×

ਅੱਲਾਹ ਨੇ ਕਿਹਾ ਹੇ ਆਦਮ! ਇਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੇ ਨਾਂ ਦੱਸੋ, 2:33 Panjabi translation

Quran infoPanjabiSurah Al-Baqarah ⮕ (2:33) ayat 33 in Panjabi

2:33 Surah Al-Baqarah ayat 33 in Panjabi (البنجابية)

Quran with Panjabi translation - Surah Al-Baqarah ayat 33 - البَقَرَة - Page - Juz 1

﴿قَالَ يَٰٓـَٔادَمُ أَنۢبِئۡهُم بِأَسۡمَآئِهِمۡۖ فَلَمَّآ أَنۢبَأَهُم بِأَسۡمَآئِهِمۡ قَالَ أَلَمۡ أَقُل لَّكُمۡ إِنِّيٓ أَعۡلَمُ غَيۡبَ ٱلسَّمَٰوَٰتِ وَٱلۡأَرۡضِ وَأَعۡلَمُ مَا تُبۡدُونَ وَمَا كُنتُمۡ تَكۡتُمُونَ ﴾
[البَقَرَة: 33]

ਅੱਲਾਹ ਨੇ ਕਿਹਾ ਹੇ ਆਦਮ! ਇਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਦੇ ਨਾਂ ਦੱਸੋ, ਤਾਂ ਜਦੋਂ ਆਦਮ ਨੇ ਉਨ੍ਹਾਂ ਨੂੰ, ਉਨ੍ਹਾਂ ਚੀਜ਼ਾਂ ਦੇ ਨਾਂ ਦੱਸੇ, ਤਾਂ ਅੱਲਾਹ ਨੇ ਕਿਹਾ ਕਿ ਮੈਂ' ਤੁਹਾਨੂੰ ਕਿਹਾ ਨਹੀਂ ਸੀ ਕਿ ਅਸਮਾਨਾਂ ਅਤੇ ਧਰਤੀ ਦੇ ਰਹੱਸ ਨੂੰ ਮੈਂ ਹੀ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਜੋ ਕੂਝ ਤੁਸੀਂ ਜ਼ਾਹਿਰ ਕਰਦੇ ਹੋ ਅਤੇ ਜੋ ਕੁਝ ਤੁਸੀ ਛੁਪਾਉਂਦੇ ਹੋ।

❮ Previous Next ❯

ترجمة: قال ياآدم أنبئهم بأسمائهم فلما أنبأهم بأسمائهم قال ألم أقل لكم إني, باللغة البنجابية

﴿قال ياآدم أنبئهم بأسمائهم فلما أنبأهم بأسمائهم قال ألم أقل لكم إني﴾ [البَقَرَة: 33]

Dr. Muhamad Habib, Bhai Harpreet Singh, Maulana Wahiduddin Khan
Alaha ne kiha he adama! Inham nu unham cizam de nam daso, tam jadom adama ne unham nu, unham cizam de nam dase, tam alaha ne kiha ki maim' tuhanu kiha nahim si ki asamanam ate dharati de rahasa nu maim hi janada ham ate maim janada ham jo kujha tusim zahira karade ho ate jo kujha tusi chupa'unde ho
Dr. Muhamad Habib, Bhai Harpreet Singh, Maulana Wahiduddin Khan
Alāha nē kihā hē ādama! Inhāṁ nū unhāṁ cīzāṁ dē nāṁ dasō, tāṁ jadōṁ ādama nē unhāṁ nū, unhāṁ cīzāṁ dē nāṁ dasē, tāṁ alāha nē kihā ki maiṁ' tuhānū kihā nahīṁ sī ki asamānāṁ atē dharatī dē rahasa nū maiṁ hī jāṇadā hāṁ atē maiṁ jāṇadā hāṁ jō kūjha tusīṁ zāhira karadē hō atē jō kujha tusī chupā'undē hō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek