×

ਅਤੇ ਜਦੋਂ' ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਉਸ ਬਾਣੀ ਤੇ 2:91 Panjabi translation

Quran infoPanjabiSurah Al-Baqarah ⮕ (2:91) ayat 91 in Panjabi

2:91 Surah Al-Baqarah ayat 91 in Panjabi (البنجابية)

Quran with Panjabi translation - Surah Al-Baqarah ayat 91 - البَقَرَة - Page - Juz 1

﴿وَإِذَا قِيلَ لَهُمۡ ءَامِنُواْ بِمَآ أَنزَلَ ٱللَّهُ قَالُواْ نُؤۡمِنُ بِمَآ أُنزِلَ عَلَيۡنَا وَيَكۡفُرُونَ بِمَا وَرَآءَهُۥ وَهُوَ ٱلۡحَقُّ مُصَدِّقٗا لِّمَا مَعَهُمۡۗ قُلۡ فَلِمَ تَقۡتُلُونَ أَنۢبِيَآءَ ٱللَّهِ مِن قَبۡلُ إِن كُنتُم مُّؤۡمِنِينَ ﴾
[البَقَرَة: 91]

ਅਤੇ ਜਦੋਂ' ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਉਸ ਬਾਣੀ ਤੇ ਈਮਾਨ ਲਿਆਉਣ ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਉਹ ਕਹਿੰਦੇ ਹਨ ਕਿ ਅਸੀਂ ਉਸ ਤੇ ਈਮਾਨ ਰੱਖਦੇ ਹਾਂ ਜੋ ਸਾਡੇ ਉੱਪਰ ਉਤਰਿਆ ਹੈ ਅਤੇ ਉਹ ਉਸ ਨੂੰ ਬੁਠਲਾਉਂਦੇ ਹਨ, ਜੋ ਉਨ੍ਹਾਂ ਤੋਂ ਪਿੱਛੋਂ ਆਇਆ, ਹਾਲਾਂ ਕਿ ਇਹ ਸੱਚ ਹੈ ਅਤੇ ਪੁਸ਼ਟੀ ਅਤੇ ਉਸ ਦਾ ਸਮਰਥਨ ਕਰਨ ਵਾਲਾ ਹੈ, ਜੋ ਉਨ੍ਹਾਂ ਦੇ ਕੋਲ ਹੈ। ਆਖੋ, ਜੇਕਰ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਇਸ ਤੋਂ ਪਹਿਲੋਂ ਅੱਲਾਹ ਦੇ ਪੈਗੰਥਰਾਂ ਦੀ ਹੱਤਿਆ ਕਿਉਂ ਕਰਦੇ ਰਹੇ ਹੋ

❮ Previous Next ❯

ترجمة: وإذا قيل لهم آمنوا بما أنـزل الله قالوا نؤمن بما أنـزل علينا, باللغة البنجابية

﴿وإذا قيل لهم آمنوا بما أنـزل الله قالوا نؤمن بما أنـزل علينا﴾ [البَقَرَة: 91]

Dr. Muhamad Habib, Bhai Harpreet Singh, Maulana Wahiduddin Khan
Ate jadom' unham nu kiha janda hai ki uha usa bani te imana li'a'una jihari alaha ne utari hai. Tam uha kahide hana ki asim usa te imana rakhade ham jo sade upara utari'a hai ate uha usa nu buthala'unde hana, jo unham tom pichom a'i'a, halam ki iha saca hai ate pusati ate usa da samarathana karana vala hai, jo unham de kola hai. Akho, jekara tusim imana vale ho tam tusim isa tom pahilom alaha de paigatharam di hati'a ki'um karade rahe ho
Dr. Muhamad Habib, Bhai Harpreet Singh, Maulana Wahiduddin Khan
Atē jadōṁ' unhāṁ nū kihā jāndā hai ki uha usa bāṇī tē īmāna li'ā'uṇa jihaṛī alāha nē utārī hai. Tāṁ uha kahidē hana ki asīṁ usa tē īmāna rakhadē hāṁ jō sāḍē upara utari'ā hai atē uha usa nū buṭhalā'undē hana, jō unhāṁ tōṁ pichōṁ ā'i'ā, hālāṁ ki iha saca hai atē puśaṭī atē usa dā samarathana karana vālā hai, jō unhāṁ dē kōla hai. Ākhō, jēkara tusīṁ īmāna vālē hō tāṁ tusīṁ isa tōṁ pahilōṁ alāha dē paigatharāṁ dī hati'ā ki'uṁ karadē rahē hō
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek