×

ਅੱਲਾਹ ਕਿਸੇ ਉੱਪਰ ਜ਼ਿੰਮੇਵਾਰੀ ਦਾ ਭਾਰ ਨਹੀਂ ਪਾਉਂਦਾ। ਪਰੰਤੂ ਉਸਦੀ ਸਹਿਣਸ਼ਕਤੀ ਦੇ 2:286 Panjabi translation

Quran infoPanjabiSurah Al-Baqarah ⮕ (2:286) ayat 286 in Panjabi

2:286 Surah Al-Baqarah ayat 286 in Panjabi (البنجابية)

Quran with Panjabi translation - Surah Al-Baqarah ayat 286 - البَقَرَة - Page - Juz 3

﴿لَا يُكَلِّفُ ٱللَّهُ نَفۡسًا إِلَّا وُسۡعَهَاۚ لَهَا مَا كَسَبَتۡ وَعَلَيۡهَا مَا ٱكۡتَسَبَتۡۗ رَبَّنَا لَا تُؤَاخِذۡنَآ إِن نَّسِينَآ أَوۡ أَخۡطَأۡنَاۚ رَبَّنَا وَلَا تَحۡمِلۡ عَلَيۡنَآ إِصۡرٗا كَمَا حَمَلۡتَهُۥ عَلَى ٱلَّذِينَ مِن قَبۡلِنَاۚ رَبَّنَا وَلَا تُحَمِّلۡنَا مَا لَا طَاقَةَ لَنَا بِهِۦۖ وَٱعۡفُ عَنَّا وَٱغۡفِرۡ لَنَا وَٱرۡحَمۡنَآۚ أَنتَ مَوۡلَىٰنَا فَٱنصُرۡنَا عَلَى ٱلۡقَوۡمِ ٱلۡكَٰفِرِينَ ﴾
[البَقَرَة: 286]

ਅੱਲਾਹ ਕਿਸੇ ਉੱਪਰ ਜ਼ਿੰਮੇਵਾਰੀ ਦਾ ਭਾਰ ਨਹੀਂ ਪਾਉਂਦਾ। ਪਰੰਤੂ ਉਸਦੀ ਸਹਿਣਸ਼ਕਤੀ ਦੇ ਅਨੁਸਾਰ (ਹੀ ਪਾਉਂਦਾ ਹੈ)। ਉਸ ਨੂੰ ਉਹ ਹੀ ਮਿਲੇਗਾ ਜਿਹੜਾ ਉਸ ਨੇ ਕਮਾਇਆ ਅਤੇ ਉਸ ਉੱਪਰ ਪਵੇਗਾ ਜੋ ਉਸ ਨੇ ਕੀਤਾ। ਹੇ ਸਾਡੇ ਪਾਲਣਹਾਰ! ਜੇਕਰ ਅਸੀਂ ਭੂਲੀਏ ਜਾਂ ਅਸੀਂ ਗਲਤੀ ਕਰ ਜਾਈਏ ਤਾਂ ਸਾਨੂੰ ਨਾ ਫੜ੍ਹੀਂ। ਹੇ ਸਾਡੇ ਪਾਲਣਹਾਰ! ਸਾਡੇ ਉੱਪਰ ਭਾਰ ਨਾ ਪਾ ਜਿਹੋ ਜਿਹਾ ਤੁਸੀਂ ਪਹਿਲਾਂ ਹੋ ਚ਼ੁਕਿਆਂ ਉੱਪਰ ਭਾਰ ਪਾਇਆ। ਹੇ ਸਾਡੇ ਪਾਲਣਹਾਰ! ਸਾਡੇ ਤੋਂ ਉਹ ਨਾ ਚੁੱਕਵਾ ਜਿਸ ਨੂੰ ਚੁੱਕਣ ਦੀ ਸਮਰੱਥਾ ਸਾਡੇ ਵਿਚ ਨਹੀਂ। ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉੱਪਰ ਰਹਿਮ ਕਰ। ਤੂੰ ਸਾਡਾ ਕੰਮ ਬਣਾਉਣ ਵਾਲਾ ਹੈਂ। ਫਿਰ ਅਵੱਗਿਆਕਾਰੀਆਂ ਦੇ ਮੁਕਾਬਲੇ ਸਾਡੀ ਸਹਾਇਤਾ ਕਰ।

❮ Previous Next ❯

ترجمة: لا يكلف الله نفسا إلا وسعها لها ما كسبت وعليها ما اكتسبت, باللغة البنجابية

﴿لا يكلف الله نفسا إلا وسعها لها ما كسبت وعليها ما اكتسبت﴾ [البَقَرَة: 286]

Dr. Muhamad Habib, Bhai Harpreet Singh, Maulana Wahiduddin Khan
Alaha kise upara zimevari da bhara nahim pa'unda. Paratu usadi sahinasakati de anusara (hi pa'unda hai). Usa nu uha hi milega jihara usa ne kama'i'a ate usa upara pavega jo usa ne kita. He sade palanahara! Jekara asim bhuli'e jam asim galati kara ja'i'e tam sanu na pharhim. He sade palanahara! Sade upara bhara na pa jiho jiha tusim pahilam ho cauki'am upara bhara pa'i'a. He sade palanahara! Sade tom uha na cukava jisa nu cukana di samaratha sade vica nahim. Sanu mu'afa kara de ate sade upara rahima kara. Tu sada kama bana'una vala haim. Phira avagi'akari'am de mukabale sadi saha'ita kara
Dr. Muhamad Habib, Bhai Harpreet Singh, Maulana Wahiduddin Khan
Alāha kisē upara zimēvārī dā bhāra nahīṁ pā'undā. Paratū usadī sahiṇaśakatī dē anusāra (hī pā'undā hai). Usa nū uha hī milēgā jihaṛā usa nē kamā'i'ā atē usa upara pavēgā jō usa nē kītā. Hē sāḍē pālaṇahāra! Jēkara asīṁ bhūlī'ē jāṁ asīṁ galatī kara jā'ī'ē tāṁ sānū nā phaṛhīṁ. Hē sāḍē pālaṇahāra! Sāḍē upara bhāra nā pā jihō jihā tusīṁ pahilāṁ hō ca̔uki'āṁ upara bhāra pā'i'ā. Hē sāḍē pālaṇahāra! Sāḍē tōṁ uha nā cukavā jisa nū cukaṇa dī samarathā sāḍē vica nahīṁ. Sānū mu'āfa kara dē atē sāḍē upara rahima kara. Tū sāḍā kama baṇā'uṇa vālā haiṁ. Phira avagi'ākārī'āṁ dē mukābalē sāḍī sahā'itā kara
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek