×

ਅਤੇ ਅੱਲਾਹ ਦੇ ਰਾਹ ਵਿਚ ਸੰਘਰਸ਼ ਕਰੋ, ਜਿਵੇਂ ਕਿ ਸੰਘਰਸ਼ ਕਰਨਾ ਚਾਹੀਦਾ 22:78 Panjabi translation

Quran infoPanjabiSurah Al-hajj ⮕ (22:78) ayat 78 in Panjabi

22:78 Surah Al-hajj ayat 78 in Panjabi (البنجابية)

Quran with Panjabi translation - Surah Al-hajj ayat 78 - الحج - Page - Juz 17

﴿وَجَٰهِدُواْ فِي ٱللَّهِ حَقَّ جِهَادِهِۦۚ هُوَ ٱجۡتَبَىٰكُمۡ وَمَا جَعَلَ عَلَيۡكُمۡ فِي ٱلدِّينِ مِنۡ حَرَجٖۚ مِّلَّةَ أَبِيكُمۡ إِبۡرَٰهِيمَۚ هُوَ سَمَّىٰكُمُ ٱلۡمُسۡلِمِينَ مِن قَبۡلُ وَفِي هَٰذَا لِيَكُونَ ٱلرَّسُولُ شَهِيدًا عَلَيۡكُمۡ وَتَكُونُواْ شُهَدَآءَ عَلَى ٱلنَّاسِۚ فَأَقِيمُواْ ٱلصَّلَوٰةَ وَءَاتُواْ ٱلزَّكَوٰةَ وَٱعۡتَصِمُواْ بِٱللَّهِ هُوَ مَوۡلَىٰكُمۡۖ فَنِعۡمَ ٱلۡمَوۡلَىٰ وَنِعۡمَ ٱلنَّصِيرُ ﴾
[الحج: 78]

ਅਤੇ ਅੱਲਾਹ ਦੇ ਰਾਹ ਵਿਚ ਸੰਘਰਸ਼ ਕਰੋ, ਜਿਵੇਂ ਕਿ ਸੰਘਰਸ਼ ਕਰਨਾ ਚਾਹੀਦਾ ਹੈ। ਉਸਨੇ ਤੁਹਾਨੂੰ ਚੁਣਿਆ ਹੈ। ਉਸ ਨੇ ਧਰਮ ਦੇ ਮਾਮਲੇ ਵਿਚ ਤੁਹਾਡੇ ਲਈ ਕੋਈ ਸਖ਼ਤੀ ਨਹੀਂ` ਰੱਖੀ। ਤੁਹਾਡੇ ਪਿਤਾ ਇਬਰਾਹੀਮ ਦਾ ਧਰਮ, ਉਸ ਨੇ ਹੀ ਤੁਹਾਡਾ ਨਾਮ ਮੁਸਲਿਮ ਰੱਖਿਆ। ਇਸ ਤੋਂ ਪਹਿਲਾਂ ਅਤੇ ਇਸ ਕੁਰਆਨ ਵਿਚ ਵੀ ਤਾਂ ਕਿ ਰਸੂਲ ਤੁਹਾਡੇ ਉੱਪਰ ਗਵਾਹ ਹੋਵੇ ਅਤੇ ਤੁਸੀਂ ਲੋਕਾਂ ਉੱਪਰ ਗਵਾਹ ਬਣੋ। ਇਸ ਲਈ ਨਮਾਜ਼ ਸਥਾਪਿਤ ਕਰੋਂ ਅਤੇ ਜ਼ਕਾਤ ਅਦਾ ਕਰੋਂ। ਅਤੇ ਅੱਲਾਹ ਨੂੰ ਮਜ਼ਬੂਤੀ ਨਾਲ ਪਕੜ, ਉਹੀ ਤੁਹਾਡਾ ਮਾਲਕ ਹੈ। ਤਾਂ ਉਹ ਕਿਹੋ ਜਿਹਾ ਵਧੀਆ ਮਾਲਕ ਹੈ ਅਤੇ ਕਿਹੋ ਜਿਹਾ ਵਧੀਆ ਸਮਰੱਥਕ।

❮ Previous Next ❯

ترجمة: وجاهدوا في الله حق جهاده هو اجتباكم وما جعل عليكم في الدين, باللغة البنجابية

﴿وجاهدوا في الله حق جهاده هو اجتباكم وما جعل عليكم في الدين﴾ [الحج: 78]

Dr. Muhamad Habib, Bhai Harpreet Singh, Maulana Wahiduddin Khan
Atē alāha dē rāha vica sagharaśa karō, jivēṁ ki sagharaśa karanā cāhīdā hai. Usanē tuhānū cuṇi'ā hai. Usa nē dharama dē māmalē vica tuhāḍē la'ī kō'ī saḵẖatī nahīṁ`rakhī. Tuhāḍē pitā ibarāhīma dā dharama, usa nē hī tuhāḍā nāma musalima rakhi'ā. Isa tōṁ pahilāṁ atē isa kura'āna vica vī tāṁ ki rasūla tuhāḍē upara gavāha hōvē atē tusīṁ lōkāṁ upara gavāha baṇō. Isa la'ī namāza sathāpita karōṁ atē zakāta adā karōṁ. Atē alāha nū mazabūtī nāla pakaṛa, uhī tuhāḍā mālaka hai. Tāṁ uha kihō jihā vadhī'ā mālaka hai atē kihō jihā vadhī'ā samarathaka
❮ Previous Next ❯

Verse in more languages

Transliteration Bangla Bosnian German English Persian French Hindi Indonesian Kazakh Dutch Russian Spanish Turkish Urdu Uzbek