'āṁ cīzāṁ gahiṇē rakha kē māmalā kītā jā'ē. Jēkara ika badā dūsarē badē tē viśavāśa karadā hōvē tāṁ cāhīdā hai jisa upara viśavāśa kītā hōvē, uha viśavāśa nū pūrā karē. Alāha tōṁ ḍarē jō usa dā pālaṇahāra hai atē gavāhī nū nā chūpā'u. Jihaṛā badā chupā'ēgā uha dila dā aparādhī hō jāvēgā. Jō kujha tusīṁ karadē hō alāha usa nū jāṇana vālā hai
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek